Punjab30 ਦੁਕਾਨਦਾਰਾਂ ਤੋਂ 2 ਕਰੋੜ ਰੋਪਏ ਦੀ ਠੱਗੀ, 4 ਕੈਮਿਸਟ ‘ਤੇ ਕੇਸHtv PunjabiJanuary 25, 2020 by Htv PunjabiJanuary 25, 20200441 ਜਲੰਧਰ : ਦਿਲਕੁਸ਼ਾ ਮਾਰਕਿਟ ਹੋਲਸੇਲ ਕੈਮਿਸਟਾਂ ਤੋਂ ਕਰੀਬ 2 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ l ਠੱਗੀ ਦੇ ਇਲਜ਼ਾਮ ਵਿੱਚ ਫਸੇ ਮੁਲਜ਼ਮ
Punjabਪਠਾਨਕੋਟ ਵਿੱਚ ਐਨਐਸਜੀ ਸੈਂਟਰ ਬਣੇਗਾ, 25 ਏਕੜ ਜ਼ਮੀਨ ਦੀ ਤਲਾਸ਼ ਤੇਜ਼Htv PunjabiJanuary 25, 2020 by Htv PunjabiJanuary 25, 20200550 ਪਠਾਨਕੋਟ : ਕੇਂਦਰ ਸਰਕਾਰ ਨੇ ਪਠਾਨਕੋਟ ਵਿੱਚ ਐਨਐਸਜੀ ਸੈਂਟਰ ਬਣਾਉਣ ਦਾ ਪ੍ਰਪੋਜ਼ਲ ਤਿਆਰ ਕੀਤਾ ਹੈ l ਡੀਸੀ ਪਠਾਨਕੋਟ ਨੂੰ ਮਿਲੀ ਚਿੱਠੀ ਵਿੱਚ ਗ੍ਰਹਿ ਮੰਤਰਾਲਿਆ ਨੇ
Punjabਟੋਲ ਪਲਾਜ਼ਾ ‘ਤੇ ਸੈਨਿਕਾਂ ਨੂੰ ਸਲੂਟ ਨਾ ਕਰਨ ਵਾਲੇ ਕਰਮਚਾਰੀਆਂ ਦੀ ਹੁਣ ਜਾਵੇਗੀ ਨੌਕਰੀ, ਐਨਐਚਆਈ ਨੇ ਜ਼ਾਰੀ ਕੀਤਾ ਸਰਕੂਲਰHtv PunjabiJanuary 25, 2020 by Htv PunjabiJanuary 25, 20200487 ਪਟਿਆਲਾ : ਦੇਸ਼ ਦੀ ਸੁਰੱਖਿਆ ਵਿੱਚ ਤੈਨਾਤ ਸੇਵਾ ਦੇ ਜਵਾਨਾਂ ਨੂੰ ਟੋਲ ਪਲਾਜ਼ਿਆਂ ‘ਤੇ ਸਨਮਾਨ ਨਹੀਂ ਮਿਲ ਰਿਹਾ l ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਸਾਰੇ ਟੋਲ
Punjabਪ੍ਰਿੰਸੀਪਲ ਨੇ ਡਾਂਟਿਆ ‘ਤੇ ਵਿਦਿਆਰਥਣ ਨੇ ਹੱਥ ਦੀਆਂ ਨਸਾਂ ਕੱਟਣ ਦੀ ਕੀਤੀ ਕੋਸ਼ਿਸ਼Htv PunjabiJanuary 25, 2020 by Htv PunjabiJanuary 25, 20200542 ਜਲੰਧਰ : ਕੈਂਟ ਦੇ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਪ੍ਰਿੰਸੀਪਲ ‘ਤੇ ਕੁੱਟਣ ਅਤੇ ਗਲਤ ਸਲੂਕ ਕਰਨ ਦਾ ਇਲਜ਼ਾਮ ਲਾਇਆ ਹੈ l ਸੰਸਾਰਪੁਰ ਦੀ ਰਹਿਣ
Punjabਨਸ਼ੇ ਦੇ ਟੀਕੇ ਲਾ ਕੇ ਬੱਚੀ ਨਾਲ ਕਰਦਾ ਸੀ ਕੁਕਰਮ, ਹੁਣ ਕੱਟੂਗਾ ਸਾਰੀ ਉਮਰ ਜੇਲ੍ਹ ਵਿੱਚHtv PunjabiJanuary 25, 2020 by Htv PunjabiJanuary 25, 20200549 ਹੁਸ਼ਿਆਰਪੁਰ : ਜ਼ਿਲ੍ਹਾ ਵਧੀਕ ਅਤੇ ਸ਼ੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ 10 ਸਾਲਾ ਨਬਾਲਿਗ ਸਕੂਲੀ ਵਿਦਿਆਰਥਣ ਨੂੰ ਨਸ਼ੀਲੇ ਟੀਕੇ ਲਾ ਕੇ ਛੇੜਛਾੜ, ਅਸ਼ਲੀਲ ਹਰਕਤਾਂ,
