Punjabਸਿੱਧੂ ਮੂਸੇਵਾਲਾ ਗਾਉਂਦਾ ਗਾਉਂਦਾ ਬਣਿਆ ਕਾਲਜ ਪ੍ਰਿੰਸੀਪਲ, ਬਈ ਹੱਦ ਐHtv PunjabiJanuary 8, 2020 by Htv PunjabiJanuary 8, 20200436 ਗੁਰਦਾਸਪੁਰ : ਇੱਥੋਂ ਦੇ ਸਰਕਾਰੀ ਬੇਅੰਤ ਕਾਲਜ ਆਫ ਇੰਜਨੀਅਰਿੰਗ ਦੀ ਵਿਕੀਪੀਡੀਆ ‘ਤੇ ਬਣੀ ਵੈਬਸਾਈਟ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਹੈਕ ਕਰ ਉਸ ‘ਤੇ ਪ੍ਰਿੰਸੀਪਲ ਦੇ
Punjabਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਹੀ ਪਰਮਿੰਦਰ ਢੀਂਡਸਾ ਨੂੰ ਯਾਦ ਆਇਆ ਸਿੱਧੂ, ਆਹ ਦੇਖੋ ਕੀ ਕਹਿਤਾ ਸਿੱਧੂ ਬਾਰੇHtv PunjabiJanuary 8, 2020 by Htv PunjabiJanuary 8, 20200560 ਸੰਗਰੂਰ : ਚਾਰ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਨੇਤਾ ਦੇ ਅਹੁਦੇ ਨੂੰ ਛੱਡਣ ਵਾਲੇ ਸੰਗਰੂਰ ਜ਼ਿਲ੍ਹੇ ਦੇ ਲਹਰਾ ਹਲਕੇ ਦੇ ਵਿਧਾਇਕ
Punjabਆਹ ਬੰਦੇ ਜ਼ਨਾਨੀਆਂ ਨੇ ਠੱਗੀ ਮਾਰਨ ਦਾ ਕੱਢ ਲਿਆ ਨਵਾਂ ਈ ਤਰੀਕਾ, ਰੋਕਣ ‘ਤੇ ਕਹਿੰਦੇ ਆਤਮਹੱਤਿਆ ਕਰ ਲਵਾਂਗੇHtv PunjabiJanuary 7, 2020 by Htv PunjabiJanuary 7, 20200607 ਆਨੰਦਪੁਰ ਸਾਹਿਬ : ਰੋਪੜ ਜ਼ਿਲ੍ਹੇ ਆਨੰਦਪੁਰ ਸਾਹਿਬ ਵਿੱਚ ਸੋਮਵਾਰ ਸ਼ਾਮ ਨੂੰ ਇੱਕ ਜੋੜ੍ਹੇ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋਇਆ ਹੈ l ਇਲਜ਼ਾਮ ਹੈ ਕਿ
Punjabਸਰਕਾਰੀ ਸਕੂਲਾਂ ‘ਚ ਅਧਿਆਪਕਾਂ ਲਈ ਸਰਕਾਰ ਨੇ ਲਿਆਂਦਾ ਆਹ ਸਿਸਟਮ, ਅੱਧੇ ਕੁ ਨਰਾਜ਼ ਅੱਧੇ ਕੁ ਖੁਸ਼Htv PunjabiJanuary 7, 2020 by Htv PunjabiJanuary 7, 20200519 ਲੁਧਿਆਣਾ : ਸਰਕਾਰੀ ਸਕੁਲਾਂ ਵਿੱਚ ਸਟਾਫ਼ ਦਾ ਲੇਟ ਆਉਣਾ ਅਕਸਰ ਸੁਣਨ ਨੂੰ ਮਿਲਦਾ ਹੈ l ਇਹ ਵੀ ਇਲਜ਼ਾਮ ਲਾਏ ਜਾਂਦੇ ਹਨ ਕਿ ਅਧਿਆਪਕ ਅਤੇ ਨਾਨ
Punjabਪੁਲ ‘ਤੇ ਜਾ ਰਿਹਾ ਸੀ ਚੀਨੀ ਦੀ ਬੋਰੀਆਂ ਨਾਲ ਭਰਿਆ ਟਰੱਕ ਪਲਟ ਕੇ ਪੁਲ ਤੋਂ ਹੇਠਾਂ ਢਿੱਗਿਆ, ਤਾਂ ਦੇਖੋ ਕੀ ਕਰਤਾ ਹਾਲHtv PunjabiJanuary 7, 2020 by Htv PunjabiJanuary 7, 20200514 ਮੰਡੀ ਗੋਬਿੰਦਗੜ੍ਹ : ਇੱਥੋਂ ਦੇ ਨੈਸ਼ਨਲ ਹਾਈਵੇ ਨੰਬਰ ਛੇ ‘ਤੇ ਦੇਰ ਰਾਤ ਚੀਨੀ ਦੀ ਬੋਰੀਆਂ ਨਾਲ ਭਰਿਆ ਟਰੱਕ ਪੁਲ ਤੋਂ ਨੀਚੇ ਗਿਰ ਗਿਆ.ਇਸ ਹਾਦਸੇ ਵਿੱਚ
