ਇਸ ਵੇਲੇ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਆ ਰਹੀ ਐ,,,,,,,,,,,ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾਂ ਹੋਰਾਂ ਨੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ ਕੀਤੀ ਐ,,,,,,,ਦੱਸ ਦੀਏ ਕੀ ਮੌਸਮ ਆਉਣ ਵਾਲੇ ਚਾਰ ਪੰਜ ਦਿਨਾਂ ਤੱਕ ਪੰਜਾਬ ਭਾਰੀ ਬਾਰਿਸ਼ ਪੈ ਸਕਦੀ ਐ ਜਿਸਦੇ ਚੱਲਦੇ ਮੌਸਮ ਵਿਭਾਗ ਨੇ ਯੈਲੋ ਅਲੱਰਟ ਜਾਰੀ ਕਰ ਦਿੱਤਾ ਹੈ,,,,,,,,,,ਮੀਡੀਆ ਨੂੰ ਜਾਣੀਕਾਰੀ ਦਿੰਦੇ ਡਾਕਟਰ ਕਿੰਗਰਾਂ ਹੋਰਾਂ ਨੇ ਖਾਸ ਕਰਕੇ ਕਿਸਾਨਾਂ ਧਿਆਨ ਰੱਖਣ ਦੀ ਗੱਲ ਕਹੀ ਐ ਅਤੇ ਇਸਤੋਂ ਇਲਾਵਾ ਮੌਸਮ ਬਾਬਤ ਹੋਰ ਜੋ ਕੁਝ ਕਿਹਾ ਉਹ ਵੀ ਸੁਣ ਲਵੋ,,,,,,,,,
ਦੱਸ ਦੀਏ ਕਿ ਪੰਜਾਬ ਆਉਣ ਵਾਲੇ ਚਾਰ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਪੈ ਸਕਦੀ ਐ,,,,,,ਜਿਸ ਨਾਲ ਮੁੜ ਤੋਂ ਆਮ ਜਨ ਜੀਵਨ ਪ੍ਰਭਾਵਿਤ ਹੋ ਸਕਦਾ ਐ , ਸੋ ਅਜਿਹੇ ਚ ਕਿਸਾਨਾਂ ਨੂੰ ਖਾਸ ਕਰਕੇ ਫਸਲਾਂ ਦਾ ਧਿਆਨ ਰੱਖ ਦੀ ਲੋੜ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….
