PunjabCOVAXIN ਦੇ ਫੇਜ਼ 3 ਟਰਾਇਲਾਂ ‘ਚ ਪੰਜਾਬ ਦੇ 3 ਮੈਡੀਕਲ ਕਾਲਜ ਲੈਣਗੇ ਹਿੱਸਾhtvteamSeptember 23, 2020 by htvteamSeptember 23, 20200739 ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਕੋਵੀਡ ਮਾਹਾਮਾਰੀ ਦੇ ਵਿਰੁੱਧ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ((ICMR)) ਦੇ ਸਹਿਯੋਗ ਨਾਲ ਭਾਰਤ ਬਾਇਓਟੈਕ ਲਿਮਟਿਡ ਵਲੋਂ ਟੈਸਟ ਕੀਤੇ
Punjabਥਾਣੇਦਾਰ ਸਮਾਜਸੇਵੀ ਬਣ ਕੇ ਪਹੁੰਚਿਆ ਜ਼ੇਲ੍ਹ ‘ਚ, ਕਹਿੰਦਾ ਪੀਪੀਈ ਕਿੱਟਾਂ, 1500 ਮਾਸਕ ਤੇ 1000 ਸੈਨੇਟਾਈਜ਼ਰ ਵੰਡੂ, ਜ਼ੇਲ੍ਹ ਵਾਲਿਆਂ ਨੇ ਲਿਆ ਫੜ, ਦੇਖੋ ਕੀ ਨਿਕਲਿਆHtv PunjabiApril 21, 2020 by Htv PunjabiApril 21, 20200557 ਫਿਰੋਜ਼ਪੁਰ : ਕੋਰੋਨਾ ਵਾਇਰਸ ਕਾਰਨ ਜਿੱਥੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਲਗਾਤਾਰ ਜਾਰੀ ਹੈ ਤੇ ਲੋਕ ਆਰਥਿਕ ਮੰਦੀ ਅਤੇ ਭੁੱਖਮਰੀ ਤੇ ਬੇਰੁਜ਼ਗਾਰ ਹੋਣ ਕਾਰਨ ਜਿੱਥੇ
Punjabਰੱਬ ਜਿਦੇ ਮਗਰ ਪੈਂਦਾ ਇੰਝ ਪੈਂਦਾ ? ਆਹ ਦੇਖੋ ਅੰਨਾ, ਪਾਗਲ ਤੇ ਬਜ਼ੁਰਗ ਦੇ ਪਰਿਵਾਰ ਤੇ ਕਿੰਝ ਡਿੱਗਿਆ ਕਹਿਰHtv PunjabiApril 21, 2020 by Htv PunjabiApril 21, 20200704 ਫਰੀਦਕੋਟ (ਗੁਰਜੀਤ ਰੋਮਾਨਾ) : ਇੱਕ ਕਹਾਵਤ ਹੈ ਕਹਿੰਦੇ ਨੇ ਜਿਸ ਨੂੰ ਰਾਖੇ ਸਾਈਆਂ, ਉਸ ਨੂੰ ਮਾਰ ਨਾ ਸਕੇ ਕੋਇ, ਜਿਹੜੀ ਕਿ ਸਿੱਧ ਹੋਈ ਹੈ ਪੰਜਾਬ
Punjabਖੁਦ ਕੈਂਸਰ ਦੀ ਮਰੀਜ਼ ਐ ਪਰ ਗਰੀਬਾਂ ਨਾਲ ਵਿਹਾਰ ਦੇਖੋ ਇਸ ਲੇਡੀ ਪੁਲਿਸ ਇੰਸਪੈਕਟਰ ਦਾHtv PunjabiApril 21, 2020 by Htv PunjabiApril 21, 20200742 ਅੰਮਿ੍ਰਤਸਰ : ਕੋਰੋਨਾ ਦੇ ਸੰਕਟ ਨਾਲ ਲੜ ਰਹੇ ਪੰਜਾਬ ਦੇ ਲੋਕਾਂ ਨੂੰ ਘਰਾਂ ਵਿੱਚ ਹੀ ਰੱਖਣ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਕਰਫਿਊ ਲੱਗਿਆ ਹੋਇਆ
