Htv Punjabi
Punjab

ਨਾਕਾਬੰਦੀ ਕਰਕੇ ਪੁਲਿਸ ਨੇ ਬੰਦੇ ਨਾਲ ਕੀਤਾ ਆਹ ਕੰਮ ?

ਸੰਗਰੂਰ : ਇੱਥੋਂ ਦੇ ਸ਼ੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਨਸ਼ੀਲੀ ਦਵਾਈਆਂ ਦੀ ਤਸਕਰੀ ਦੇ ਦੋਸ਼ੀ ਇੱਕ ਵਿਅਕਤੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ l ਪੁਲਿਸ ਥਾਣਾ ਲੌਂਗੋਵਾਲ ਵਿੱਚ 17 ਮਾਰਚ 2019 ਨੂੰ ਦਰਜ ਮਾਮਲੇ ਦੇ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਬਹਾਦਰਪੁਰ ਦੀ ਸੀਮਾ ‘ਤੇ ਨਾਕਾਬੰਦੀ ਕੀਤੀ ਹੋਈ ਸੀ l ਪੁਲਿਸ ਉੱਥੋਂ ਲੰਘਣ ਵਾਲੇ ਸਾਰੇ ਲੋਕਾਂ ਨਾਲ ਪੁੱਛਗਿਛ ਕਰ ਰਹੀ ਸੀ l ਪੁਲਿਸ ਨੇ ਉਸੀ ਦੌਰਾਨ ਮਿੱਠੂ ਰਾਮ ਉਰਫ ਮਿੱਠਾ ਨਿਵਾਸੀ ਬਡਰੁੱਖਾਂ ਨੂੰ 1300 ਨਸ਼ੀਲੀ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਸੀ l ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ l ਹੁਣ ਅਦਾਲਤ ਵਿੱਚ ਸੁਣਵਾਈ ਪੂਰੀ ਹੋਣ ‘ਤੇ ਮੁਲਜ਼ਮ ਮਿੱਠੂ ਰਾਮ ਨੂੰ 10 ਸਾਲ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ l

Related posts

ਰਜਿੰਦਰਾ ਹਸਪਤਾਲ ਦੇ ਐਮਐਸ ਦਾ ਸਟਾਫ ਨਾਲ ਪਿਆ ਪੰਗਾ, ਕੋਰੋਨਾ ਮਹਾਂਮਾਰੀ ਦੌਰਾਨ ਮੁਲਾਜ਼ਮਾਂ ਨੇ ਕੀਤੀ ਹਾਏ ਹਾਏ ?

Htv Punjabi

ਕੁੜੀਆਂ ਦੇ ਹੋਸਟਲ ‘ਚ ਵੜ੍ਹ ਗਿਆ ਭੂਡ ਆਸ਼ਕ !

htvteam

ਖੜੀ ਜਨਾਨੀ ਨਾਲ ਮੁੰਡੇ ਕਰ ਗਏ ਆਹ ਹਰਕਤ

htvteam

Leave a Comment