Punjabਨਸ਼ੇ ਦਾ ਸਭ ਤੋਂ ਵੱਡਾ ਸਰਗਨਾ ਇਟਲੀ ਤੋਂ ਗ੍ਰਿਫਤਾਰ, ਪੰਜਾਬ ਪੁਲਿਸ ਮੰਗੇਗੀ ਰਿਮਾਂਡ, ਕੈਪਟਨ ਨੇ ਕਿਹਾ : ਬਖਸ਼ਾਂਗੇ ਨਹੀਂHtv PunjabiFebruary 1, 2020 by Htv PunjabiFebruary 1, 20200460 ਚੰਡੀਗੜ੍ਹ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਸਰੱਹਦੀ ਖੇਤਰ ਦੇ ਸੁਲਤਾਨਵਿੰਡ ਪਿੰਡ ਦੇ ਘਰ ਤੋਂ ਫੜੀ ਗਈ 195 ਕਿਲੋ ਤੋਂ ਜ਼ਿਆਦਾ
Punjabਦਲ ਬਦਲਣ ਵਾਲੇ ਆਪ ਦੇ ਚਾਰ ਵਿਧਾਇਕਾਂ ਦੇ ਖਿਲਾਫ ਪਟੀਸ਼ਨ ਹਾਈਕੋਰਟ ਪਹੁੰਚੀ, ਕਾਰਵਾਈ ਦੀ ਮੰਗHtv PunjabiFebruary 1, 2020 by Htv PunjabiFebruary 1, 20200471 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਤੋਂ ਜਿੱਤੇ ਸੁਖਪਾਲ ਖਹਿਰਾ, ਬਲਦੇਵ ਸਿੰਘ, ਨਾਜਰ ਸਿੰਘ ਮਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਦੇ ਖਿਲਾਫ
Punjabਪੰਜਾਬ ਦਾ ਮਾਝਾ ਬਣਿਆ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦਾ ਅੱਡਾ, ਪਾਕਿਸਤਾਨ ਨਾਲ ਜੁੜਿਆ ਹੈ ਇਤਿਹਾਸHtv PunjabiFebruary 1, 2020 by Htv PunjabiFebruary 1, 20200403 ਫਿਰੋਜ਼ਪੁਰ : ਭਾਰਤ ਪਾਕਿ ਵੰਡ ਦੇ ਸਮੇਂ ਜਿੰਨੇ ਲੋਕ ਭਾਰਤ ਵਿੱਚ ਆ ਕੇ ਵਸੇ ਹਨ l ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਪੰਜਾਬ ਦੇ ਮਾਝਾ ਖੇਤਰ ਵਿੱਚ
Punjabਸਕੂਲ ਦੇ ਬਾਹਰ ਕਾਰ ਬੰਬ, ਸੈਨਾ ਨੇ ਲਾਇਆ ਡੂ ਨੋਟ ਟੱਚ ਦਾ ਪੋਸਟਰ, ਡੇਢ ਘੰਟੇ ਤੱਕ ਮਚੀ ਰਹੀ ਦਹਿਸ਼ਤHtv PunjabiFebruary 1, 2020 by Htv PunjabiFebruary 1, 20200454 ਗੁਰਦਾਸਪੁਰ : ਇੱਥੋਂ ਦੇ ਕੈਂਟ ਏਰੀਆ ਵਿੱਚ ਇੱਕ ਸਕੂਲ ਦੇ ਬਾਹਰ ਇੱਕ ਕਾਰ ਬੰਬ ਨਾਲ ਭਗਦੜ ਮਚ ਗਈ l ਸਕੂਲ ਦੇ ਬਾਹਰ ਖੜੀ ਕਾਰ ‘ਤੇ
Punjab500 ਵਲੰਟੀਅਰਜ਼ ਨੇ 7 ਕਿਲੋਮੀਟਰ ਦੇ ਇਲਾਕੇ ‘ਚੋਂ 1500 ਕਿਲੋ ਚਾਈਨਾ ਡੋਰ ਇੱਕ ਦਿਨ ਵਿੱਚ ਇੱਕਠੀ ਕੀਤੀHtv PunjabiFebruary 1, 2020 by Htv PunjabiFebruary 1, 202002452 ਫਿਰੋਜ਼ਪੁਰ : ਸੂਬੇ ਵਿੱਚ ਆਏ ਦਿਨ ਮੌਤ ਵੰਡ ਰਹੀ ਚਾਈਨਾ ਡੋਰ ਦਾ ਭਰਪੂਰ ਇਸਤੇਮਾਲ ਤੋਂ ਬਾਅਦ ਲੋਕਾਂ ਨੂੰ ਗੱਟੂ ਤੋਂ ਬਚਾਉਣ ਦੇ ਲਈ ਫਿਰੋਜ਼ਪੁਰ ਵਿੱਚ
