Punjabਦੇਖੋ ! ਕੀ ਪਤਾ ਮੁੱਖ ਮੰਤਰੀ ਦੇ ਇਸ ਫਾਰਮੂਲੇ ਨਾਲ ਸੂਬੇ ਦੀ ਅਰਥਵਿਵਸਥਾ ਪਟੜੀ ਤੇ ਪਰਤ ਹੀ ਆਵੇ !Htv PunjabiMay 1, 2020 by Htv PunjabiMay 1, 20200435 ਪਟਿਆਲਾ ; ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ
Punjabਆਹ ਹੁਣ ਪੜ੍ਹੋ ਮੁੱਖ ਮੰਤਰੀ ਦੇ ਸ਼ਹਿਰ ਸੰਬੰਧੀ ਕੀ ਹੋਏ ਨੇ ਹੁਕਮ ਜਾਰੀ, ਕਿਹੜਾ ਬਾਹਰ ਨਿਕਲਿਆ ਤਾਂ ਦਿੱਤਾ ਜਾਵੇਗਾ ਪਰਚਾHtv PunjabiMay 1, 2020 by Htv PunjabiMay 1, 20200831 ਪਟਿਆਲਾ ; ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਲਾਗੂ ਕਰਫ਼ਿਊ ਵਿੱਚ ਸ਼ਰਤਾਂ ਤਹਿਤ ਕੁਝ ਛੋਟਾਂ ਦਾ ਐਲਾਨ ਕੀਤਾ ਹੈ।
Punjabਆਪਣੀ ਹੀ ਜਵਾਨ ਧੀ ਸਰੀਰਿਕ ਸੰਬੰਧ ਬਣਾ ਕੇ ਕਰਤੀ ਗਰਭਵਤੀ, ਹੁਣ ਢਿੱਡ ‘ਚ ਪੱਲ ਰਿਹਾ ਆਪਣੇ ਹੀ ਪਿਓ ਦਾ ਜਵਾਕHtv PunjabiMay 1, 2020 by Htv PunjabiMay 1, 20200772 ਗੁਰਦਾਸਪੁਰ : ਸ਼ਹਿਰ ਅੰਦਰ ਕੋਰੋਨਾ ਅਤੇ ਲਾਕਡਾਊਨ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਸੁਣ ਕੇ ਲੋਕ
Uncategorizedਤਾਲਾਬੰਦੀ ਨੇ ਪਾਤਾ ਸ਼ਿਆਪਾ, ਆਹ ਦੇਖੋ ਕਿਹੜੀ ਗੱਲ ਨੂੰ ਲੈ ਕੇ ਪਤੀ ਪਤਨੀ ਹੋ ਗਏ ਗੁੱਥਮ ਗੁੱਥਾ, ਪਤਨੀ ਨੇ ਗੁੱਸੇ ‘ਚ ਆ ਕੇ ਕਰਤਾ ਆਹ ਕੰਮHtv PunjabiMay 1, 2020 by Htv PunjabiMay 1, 20200411 ਬਾੜਮੇਲ : ਦੇਸ਼ ਭਰ ਵਿੱਚ ਜਿੱਥੇ ਕਰਫਿਊ ਤੇ ਤਾਲਾਬੰਦੀ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਕੁਦਰਤ ਨੂੰ ਪ੍ਰਦੂਸ਼ਣ ਮੁਕਤ ਮਾਹੌਲ ਦਾ ਤੋਹਫਾ ਦਿੱਤਾ ਹੈ
Uncategorizedਕਰਫ਼ਿਊ ਦੌਰਾਨ ਮਾਂ ਨੇ ਪੁੱਤ ਨੂੰ ਭੇਜਿਆ ਰਾਸ਼ਨ ਲੈਣ, ਪੁੱਤਰ ਨੂੰਹ ਲੈ ਆਇਆ, ਮਾਂ ਨੇ ਸੱਦ ਲਈ ਪੁਲਿਸ, ਫੇਰ ਹੋਈ ਦੈਂਗੜ੍ਹ ਦੈਂਗੜ੍ਹ!Htv PunjabiMay 1, 2020 by Htv PunjabiMay 1, 20200556 ਗਾਜ਼ੀਆਬਾਦ : ਇੱਕ ਪਾਸੇ ਜਿੱਥੇ ਤਾਲਾਬੰਦੀ ਤੇ ਕਰਫਿਊ ਦੌਰਾਨ ਦੁਨੀਆਂ ਨੂੰ ਖਾਣ ਦੇ ਲਾਲੇ ਪਏ ਹੋਏ ਹਨ ਤੇ ਲੋਕਾਂ ਦੇ ਰੁਜ਼ਗਾਰ ਹੱਥੋਂ ਖੁਸ ਜਾਣ ਕਾਰਨ
