PunjabCAA ਦੇ ਖਿਲਾਫ ਫਰੀਦਕੋਟ ਵਿਚ ਜਥੇਬੰਦੀਆਂ ਵਲੋਂ ਕੀਤਾ ਗਿਆ ਤਿਰੰਗਾ ਮਾਰਚHtv PunjabiJanuary 25, 2020 by Htv PunjabiJanuary 25, 20200574 ਫਰੀਦਕੋਟ (ਗੁਰਜੀਤ ਰੋਮਾਣਾ) ; ਭਾਰਤ ਸਰਕਾਰ ਵੱਲੋਂ ਹਾਲ ਹੀ ਵਿਚ ਭਾਰਤ ਵਿਚ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿਚ ਅੱਜ ਫਰੀਦਕੋਟ ਵਿਚ ਜਥੇਬੰਦੀਆਂ
Punjabਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮHtv PunjabiJanuary 25, 2020 by Htv PunjabiJanuary 25, 20200459 ਫ਼ਰੀਦਕੋਟ (ਗੁਰਜੀਤ ਰੋਮਾਣਾ) ; ਪੂਰੇ ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਤਾਰ ਅਖ਼ਬਾਰ ਅਤੇ ਟੀ ਵੀ ਚੇੱਨਲ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ।ਪਰ ਇਹਨਾਂ ਵਾਰਦਾਤਾਂ ਨੂੰ
Punjabਰਣਜੀਤ ਐਵੇਨਿਊ ਇਲਾਕੇ ਵਿੱਚ ਨਜਾਇਜ਼ ਹੁੱਕਾ ਬਾਰ ‘ਤੇ ਰੇਡHtv PunjabiJanuary 25, 2020 by Htv PunjabiJanuary 25, 202001088 ਅੰਮ੍ਰਿਤਸਰ : ਇੱਥੋਂ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਮਿਲ ਕੇ ਰਣਜੀਤ ਐਵੇਨਿਊ ਦੇ 5 ਰੈਸਟੋਰੈਂਟ ਅਤੇ ਬਾਰ ‘ਤੇ ਰੇਡ ਕੀਤੀ ਹੈ l ਜਿਸ ਵਿੱਚ
Punjabਚਾਈਨਾ ਡੋਰ ਵੇਚਣ ਵਾਲਿਆ ਨੂੰ ਜਾਣਾ ਪਵੇਗਾ ਹੁਣ ਜੇਲ੍ਹHtv PunjabiJanuary 25, 2020 by Htv PunjabiJanuary 25, 20200599 ਫਰੀਦਕੋਟ ; ਜਿਵੇ ਹੀ ਬਸੰਤ ਪੰਚਵੀ ਨਜਦੀਕ ਆ ਰਹੀ ਹੈ ਅਤੇ ਚਾਈਨਾ ਡੋਰ ਵੇਚਣ ਵਾਲਿਆ ਵੀ ਸਰਗਰਮ ਹੋ ਜਾਂਦੇ ਹਨ ਅਤੇ ਚਾਈਨਾ ਡੋਰ ਵੇਚ ਮੋਟੀ
Punjabਆਰਥਿਕ ਸੰਕਟ : ਲੈਂਡਲਾਈਨ ਅਤੇ ਇੰਟਰਨੈਟ ਭੱਤੇ ਵਿੱਚ ਕਟੌਤੀ, ਵਾਹਨ ਕਿਰਾਏ ‘ਤੇ ਲੈਣ ‘ਤੇ ਵੀ ਲਗਾਈ ਪਾਬੰਦੀHtv PunjabiJanuary 25, 2020 by Htv PunjabiJanuary 25, 20200392 ਚੰਡੀਗੜ : ਆਪਣੀ ਆਰਥਿਕ ਹਾਲਤ ਸੁਧਾਰਨ ਦੇ ਲਈ ਪੰਜਾਬ ਸਰਕਾਰ ਨੇ ਦੋ ਮਹੀਨੇ ਵਿੱਚ ਦੂਸਰੀ ਵਾਰ ਵਿਭਾਗਾਂ ਨੂੰ ਆਪਣੇ ਖਰਚ ਘਟਾਉਣ ਦੇ ਲਈ ਆਦੇਸ਼ ਜ਼ਾਰੀ
