Punjabਵਿਆਹੁਤਾ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ‘ਤੇ ਕਰਦੀ ਰਹੀ ਪੁਲਿਸ ਵਾਲਿਆਂ ਦੀਆਂ ਮਿੰਨਤਾਂ, ਆਹ ਦੇਖੋ ਪੁਲਿਸ ਵਾਲਿਆਂ ਦਾ ਰਵੱਈਆHtv PunjabiJanuary 7, 2020 by Htv PunjabiJanuary 7, 20200514 ਮੋਗਾ : ਨਸ਼ੇੜੀ ਪਤੀ ਤੋਂ ਦੁਖੀ ਹੋ ਕੇ ਦੋ ਮਹੀਨੇ ਪਹਿਲੇ ਵਿਆਹੁਤਾ ਪੇਕੇ ਚਲੀ ਗਈ ਤਾਂ ਪਤੀ ਨੇ ਦੂਸਰਾ ਵਿਆਹ ਕਰਵਾ ਲਿਆ l ਸਹੁਰੇ ਪਿੰਡ
Punjabਮੰਗੇਤਰ ਦਾ ਨਾਪ ਲੈਣ ਗਏ ਮੁੰਡੇ ਦਾ ਕੁੜੀ ਦੇ ਆਸ਼ਕਾਂ ਨੇ ਕੀਤਾ ਆਹ ਹਾਲ, ਸੁੱਨਖੀ ਮਾਸੀ ਨੇ ਵੀ ਪੱਟ ਕੇ ਲਾਏ ਸੀ ਮੁੰਡੇ ਮਗਰHtv PunjabiJanuary 7, 2020 by Htv PunjabiJanuary 7, 20200595 ਸੰਗਰੂਰ : ਕਹਿੰਦੇ ਹਨ ਕਿ ਇਨਸਾਨ ਵਿਆਹ ਦੀ ਖੁਸ਼ੀ ਵਿੱਚ ਕੀ ਕੀ ਨਹੀਂ ਕਰਦਾ ਪਰ ਸੰਗਰੂਰ ਦੇ ਬੱਡਰੁੱਖਾਂ ਪਿੰਡ ਵਿੱਚ ਰਹਿਣ ਵਾਲੇ ਸੁਖਚੈਨ ਸਿੰਘ ਨੂੰ
Punjabਚੋਰਾਂ ਨੇ ਮੋਬਾਈਲ ਦੀ ਦੁਕਾਨ ‘ਚ ਚੋਰੀ ਕਰਨ ਦਾ ਕੱਢ ਲਿਆ ਨਵਾਂ ਹੀ ਫੰਡਾ, ਦੇਖੋ ਕਿਵੇਂ ਕਰਤਾ ਦੁਕਾਨਦਾਰ ਦਾ ਕੁੰਡਾHtv PunjabiJanuary 7, 2020 by Htv PunjabiJanuary 7, 20200505 ਲੁਧਿਆਣਾ : ਸ਼ਾਤਿਰ ਚੋਰਾਂ ਨੇ ਜਮਾਲਪੁਰ ਚੌਂਕ ਦੇ ਵਿੱਚੋਂ ਵਿੱਚ ਸਥਿਤ ਮੋਬਾਈਲ ਦੁਕਾਨ ਦੇ ਮਿਡਲਾਕ ਕਟਰ ਨਾਲ ਕੱਟ ਦਿੱਤਾ ਅਤੇ ਦੁਕਾਨ ਦੇ ਅੰਦਰ ਵੜ ਗਏ
Punjab5ਵੀਂ ‘ਤੇ 8ਵੀਂ ਦੇ ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, ਪੇਪਰਾਂ ਬਾਰੇ ਬੋਰਡ ਨੇ ਕੀਤਾ ਵੱਡਾ ਐਲਾਨHtv PunjabiJanuary 7, 2020 by Htv PunjabiJanuary 7, 20200550 ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਅਤੇ 8ਵੀਂ ਕਲਾਸ ਦੀ ਡੇਟਸ਼ੀਟ ਬਦਲ ਦਿੱਤੀ ਹੈ l ਪਹਿਲੇ ਪ੍ਰੀਖਿਆਵਾਂ ਫਰਵਰੀ ਵਿੱਚ ਹੋਣੀ ਸੀ ਪਰ ਹੁਣ
Punjabਹਰਸਿਮਰਤ ਬਾਦਲ ਦੀ ਇਸ ਗੱਲ ‘ਤੇ ਕੈਪਟਨ ਨੂੰ ਆ ਗਿਆ ਗੁੱਸਾ ਫਿਰ ਪਾਕਿਸਤਾਨ-ਪਾਕਿਸਤਾਨ ਕਰਕੇ ਕਰਤੀ ਲਾਹ ਪਾਹHtv PunjabiJanuary 7, 2020 by Htv PunjabiJanuary 7, 20200576 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸ਼ਰਮਨਾਕ ਸਿਆਸਤ ਕਰਨ ਤੋਂ ਬਾਜ ਨਹੀਂ ਆ ਰਹੇ l ਭੇਦਭਾਵ ਦੇ ਸ਼ਿਕਾਰ
