ਸ਼ਰਾਬ ਦੀ ਫੈਕਟਰੀ ਈ ਨਹੀਂ ਜ਼ੁਰਮ ਕਰਨ ਵਾਲਿਆਂ ਲਈ ਸਵਰਗ ਬਣ ਚੁੱਕੀ ਐ ਤਹਿਸੀਲ ਰਾਜਪੁਰਾ, ਦੇਖੋ ਹੋਰ ਕਿਹੜੇ ਕਿਹੜੇ ਗੋਰਖਧੰਦੇ ਤੇ ਬੰਦੇ ਮਾਰਨ ਵਾਲੇ ਕੰਮ ਚੱਲ ਰਹੇ ਨੇ ਰਾਜਪੁਰਾ ਅੰਦਰ
ਰਾਜਪੁਰਾ (ਉਪਕਾਰ ਸਿੰਘ) :- ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਰਾਜਪੁਰਾ ਦੇ ਪਿੰਡ ਚਮਾਰੁ ਅੰਦਰ ਇਨ੍ਹੀ ਦਿਨੀ ਰਾਤ ਵੇਲੇ ਭਾਰੀ ਭਰਕਮ ਮਸ਼ੀਨਾਂ ਤੇ ਵੱਡੇ ਵੱਡੇ ਟਿੱਪਰ ਟਰੱਕਾਂ ਦੀਆਂ ਅਵਾਜ਼ਾਂ
