ਬਾਹਰੋਂ ਏਸ ਸ਼ਹਿਰ ‘ਚ ਆਉਣ ‘ਤੇ ਕਮਰੇ ‘ਚ ਬੰਦ ਕੀਤੇ ਕੋਰੋਨੇ ਦੇ 70 ਸ਼ੱਕੀ ਗਏ ਫਰਾਰ, ਗੱਦੇ ਵਿਛਾਕੇ ਸੜਕ ‘ਤੇ ਬੈਠਕੇ ਸ਼ਰੇਆਮ ਕਰਨ ਲੱਗੇ ਆਹ ਕੰਮ ! ਪਈਆਂ ਭਾਜੜਾਂ
ਫਰੀਦਕੋਟ (ਗੁਰਜੀਤ ਰੁਮਾਣਾ): ਇੱਕ ਪਾਸੇ ਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਕੋਰੋਨਾ ਮਹਾਮਾਰੀ ਨਾਲ ਲੜਣ ਅਤੇ ਸਿਹਤ ਸਹੂਲਤਾਂ ਦੇ ਵੱਡੇ ਦਾਅਵੇ ਕਰਦਾ ਹੈ ਅਤੇ ਦੂਜੇ ਪਾਸੇ ਕੋਰੋਨੇ
