Pakistan Punjabਪਾਕਿਸਤਾਨ ਤੋਂ ਟਰੇਡ ਬੰਦ ਹੋਣ ‘ਤੇ ਨਮਕ 25 ਅਤੇ ਛੁਆਰਾ 50 ਤੋਂ ਵੱਧ ਕੇ 135 ਰੁਪਏ ਪ੍ਰਤੀ ਕਿਲੋ ਪਹੁੰਚਿਆHtv PunjabiFebruary 26, 2020 by Htv PunjabiFebruary 26, 20200950 ਅੰਮ੍ਰਿਤਸਰ : ਫਰਵਰੀ 2019 ਵਿੱਚ ਪੁਲਵਾਮਾ ਅੱਤਵਾਦੀ ਹਮਲਾ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਟਰੇਡ ਬੰਦ ਹੋਣ ਦੇ ਕਾਰਨ ਪਾਕਿਸਤਾਨੀ ਨਮਕ ਅਤੇ ਛੁਆਰੇ ਦੀ
Pakistan Punjabਵੰਡ ਦੇ 73 ਸਾਲ ਬਾਅਦ ਪਾਕਿਸਤਾਨ ਵਿੱਚ ਵੱਖਰੇ ਅੰਦਾਜ਼ ਵਿੱਚ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ, 200 ਸਾਲ ਪੁਰਾਣਾ ਮੰਦਿਰ ਖੋਲ੍ਹਿਆHtv PunjabiFebruary 8, 2020 by Htv PunjabiFebruary 8, 20200500 ਅੰਮ੍ਰਿਤਸਰ : 21 ਫਰਵਰੀ ਨੂੰ ਮਨਾਈ ਜਾਣ ਵਾਲੀ ਮਹਾਂਸ਼ਿਵਰਾਤਰੀ ਪਹਿਲਾਂ ਦੀ ਤੁਲਨਾ ਵਿੱਚ ਕਾਫੀ ਖਾਸ ਹੈ l ਇਹ ਤਿਉਹਾਰ ਭਾਰਤ ਵਿੱਚ ਵਿਆਪਕ ਰੂਪ ਵਿੱਚ ਮਨਾਇਆ
Pakistan Punjabਪਾਕਿਸਤਾਨ ਵਿੱਚ ਦਾਹ ਸੰਸਕਾਰ ਕਰਨਾ ਹੋਇਆ ਮਹਿੰਗਾ, ਕਈ ਹਿੰਦੂ ਦਫਨਾ ਰਹੇ ਹਨ ਲਾਸ਼ਾਂHtv PunjabiFebruary 3, 2020 by Htv PunjabiFebruary 3, 202001134 ਅੰਮ੍ਰਿਤਸਰ : ਪਾਕਿਸਤਾਨ ਵਿੱਚ ਹਿੰਦੂਆਂ ਦੇ ਲਈ ਦਾਹ ਸੰਸਕਾਰ ਕਰਨਾ ਮਹਿੰਗਾ ਹੋ ਗਿਆ ਹੈ l ਕਈ ਹਿੰਦੂ ਲਾਸ਼ਾਂ ਨੂੰ ਦਫਨਾ ਰਹੇ ਹਨ, ਉੱਥੇ ਹੀ ਕਈ
Pakistan Punjabਪਾਕਿਸਤਾਨ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀਜ਼ਾ ਦੇਣ ਤੋਂ ਕੀਤੀ ਨਾਂ, ਦੇਖੋ ਕਿਉਂHtv PunjabiJanuary 12, 2020 by Htv PunjabiJanuary 12, 20200578 ਅੰਮ੍ਰਿਤਸਰ : ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਹਮਲੇ ਦੀ ਜਾਂਚ ਦੇ ਲਈ ਪਾਕਿਸਤਾਨ ਜਾਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚਾਰ ਮੈਂਬਰੀ ਟੀਮ ਨੂੰ ਪਾਕਿਸਤਾਨੀ
Pakistan Punjabਨਨਕਾਣਾ ਸਾਹਿਬ ‘ਤੇ ਹਮਲੇ ਤੋਂ ਬਾਅਦ ਪਾਕਿ ਨੇ ਕੀਤੀ ਇਹ ਸ਼ਰਮਨਾਕ ਹਰਕਤ, ਨਹੀਂ ਹੱਟ ਰਿਹਾ ਆਪਣੀਆਂ ਘਟੀਆ ਹਰਕਤਾਂ ਤੋਂHtv PunjabiJanuary 5, 2020 by Htv PunjabiJanuary 5, 20200711 ਅੰਮ੍ਰਿਤਸਰ : ਸਤੰਬਰ 2019 ਵਿੱਚ ਡਰੋਨ ਦੇ ਜ਼ਰੀਏ ਹਥਿਆਰ ਭੇਜਣ ਤੋਂ ਬਾਅਦ ਹੁਣ ਧੁੰਦ ਦਾ ਫ਼ਾਇਦਾ ਚੁੱਕ ਕੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਨੇ ਇੱਕ