Punjabਏਸੀਪੀ ਦੇ ਆਫਿਸ ਪੇਸ਼ ਹੋਏ ਸਿੱਧੂ ਮੂਸੇਵਾਲਾ, ਅਫਸਰਾਂ ਦੇ ਰਿਸ਼ਤੇਦਾਰਾਂ ਨੇ ਲਈਆਂ ਸੈਲਫੀਆਂ, ਪੱਤਰਕਾਰਾਂ ਨਾਲ ਹੋਈ ਧੱਕਾ ਮੁੱਕੀHtv PunjabiJanuary 25, 2020 by Htv PunjabiJanuary 25, 20200643 ਲੁਧਿਆਣਾ : ਗਾਇਕ ਸਿੱਧੂ ਮੂਸੇਵਾਲਾ ਵੱਲੋਂ ਹਥਿਆਰਾਂ ‘ਤੇ ਗੀਤ ਗਾ ਕੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰਨ ‘ਤੇ ਇੱਕ ਸਮਾਜਸੇਵੀ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ
Punjabਔਰਤ ਪੀਸੀਐਸ ਨੇ ਆਈਏਐਸ ਅਫਸਰ ‘ਤੇ ਲਾਏ ਗੰਭੀਰ ਦੋਸ਼, ਕਿਹਾ ਕੌਫੀ ‘ਤੇ ਬੁਲਾ ਕੇ ਕਰਦਾ ਹੈ ਗੰਦੀਆਂ ਗੱਲਾਂHtv PunjabiJanuary 25, 2020January 25, 2020 by Htv PunjabiJanuary 25, 2020January 25, 20200432 ਚੰਡੀਗੜ੍ਹ : ਪੰਜਾਬ ਦੀ ਇੱਕ ਔਰਤ ਪੀਸੀਐਸ ਅਘਸਰ ਨੇ ਇੱਕ ਆਈਏਐਸ ਅਧਿਕਾਰੀ ‘ਤੇ ਗੰਭੀਰ ਇਲਜ਼ਾਮ ਲਾਏ ਹਨ l ਪੀਸੀਐਸ ਅਫਸਰ ਦਾ ਕਹਿਣਾ ਹੈ ਕਿ ਆਈਏਐਸ
Punjab9 ਸਾਲ ਦੀ ਮਾਸੂਮ ਨਾਲ ਕੁਕਰਮ, ਹਾਲਤ ਗੰਭੀਰ, ਖਾਣ ਪੀਣ ਦਾ ਸਮਾਨ ਲੈਣ ਗਈ ਸੀ ਦੁਕਾਨ ‘ਤੇHtv PunjabiJanuary 25, 2020 by Htv PunjabiJanuary 25, 20200612 ਫਿਰੋਜ਼ਪੁਰ : ਘਰ ਤੋਂ ਦੁਕਾਨ ‘ਤੇ ਖਾਣ ਪੀਣ ਦੀ ਚੀਜ਼ ਲੈ ਕੇ ਆ ਰਹੀ ਨੌਂ ਸਾਲਾ ਬੱਚੀ ਨੂੰ ਕੈਂਟਰ ਵਿੱਚ ਬਿਠਾ ਕੇ ਨਹਿਰ ਦੇ ਕੋਲ
Punjabਕਸ਼ਮੀਰੀ ਨੂੰ 4.8 ਕਿਲੋ ਚਰਸ ਦੇ ਮਾਮਲੇ ਵਿੱਚ ਜੰਮੂ ਲੈ ਗਈ ਐਨਸੀਬੀ ਦੀ ਟੀਮ, ਬਠਿੰਡਾ ਪੁਲਿਸ ਨੂੰ ਪਤਾ ਤੱਕ ਨਹੀਂHtv PunjabiJanuary 25, 2020 by Htv PunjabiJanuary 25, 20200683 ਬਠਿੰਡਾ : ਬਠਿੰਡਾ ਵਿੱਚ ਸ਼ਾਲ ਵੇਚਣ ਵਾਲੇ ਕਸ਼ਮੀਰੀ ਬਜ਼ੁਰਮ ਨੂੰ ਜੰਮੂ ਤੋਂ ਆਈ ਐਲਸੀਬੀ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ l ਹਾਲਾਂਕਿ ਇਸ ਬਾਰੇ ਵਿੱਚ
Punjabਫੇਸਬੁੱਕ ‘ਤੇ ਹੋਈ ਦੋਸਤੀ, ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਿਕ ਸੰਬੰਧ, ਬਾਅਦ ਵਿੱਚ ਮੁੱਕਰ ਗਿਆHtv PunjabiJanuary 25, 2020 by Htv PunjabiJanuary 25, 20200557 ਪਟਿਆਲਾ : ਫੇਸਬੁੱਕ ‘ਤੇ ਦੋਸਤੀ ਤੋਂ ਬਾਅਦ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਵੱਲੋਂ ਸਰੀਰਿਕ ਸੰਬੰਧ ਬਣਾਉਣ ਅਤੇ ਫਿਰ ਬਾਅਦ ਵਿੱਚ ਵਿਆਹ