Punjabਜੰਗਲ ਵਿੱਚ ਦੋ ਭਾਈਆਂ ਦੀਆਂ ਲਾਸ਼ਾਂ ਮਿਲਣ ਕਾਰਨ ਦਹਿਸ਼ਤ, ਘਾਹ ਕੱਟਣ ਗਏ ਸਨ, ਗਲੇ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨHtv PunjabiFebruary 1, 2020 by Htv PunjabiFebruary 1, 20200899 ਪਠਾਨਕੋਟ : 26 ਜਨਵਰੀ ਨੂੰ ਕੱਖ ਵੱਢਣ ਗਏ ਚਚੇਰੇ ਭਰਾਵਾਂ ਦੀ ਲਾਸ਼ਾਂ ਘਰ ਤੋਂ 7 ਕਿਲੋਮੀਟਰ ਦੂਰ ਪਿੰਡ ਕੈਨੇਟ ਦੇ ਜੰਗਲ ਵਿੱਚ ਖੂਨ ਨਾਲ ਲਿਬੜੀਆਂ
Punjabਪੇਕ ਐਡਮਿਸ਼ਨ ਸਕੀਮ : 6 ਨਾਬਾਲਿਗਾਂ ਨੂੰ 1 ਮਹੀਨੇ ਤੱਕ ਸਮਾਜਸੇਵਾ ਦੀ ਸਜ਼ਾHtv PunjabiFebruary 1, 2020 by Htv PunjabiFebruary 1, 20200431 ਚੰਡੀਗੜ੍ਹ : 10 ਸਾਲ ਪੁਰਾਣੇ ਪੰਜਾਬ ਇੰਜਨੀਅਰਿੰਗ ਕਾਲਜ ਐਡਮਿਸ਼ਨ ਸਕੈਮ ਵਿੱਚ ਸੀਬੀਆਈ ਦੀ ਸਪੈਸ਼ਲ ਕੋਰਟ ਨੇ 6 ਨਾਬਾਲਿਗਾਂ ਨੂੰ ਇੱਕ ਮਹੀਨੇ ਤੱਕ ਆਪਣੇ ਆਪਣੇ ਇਲਾਕੇ
Punjabਕਾਮੇਡੀਅਨ ਭਜਨਾ ਨੂੰ ਸਟੇਜ ਸ਼ੋਅ ਦੇ ਦੌਰਾਨ ਅਧਰੰਗ ਦਾ ਅਟੈਕHtv PunjabiFebruary 1, 2020 by Htv PunjabiFebruary 1, 20200533 ਲੁਧਿਆਣਾ : ਮਸ਼ਹੂਰ ਪੰਜਾਬ ਕਾਮੇਡੀਅਨ ਅਤੇ ਫਿਲਮੀ ਕਲਾਕਾਰ ਹਰਦੇਵ ਢਿੱਲੋਂ ਉਰਫ ਭਜਨਾ ਅਮਲੀ ਨੂੰ ਤਿੰਨ ਦਿਨ ਪਹਿਲਾਂ ਫਾਜ਼ਿਲਕਾ ਵਿੱਚ ਸਟੇਜ ਸ਼ੋਅ ਦੇ ਦੌਰਾਨ ਅਧਰੰਗ ਦਾ
Punjabਨਸ਼ੇੜੀ ਡਰਾਈਵਰ ਨੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦੇ ਹੋਏ ਮੰਜੇ ਦੇ ਪਾਵੇ ਨਾਲ ਮਾਰ ਕੇ ਕੀਤੀ ਹੱਤਿਆHtv PunjabiFebruary 1, 2020 by Htv PunjabiFebruary 1, 20200576 ਮੋਗਾ : ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਇੱਕ ਰਿਕਸ਼ਾ ਚਾਲਕ ‘ਤੇ ਪਤਨੀ ਦੇ ਚਰਿੱਤਰ ‘ਤੇ ਸ਼ੱਕ ਦੇ ਬਾਅਦ ਦੁਪਹਿਰ ਨੂੰ ਉਸ ਦੀ ਮੰਜੇ ਦੇ ਪਾਵੇ ਨਾਲ
Punjabਬਿਜਲੀ ਸਬਸਿਡੀ ਅਤੇ ਕੇਂਦਰੀ ਸਕੀਮਾਂ ਦੇ ਲਈ 427 ਕਰੋੜ ਰੁਪਏ ਜਾਰੀHtv PunjabiFebruary 1, 2020 by Htv PunjabiFebruary 1, 20200442 ਚੰਡੀਗੜ੍ਹ : ਵਿੱਤ ਵਿਭਾਗ ਨੇ ਪੀਐਸਪੀਸੀਐਲ ਨੂੰ ਬਿਜਲੀ ਸਬਸਿਡੀ, ਕੇਂਦਰੀ ਸਪਾਂਸਰ ਸਕੀਮਾਂ, ਪੀਆਰਟੀਸੀ ਅਤੇ 15 ਨਵੰਬਰ, 2019 ਤੱਕ ਸੇਵਾ ਮੁਕਤ ਹੋਏ ਮੁਲਾਜ਼ਿਮਾਂ ਨੂੰ ਸੇਵਾਮੁਕਤੀ ਲਾਭਾਂ