Punjabਆਹ ਇਨ੍ਹਾਂ ਪਟਵਾਰੀਆਂ ‘ਤੇ ਤਹਿਸੀਲਦਾਰਾਂ ਦੀ ਹੁਣ ਖ਼ੈਰ ਨਹੀਂ, ਕੈਪਟਨ ਨੇ ਆਪ ਜ਼ਾਰੀ ਕੀਤੇ ਹੁਕਮHtv PunjabiJanuary 7, 2020 by Htv PunjabiJanuary 7, 20200492 ਚੰਡੀਗੜ੍ਹ : ਸੂਬੇ ਵਿੱਚ ਆਰਟੀਏ, ਨਿਗਮ, ਰੈਵੇਨਿਊ, ਇੰਪਰੂਵਮੈਂਟ ਟਰੱਸਟ, ਮੈਡੀਕਲ, ਪਾਵਰਕਾਮ ਅਤੇ ਕਲਰਕਾਂ ਵੱਲੋਂ ਆਪਣੇ ਅਧੀਨ ਰੱਖੇ ਹੋਏ ਨਕਲੀ 5000 ਕਰਮਚਾਰੀਆਂ ਦੇ ਮਾਮਲੇ ਵਿੱਚ ਪ੍ਰਦੇਸ਼
Punjabਆਹ ਬੰਦੇ ਇੱਟਾਂ ਪਿੱਛੇ ਹੋ ਗਏ ਇੱਟਮ ਇੱਟੀ, ਬੰਦੇ ਦੀ ਹਾਲਤ ਵੇਖ ਘਰਦਿਆਂ ਦੀਆਂ ਨਿਕਲੀਆਂ ਚਿੱਕਾਂHtv PunjabiJanuary 7, 2020 by Htv PunjabiJanuary 7, 20200518 ਸੰਗਰੂਰ : ਖਨੌਰੀ ਦੇ ਪਿੰਡ ਚਾਂਦੂ ਵਿੱਚ ਸਾਂਝੇ ਪਲਾਟ ਵਿੱਚ ਰਖੀਆਂ ਇੱਟਾਂ ਹਟਾਉਣ ਨੂੰ ਲੈ ਕੇ ਹੋਈ ਲੜਾਈ ਵਿੱਚ ਬਚਾਅ ਕਰਨ ਆਏ ਤਾਏ ਦੇ ਭਤੀਜੇ
Punjabਠੇਕੇਦਾਰ ਸੀਵਰੇਜ ਲਈ ਪੁੱਟ ਰਹੇ ਸੀ ਖੱਡਾ, ਦੇਖਦੇ ਹੀ ਦੇਖਦੇ ਆਹ ਜਵਾਨ ਬੰਦਾ ਕੀ ਕਰ ਬੈਠਾHtv PunjabiJanuary 7, 2020 by Htv PunjabiJanuary 7, 20200681 ਬਠਿੰਡਾ : ਸੋਮਵਾਰ ਨੂੰ ਮਿੱਟੀ ਵਿੱਚ ਦਬਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ l ਘਟਨਾ ਦੀ ਵਜ੍ਹਾ ਮੀਂਹ ਦੇ ਵਿੱਚ ਸੀਵਰੇਜ ਦੇ ਲਈ ਖੁਦਾਈ
Punjabਸਰਕਾਰੀ ਹਸਪਤਾਲਾਂ ‘ਚ ਟ੍ਰੇਨਿੰਗ ਵਾਲੀਆਂ ਨਰਸਾਂ ਤੋਂ ਕੰਮ ਕਰਾਉਣ ਦੇ ਆ ਦੇਖੋ ਹਾਲ, ਦੁੱਧ ਮੂੰਹਾ ਬੱਚਾ ਕਿਵੇਂ ਤੜਪ ਕੇ ਮਰ ਗਿਆHtv PunjabiJanuary 7, 2020 by Htv PunjabiJanuary 7, 20200563 ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਟਾਫ ਦੀ ਲਾਪਰਵਾਹੀ ਦੇ ਕਾਰਨ ਇੱਕ ਨਵਜਾਤ ਦੀ ਮੌਤ ਹੋ ਗਈ l
Punjabਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਹੁਕਮਾਂ ਨਾਲ ਸਰਕਾਰੀ ਮਹਿਕਮਿਆਂ ‘ਚ ਪਈਆਂ ਭਾਜੜਾਂ, ਵਿਰੋਧੀ ਕਹਿੰਦੇ ਅਸੀਂ ਤਾਂ ਪਹਿਲਾ ਹੀ ਕਿਹਾ ਸੀ ਵੀ ਕੈਪਟਨ ਡੁਬੋਏਗਾHtv PunjabiJanuary 7, 2020 by Htv PunjabiJanuary 7, 20200491 ਚੰਡੀਗੜ੍ਹ : ਪੰਜਾਬ ਸਰਕਾਰ ਨੇ ਖਰਾਬ ਵਿੱਤੀ ਹਾਲਤ ਨੂੰ ਸੰਭਾਲਣ ਦੇ ਲਈ ਖਰਚਿਆਂ ਵਿੱਚ ਕਟੋਤੀ ਕਰਨ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਹਨ, ਜਿਸਦੇ ਤਹਿਤ