Pakistan Punjabਨਨਕਾਣਾ ਸਾਹਿਬ ‘ਤੇ ਹੋਏ ਹਮਲੇ ‘ਤੇ ਬਾਦਲ ਨੇ ਕੀ ਕਿਹਾ ਕੇਂਦਰ ਸਰਕਾਰ ਨੂੰ….Htv PunjabiJanuary 4, 2020 by Htv PunjabiJanuary 4, 20200501 ਗਿੱਦੜਬਾਹਾ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਮੁਕਤਸਰ ਦੇ ਗਿੱਦੜਬਾਹਾ ‘ਚ ਦੌਰਾ ਕਰਨ ਗਏ, ਜਿੱਥੇ ਉਨ੍ਹਾਂ ਨੇ ਬੀਤੀ
Pakistan Punjabਨਨਕਾਣਾ ਸਾਹਿਬ ਤੇ ਹਮਲੇ ਤੋਂ ਬਾਅਦ ਲੋਕਾਂ ਨੂੰ ਯਾਦ ਆਇਆ ਨਵਜੋਤ ਸਿੱਧੂHtv PunjabiJanuary 4, 2020 by Htv PunjabiJanuary 4, 20200495 ਅੰਮ੍ਰਿਤਸਰ/ਚੰਡੀਗੜ੍ਹ : ਪਾਕਿਸਤਾਨ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਸ਼ੁਕਰਵਾਰ ਨੂੰ ਭੀੜ ਦੁਆਰਾ ਕੀਤੇ ਗਏ ਹਮਲੇ ਦੀ
Pakistan Punjabਆਹ ਸੀ ਨਨਕਾਣਾ ਸਾਹਿਬ ਹਮਲੇ ਦਾ ਮੁੱਖ ਕਾਰਨ…..Htv PunjabiJanuary 4, 2020 by Htv PunjabiJanuary 4, 20200556 ਪਾਕਿਸਤਾਨ ਦੇ ਸੈਂਕੜੇ ਕੱਟਰਪੰਥੀ ਮੁਸਲਮਾਨਾਂ ਦੀ ਭੀੜ ਨੇ ਸ਼ੁਕਰਵਾਰ ਸ਼ਾਮ ਸਿੱਖਾਂ ਦੇ ਸਭ ਤੋਂ ਪਵਿੱਤਰ ਧਰਮ ਸਥਾਨਾਂ ਵਿੱਚੋਂ ਨਨਕਾਣਾ ਸਾਹਿਬ ਗੁਰਦੁਆਰਾ ਨੂੰ ਘੇਰ ਕੇ ਹਮਲਾ
Pakistan Punjabਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਭਾਰਤੀ ਕੀਰਤਨੀ ਜਥਿਆਂ ਵਲੋਂ ਕੀਤਾ ਜਾਂਦਾ ਸੀ ਕੀਰਤਨ, ਪਾਕਿਸਤਾਨ ਸਰਕਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਗੁੱਸੇ ਚ ਕਰਤਾ ਆਹ ਕੰਮ!Htv PunjabiDecember 30, 2019 by Htv PunjabiDecember 30, 20190943 ਕਰਤਾਰਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਕਰਤਾਰਪੁਰ ਸਹਿਬ ਵਿੱਚ ਕੀਰਤਨ ਕਰਨ ਦੇ ਲਈ ਭੇਜੇ ਜਾਣ ਵਾਲੇ ਰਾਗੀ ਸਿੰਘਾਂ ਦੇ ਜੱਥੇ ਦੇ
Pakistanਕਾਰਗਿਲ ਹਮਲੇ ਵਾਲੇ ਪਰਵੇਜ਼ ਮੁਸ਼ਰੱਫ ਨੂੰ ਮਿਲੇਗੀ ਸਜ਼ਾ-ਏ-ਮੌਤHtv PunjabiDecember 17, 2019 by Htv PunjabiDecember 17, 20190474 ਪੇਸ਼ਾਵਰ ; ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਹੈ l ਪਾਕਿਸਤਾਨ ਵਿੱਚ ਪਹਿਲੀ ਵਾਰ ਪੇਸ਼ਾਵਰ ਹਾਈ ਕੋਰਟ ਦੇ ਚੀਫ਼