Uncategorizedਸੜਕ ਕੰਡੇ ਖੜ੍ਹੇ 2 ਟਰੱਕਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ, ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਦੀਆਂ ਨਕਲੀਆਂ ਚੀਕਾਂHtv PunjabiMay 1, 2020 by Htv PunjabiMay 1, 20200549 ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਦੁਨੀਆਂ ਦੇ ਲਗਭਗ 190 ਦੇ ਕਰੀਬ ਦੇਸ਼ ਇੰਨੀ ਦਿਨੀਂ ਕੋਰੋਨਾ ਬੀਮਾਰੀ ਦੀ ਚਪੇਟ ਵਿੱਚ ਆ ਕੇ
Uncategorizedਕਰੋਨਾ ਮਹਾਂਮਾਰੀ : ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਚਿੰਬੜੀ ਆਹ ਨਾਮੁਰਾਦ ਬਿਮਾਰੀ, ਪੈ ਗਈਆਂ ਭਾਜੜਾਂHtv PunjabiMay 1, 2020May 1, 2020 by Htv PunjabiMay 1, 2020May 1, 20200502 ਨਵੀਂ ਦਿੱਲੀ : ਜਦੋਂ ਕਦੇ ਵੀ ਸਮਾਜ ਵਿੱਚ ਕਿਸੇ ਨਾਲ ਕੋਈ ਬੁਰਾ ਹੋਣ ਦੀ ਗੱਲ ਤੁਰਦੀ ਹੈ ਤਾਂ ਅਕਸਰ ਲੋਕ ਇਹ ਚਰਚਾ ਕਰਨ ਲੱਗ ਪੈਂਦੇ
Punjab Videoਰਾਸ਼ਨ-ਪਾਣੀ ਵੰਡਦੇ ਲੋਕਾਂ ਨੇ ਚੌਂਕ ‘ਚ ਘੇਰਿਆ ਥਾਣੇਦਾਰ, ਫੇਰ ਲੋਕਾਂ ਨੇ ਸ਼ਰੇਆਮ ਕਰਤਾ ਥਾਣੇਦਾਰ ਨਾਲ ਓਹੀ ਕੰਮ, ਸੰਗਰੂਰੀਏ ਭਾਜੀ ਮੋੜਾਂ ਲੱਗਿਆਂ ਸਮਾਂ ਨੀ ਲਾਉਂਦੇ !Htv PunjabiMay 1, 2020 by Htv PunjabiMay 1, 20200549 ਸਂਗਰੂਰ : ਕੋਰੋਨਾ ਮਹਾਂਮਾਰੀ ਦੌਰਾਨ ਜੇਕਰ ਕੁਝ ਲੋਕ ਸਭ ਤੋਂ ਮੂਹਰਲੀ ਕਤਾਰ ਵਿੱਚ ਖੜ੍ਹੇ ਹੋਏ ਕੇ ਬਿਮਾਰੀ ਤੇ ਆਮ ਲੋਕਾਂ ਵਿਚਕਾਰ ਢਾਲ ਬਣ ਕੇ ਖੜ੍ਹੇ ਹੋਏ
Punjabਪਠਾਨਕੋਟ ਦੀਆਂ ਸੜਕਾਂ ‘ਤੇ ਸ਼ਰਾਬ ਦੀ ਮੱਚ ਗਈ ਲੁੱਟ, ਠੇਕੇ ਬੰਦ ਤੇ ਸ਼ਰਾਬੀਆਂ ਨੇ ਦਾਰੂ ਮਿਲਣ ਤੇ ਖੂਬ ਕੱਢੇ ਦੰਦ!Htv PunjabiMay 1, 2020 by Htv PunjabiMay 1, 20200641 ਪਠਾਨਕੋਟ : ਕਰਫਿਊ ਦੇ ਵਿੱਚ ਪਠਾਨਕੋਟ ਅੰਮਿ੍ਰਤਸਰ ਰਾਸ਼ਟਰੀ ਰਾਜਮਾਰਗ ਤੇ ਹਾਦਸੇ ਦੇ ਬਾਅਦ ਤਸਕਰ ਸ਼ਰਾਬ ਨਾਲ ਭਰੀ ਬੋਰੀਆਂ ਅਤੇ ਬੈਗ ਸੁੱਟ ਫਰਾਰ ਹੋ ਗਏ l
Punjab Videoਪੰਜਾਬ ਦੇ ਇਸ ਵੱਡੇ ਦਰਿਆ ‘ਚ ਆਈ ਅਜੀਬ ਸਮੁੰਦਰੀ ਸ਼ੈਅ, ਟਪੂਸੀਆਂ ਮਾਰਦੀ ਸ਼ੈਅ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਹੋਏ ਇਕੱਠੇ!Htv PunjabiMay 1, 2020May 1, 2020 by Htv PunjabiMay 1, 2020May 1, 202001144 ਤਰਨ ਤਾਰਨ (ਰਤਨ ਲਾਲ) : ਏਸ਼ੀਆ ਦੀ ਸਭ ਤੋਂ ਵੱਡੀ ਜੰਗਲੀ ਜੀਵ ਸੈਂਚਰੀ ਹਰੀਕੇ ਝੀਲ ਹਰੀਕੇ ਪੱਤਣ ਦੇ ਪਾਣੀ ‘ਚ ਇਨ੍ਹੀ ਦਿਨੀ ਹਵਾ ‘ਚ ਛਲਾਂਗ ਲਗਾ