Htv Punjabi
Punjab

ਅੰਮ੍ਰਿਤਸਰ ਰੇਲ ਹਾਦਸੇ ਲਈ ਨਵਜੋਤ ਸਿੱਧੂ ਦੇ ਕਰੀਬੀ ਸਣੇ 23 ਨੂੰ ਜੇਲ੍ਹ ਭੇਜਣ ਦੀ ਤਿਆਰੀ?

ਅੰਮ੍ਰਿਤਸਰ : 2018 ਵਿੱਚ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਦੇ ਜੌੜਾ ਫ਼ਾਟਕ ਕੋਲ ਹੋਏ ਰੇਲ ਹਾਦਸੇ ਦੀ ਮੈਜਿਸਟਰੇਟ ਜਾਂਚ ਦੀ ਰਿਪੋਰਟ ਦਾ ਖੁਲਾਸਾ ਹੋ ਗਿਆ ਹੈ l ਇਸ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸੌਰਵ ਮਦਾਨ ਉਰਫ਼ ਮਿੱਠੂ ਮਦਾਨ ਸਣੇ 23 ਲੋਕਾਂ ਨੂੰ ਇਸ ਹਾਦਸੇ ਲਈ ਜ਼ਿੰਮੇਦਾਰ ਠਹਿਰਾਇਆ ਗਿਆ ਹੈ l

ਦਸ ਦਈਏ ਕਿ 19 ਅਕਤੂਬਰ,2018 ਨੂੰ ਦੁਸਹਿਰੇ ਦੀ ਸ਼ਾਮ ਹੋਏ ਇਸ ਹਾਦਸੇ ਵਿੱਚ 58 ਲੋਕਾਂ ਦੀ ਮੌਤ ਹੋ ਗਈ ਸੀ l ਰਾਵਣ ਦਾ ਪੁਤਲਾ ਫ਼ੁਕਣ ਮੌਕੇ ਰੇਲ ਲਾਈਨ ਤੇ ਖੜ੍ਹੇ ਲੋਕਾਂ ਨੂੰ ਰੇਲ ਗੱਡੀ ਨੇ ਕੁਚਲ ਦਿੱਤਾ ਸੀ l ਇਸ ਮਾਮਲੇ ਵਿੱਚ ਜਲੰਧਰ ਡਿਵੀਜ਼ਨ ਦੇ ਮੈਜਿਸਟਰੇਟ ਬੀ. ਪੁਰੂਸ਼ਾਰਥ ਨੇ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਦਿੱਤੀ ਹੈl ਇਸ ਰਿਪੋਰਟ ਵਿੱਚ ਆਯੋਜਕਾਂ ਸਣੇ 23 ਲੋਕਾਂ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ l

Related posts

ਸਰਕਾਰੀ ਕੰਡਕਟਰ ਦੀ ਚੂੜੇ ਵਾਲੀ ਬਹੂ ਨੇ ਬੱਸ ਸਟੈਂਡ ‘ਚ ਖਿੰਡਾ ਦਿੱਤੀ ਕਰਤੂਤ…

htvteam

ਐਸਬੀਆਈ ਏਟੀਐਮ ਤੋਂ ਬਾਤ ਵਿੱਚ ਰੁਪਏ 10 ਹਜ਼ਾਰ ਰੁਪਏ ਕਢਵਾਉਣ ‘ਤੇ ਆਵੇਗਾ ਓਟੀਪੀ

Htv Punjabi

ਰੁਮਾਲ ਨਾਲ ਹੁੰਦੈ ਕਮਾਲ Good information By Surjit Singh

htvteam

Leave a Comment