Punjabਐਸਐਸਪੀ ਨਾਨਕ ਦੀ ਧੱਕ ਦੇਖੋ, ਲੋਕਾਂ ਨੇ ਫਲੈਗ ਮਾਰਚ ਰੋਕ ਕੇ ਬਰਸਾਏ ਫੁੱਲ, 20 ਮਿੰਟ ਤੱਕ ਵਜਾਈਆਂ ਤਾੜੀਆਂHtv PunjabiApril 21, 2020April 21, 2020 by Htv PunjabiApril 21, 2020April 21, 20200799 ਬਠਿੰਡਾ : ਪਿਛਲੇ ਸਮੇਂ ਦੌਰਾਨ ਜਦੋਂ ਆਮ ਜਨਤਾ ਕਰਫਿਊ ਦੌਰਾਨ ਮਜ਼ਬੂਰੀ ‘ਚ ਬਾਹਰ ਆਈ ਤਾਂ ਪੁਲਿਸ ਨੇ ਉਨ੍ਹਾਂ ਨੂੰ ਸਿਰਫ ਨਾ ਸਿਰਫ ਡਾਂਗਾਂ ਨਾਲ ਕੁੱਟਿਆ
Punjabਨਹੀਂ ਟਲਦੇ ਨਸ਼ਾ ਤਸਕਰ ਕਰਫਿਊ ਤੇ ਲਾਕਡਾਊਨ ਦੌਰਾਨ ਵੀ ਨਸ਼ਾ ਲਿਆਉਣ ਦਾ ਕੱਢ ਲਿਆ ਨਵਾਂ ਫੰਡਾ, ਦੇਖੋ ਕਿਵੇਂ ਫੜੇ ਗਏHtv PunjabiApril 21, 2020 by Htv PunjabiApril 21, 20200788 ਬਠਿੰਡਾ (ਨਰੇਸ਼ ਸ਼ਰਮਾ ): ਐਸਟੀਐਫ ਨੇ ਚਿੱਟੇ ਦੀ ਤਸਕਰੀ ਕਰਦੇ ਚਾਰ ਲੋਕਾਂ ਨੂੰ ਫੜਿਆ ਹੈ l ਮੁਲਜ਼ਮਾਂ ਵਿੱਚੋਂ ਇੱਕ ਦੇ ਪੈਰ ਤੇ ਨਕਲੀ ਪਲਾਸਟਰ ਚੜਾ
Punjabਦੇਖੋ ਜਲੰਧਰ ‘ਚ 3 ਕੋਰੋਨਾ ਮਰੀਜ਼ਾਂ ਨੇ 23 ਨੂੰ ਕਿਵੇਂ ਕੀਤਾ ਕੋਰੋਨਾ ਪਾਜ਼ੀਟਿਵ, 80 ਪ੍ਰਤੀਸ਼ਤ ‘ਚ ਕੋਰੋਨਾ ਦੇ ਕੋਈ ਲੱਛਣ ਹੀ ਨਹੀਂ Htv PunjabiApril 21, 2020 by Htv PunjabiApril 21, 20200928 ਜਲੰਧਰ : ਜ਼ਿਲ੍ਹੇ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਸੰਖਿਆ 48 ਹੋ ਗਈ ਹੈ l ਸੋਮਵਾਰ ਨੂੰ ਮਖਦੂਮਪੁਰਾ ਦੇ 35 ਸਾਲ ਦੇ ਸ਼ਾਹਿਦ ਦੀ ਰਿਪੋਰਟ ਪਾਜ਼ੀਟਿਵ
Punjabਪੱਕੇ ਮੁੱਖਮੰਤਰੀ ਨੇ ਪੰਜਾਬੀਆਂ ਲਈ ਜਾਰੀ ਕੀਤੀ ਨਵੀਂ ਚਿਤਾਵਨੀ, ਪੁਲਿਸ ਨੂੰ ਦਿੱਤੇ ਆਹ ਸਖ਼ਤ ਹੁਕਮHtv PunjabiApril 18, 2020 by Htv PunjabiApril 18, 20200605 ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਾਰਵਜਨਿਕ ਤੌਰ ਤੇ ਮਾਸਕ ਦੇ ਪ੍ਰਯੋਗ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