Punjabਠੇਕੇ ਤੋਂ ਸ਼ਰਾਬ ਲੈਂਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਦਾ ਦੇਖੋ ਕੀ ਕੀਤਾ ਹਾਲHtv PunjabiJanuary 7, 2020 by Htv PunjabiJanuary 7, 20200549 ਅੰਮ੍ਰਿਤਸਰ : ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਨੂੰ ਸ਼ਰਾਬ ਖਰੀਦਣ ‘ਤੇ ਧਾਰਮਿਕ ਸਜ਼ਾ ਸੁਣਾਈ
Punjabਬੱਸ ਵਿੱਚ ਮਿਲਣ ਵਾਲੀ ਇਹ ਸਹੂਲਤ, ਮੁਸ਼ਕਿਲ ਵੇਲੇ ਆਵੇਗੀ ਕੰਮHtv PunjabiJanuary 6, 2020 by Htv PunjabiJanuary 6, 202001001 ਜਲੰਧਰ : ਪੰਜਾਬ ਦੀ ਤਮਾਮ ਸਰਕਾਰੀ ਅਤੇ ਨਿੱਜੀ ਬੱਸਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਕਿਸੀ ਵੀ ਮੁਸ਼ਕਿਲ ਸਥਿਤੀ ਵਿੱਚ ਤੁਰੰਤ ਮਦਦ ਮਿਲ ਸਕੂਗੀ
Punjabਰੇਲਵੇ ਨੇ ਕਿਰਾਇਆ ਵਧਾਉਣ ਤੋਂ ਬਾਅਦ ਯਾਤਰੂਆਂ ਦੀ ਆਹ ਸਹੂਲਤ ਕੀਤੀ ਬੰਦHtv PunjabiJanuary 6, 2020 by Htv PunjabiJanuary 6, 20200490 ਜਲੰਧਰ : ਰੇਲਵੇ ਨੇ ਆਮ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ l ਵਿਭਾਗ ਨੇ ਪਿਛਲੇ ਕੁਝ ਸਾਲਾਂ ਵਿੱਚ ਰੇਲਵੇ ਦੀ ਹੈਲਪਲਾਈਨ ਨੰਬਰਾਂ ਮਕੜਜਾਲ ਖਤਮ ਕਰ
Punjabਕੰਮ ਵਾਲੀ ਕੁੜੀ ਨਾਲ ਖੁਦ ਮਾਲਕਣ ਨੇ ਕੀਤਾ ਗੰਦਾ ਕੰਮ, ਗੰਦਾ ਕੰਮ ਕਰਦਿਆਂ ਦੀ ਬਣਾ ਲਈ ਵੀਡੀਓ, ਅੱਗੇ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀHtv PunjabiJanuary 6, 2020 by Htv PunjabiJanuary 6, 20200542 ਕਪੂਰਥਲਾ : ਇੱਕ ਔਰਤ ਨੇ ਹੀ ਉਸਦੇ ਘਰ ‘ਤੇ ਕੰਮ ਕਰਨ ਵਾਲੀ ਨਬਾਲਿਗ ਕੁੜੀ ਨੂੰ ਜਿਸਮਫ਼ਰੋਸ਼ੀ ਦੇ ਦਲਦਲ ਵਿੱਚ ਧਕੇਲ ਦਿੱਤਾ l ਕੁੜੀ ਉਸਦੇ ਘਰ
Punjabਆਹ ਲੋਧੀ ਕਲੱਬ ਲੁਧਿਆਣਾ ਨੇ ਨਵਾਂ ਹੀ ਰੂਲ ਕੱਢ ਲਿਆ, ਖਾਣਾ ਖਾਣ ਤੋਂ ਪਹਿਲਾਂ ਆਹ ਚੀਜ਼ਾਂ ਦਾ ਧਿਆਨ ਰੱਖਿਓHtv PunjabiJanuary 6, 2020 by Htv PunjabiJanuary 6, 20200405 ਲੁਧਿਆਣਾ : ਚੰਡੀਗੜ੍ਹ ਕਲੱਬ ਅਤੇ ਪਟਿਆਲਾ ਦੇ ਮਹਾਰਾਣੀ ਕਲੱਬ ਦੀ ਤਰਜ ‘ਤੇ ਲੋਧੀ ਕਲੱਬ ਵਿੱਚ ਖਾਣ ਤੋਂ ਪਹਿਲਾਂ ਹੀ ਬਿੱਲ ਦੇਣ ਦਾ ਸਿਸਟਮ ਲਾਗੂ ਕੀਤੇ