Punjabਬੇਰਹਿਮੀ ਨਾਲ ਕਰ ਦਿੱਤੀ ਪਤਨੀ ਦੀ ਹੱਤਿਆ, ਬੇਟੇ ਨੇ ਖੋਲਿਆ ਰਾਜ ਇਸ ਵਜ੍ਹਾ ਨਾਲ ਪਾਪਾ ਨੇ ਮਾਰਿਆ ਮੰਮੀ ਨੂੰHtv PunjabiJanuary 24, 2020 by Htv PunjabiJanuary 24, 20200408 ਕਪੂਰਥਲਾ : ਪਿੰਡ ਫੱਤੂਢੀਂਗਾ ਵਿੱਚ ਪਤੀ ਨੇ ਦੁਪਹਿਰ ਨੂੰ ਗੁੱਸੇ ਵਿੱਚ ਕਹੀ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ.ਮ੍ਰਿਤਕਾ ਦਾ ਮੁੰਡਾ ਨਸ਼ੇ ਦੇ ਲਈ ਪੈਸੇ
Punjabਪਠਾਨਕੋਟ ਵਿੱਚ ਸੌਂ ਰਹੇ ਪਰਿਵਾਰ ‘ਤੇ ਹਮਲਾ, ਖਿਡੌਣਾ ਪਿਸਤੌਲ ਦਿਖਾ ਕੇ ਕੁੜੀ ਦਾ ਅਪਹਰਣ ਕੀਤਾHtv PunjabiJanuary 24, 2020 by Htv PunjabiJanuary 24, 20200507 ਪਠਾਨਕੋਟ : ਪਠਾਨਕੋਟ ਦੇ ਇੱਕ ਪਿੰਡ ਵਿੱਚ ਕੁਝ ਲੋਕਾਂ ਨੇ ਸੌਂ ਰਹੇ ਪਰਿਵਾਰ ‘ਤੇ ਹਮਲਾ ਕਰ ਦਿੱਤਾ l ਮੁਲਜ਼ਮ ਖਿਡੌਣਾ ਪਿਸਤੌਲ ਦਿਖਾ ਕੇ ਉਨ੍ਹਾਂ ਦੀ
Punjabਲੀਵਰ ਡੈਮੇਜ ਦੀ ਰਿਪੋਰਟ ਤੋਂ ਪਰੇਸ਼ਾਨ ਪੰਜਾਬੀ ਲੇਖਕ ਨੇ ਕੀਤੀ ਖੁਦਕੁਸ਼ੀHtv PunjabiJanuary 24, 2020 by Htv PunjabiJanuary 24, 20200553 ਮੋਗਾ : ਕਈ ਮਸ਼ਹੂਰ ਪੰਜਾਬੀ ਗੀਤ ਲਿਖਣ ਵਾਲੇ ਜਸਵੰਤ ਸਿੰਘ (ਡੀਸੀ ਧੂਰਕੋਟ) (55) ਨੇ ਲੀਵਰ ਡੈਮੇਜ ਤੋਂ ਪਰੇਸ਼ਾਨ ਹੋ ਕੇ ਜ਼ਹਰੀਲੀ ਗੋਲੀਆਂ ਖਾ ਕੇ ਆਤਮ
Punjabਵੀਡਓ ਵਿੱਚ ਕੈਦੀ ਨੇ ਅਫਸਰਾਂ ਦੀ ਮਿਲੀਭਗਤ ਨਾਲ ਚੱਲ ਰਹੇ ਧੰਦੇ ਦਾ ਸਬੂਤ ਦਿੱਤਾ, ਇਲਜ਼ਾਮ ਲਾਇਆ ਕਿ ਹਰ ਸੁਵਿਧਾ ਦਾ ਰੇਟ ਹੈ ਫਿਕਸHtv PunjabiJanuary 24, 2020 by Htv PunjabiJanuary 24, 20200441 ਬਠਿੰਡਾ : ਮਾਡਰਨ ਜੇਲ੍ਹ ਤੋਂ ਨਸ਼ਾ ਤਸਕਰੀ ਦੇ ਕੇਸ ਵਿੱਚ ਬੰਦ ਕੈਦੀ ਦਾ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਹੋਇਆ ਹੈ.ਕੈਦੀ ਨੇ ਜੇਲ੍ਹ ਵਿੱਚ ਵੀਡੀਓ ਬਣਾ ਕੇ
Punjabਪਿਤਾ ਦੀ ਮੌਤ ‘ਤੇ ਸ਼ੋਕ ਕਰਨ ਆਏ ਲੋਕਾਂ ਲਈ ਚਾਹ ਬਣਾ ਰਹੀ ਸੀ ਔਰਤ, ਗੈਸ ਆਨ ਕਰਦੇ ਹੀ ਭੜਕੀ ਅੱਗHtv PunjabiJanuary 23, 2020 by Htv PunjabiJanuary 23, 20200792 ਜਲੰਧਰ : ਜਲੰਧਰ ਵਿੱਚ ਵੀਰਵਾਰ ਦੁਪਹਿਰ ਇੱਕ ਘਰ ਵਿੱਚ ਰਸੋਈ ਗੈਸ ਸਿਲੰਡਰ ਵਿੱਚ ਅੱਗ ਭੜਕ ਜਾਣ ਨਾਲ 6 ਲੋਕ ਝੁਲਸ ਗਏ l ਇਨ੍ਹਾਂ ਵਿੱਚ 2