Punjab VideoBIG BREAKING :- ਹੁਣੇ ਹੁਣੇ CM ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵੱਡੇ ਐਲਾਨ Htv PunjabiApril 10, 2020 by Htv PunjabiApril 10, 20200591 ਚੰਡੀਗੜ੍ਹ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਕੋਰੋਨੇ ‘ਚ ਲੋਕਾਂ ਦੀ ਸੇਵਾ ਕਰਨ ਵਾਲਿਆਂ ਦਾ ਕੀਤਾ ਧੰਨਵਾਦ ਹੈ ਉਥੇ ਹੀ ਕੋਰੋਨਾ ਦਾ ਅੱਗੇ ਹੋ
Punjab Videoਬਈ ਪੰਜਾਬੀ ਤਾਂ ਪੰਜਾਬੀ ਈ ਹੁੰਦੇ ਨੇ ! 5-7 ਡਰਾਈਵਰਾਂ ਨੇ ਈ ਜਿੱਤ ਲਿਆ ਬੰਗਾਲੀਆਂ ਦਾ ਦਿੱਲ !Htv PunjabiApril 10, 2020 by Htv PunjabiApril 10, 20200639 ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ) ਇਨ੍ਹੀ ਦਿਨੀ ਬੰਗਾਲ ਦੇ ਖੜਕਪੁਰ ਚ ਗਰੀਬਾਂ ਨੂੰ ਲੰਗਰ ਵਰਤਾ ਰਹੇ ਕੁਝ ਲੋਕਾਂ ਦਾ ਨਜ਼ਾਰਾ ਹਰ ਕਿਸੇ ਨੂੰ ਆਮ ਮਿਲ ਜਾਏਗਾ, ਤੇ
Punjab Videoਆਹ ਚੱਕੋ ਕਬੱਡੀ ਕਮੈਂਟਰੇਟਰ ਮੱਖਣ ਅਲੀ ਦੀ ਕੋਰੋਨੇ ਬਾਰੇ ਧਾਕੜ ਕਮੈਂਟਰੀ Htv PunjabiApril 10, 2020 by Htv PunjabiApril 10, 20200533 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) ਨਿਜਾਮੂਦੀਨ ਮਰਕਜ ‘ਚ ਤਬਲੀਗੀ ਜਮਾਤ ਦੇ ਲੋਕਾਂ ਵੱਲੋੰ ਸ਼ਾਮਲ ਹੋਣ ਮਗਰੋਂ ਲੋਕਾਂ ਨੇ ਗੁੱਜਰ ਭਾਈਚਾਰੇ ਨਾਲ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
Punjab Videoਭੁੱਖੇ ਬਚੇ ਦੇਖਕੇ ਠਾਣੇਦਾਰਨੀ ਦੀ ਜਾਗ ਪਈ ਅੰਦਰਲੀ ਮਾਂ, ਵਰਦੀ ਪਾਈ ‘ਚ ਹੀ ਝੱਟ ਬਾਲ ਲਿਆ ਚੁਲ੍ਹਾ!Htv PunjabiApril 9, 2020 by Htv PunjabiApril 9, 20200621 ਅੰਮ੍ਰਿਤਸਰ (ਹਰਜੀਤ ਗਰੇਵਾਲ) ਤਪਦੀ ਲੋਅ ‘ਤੇ ਖਾਕੀ ਵਰਦੀ ‘ਚ ਪ੍ਰਸ਼ਾਦੇ ਤਿਆਰ ਕਰ ਰਹੀਆਂ ਪੰਜਾਬ ਪੁਲਿਸ ਦੀਆਂ ਮੁਲਾਂਜ਼ਮਾਂ ਤੇ ਮਗਦੀ ਭੱਠੀ ‘ਤੇ ਦਾਲਾਂ ਸਬਜੀਆਂ ਨੂੰ ਤੜਕੇ
Punjabਇਸ ਤੋਂ ਦੁੱਖਦ ਕੀ ਹੋ ਸਕਦੈ, ਕੋਰੋਨਾ ਦੇ ਭੈਅ ਕਾਰਨ 8 ਮਹੀਨੇ ਦੀ ਗਰਭਵਤੀ ਸ਼੍ਰੀਨਗਰ ਤੋਂ ਰਾਜਸਥਾਨ ਜਾਣ ਲਈ ਪੈਦਲ ਤੁਰ ਪਈ ਪਹੁੰਚੀ ਖੰਨਾHtv PunjabiMarch 29, 2020 by Htv PunjabiMarch 29, 20200543 ਮੰਡੀ ਗੋਬਿੰਦਗੜ : ਕੋਰੋਨਾ ਵਾਇਰਸ ਨੇ ਹਰ ਕਿਸੇ ਨੂ਼ੰ ਗੰਭੀਰ ਸੰਕਟ ਵਿੱਚ ਪਾ ਦਿੱਤਾ ਹੈ।ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆਏ ਲੋਕਾਂ ਨੂੰ ਆਪਣੇ ਆਪਣੇ ਘਰਾਂ
Punjabਕੋਰੋਨਾ ਦੀ ਦਹਿਸ਼ਤ ਲੋਕ ਕਹਿੰਦੇ ਜੇ ਮਰਨਾ ਹੀ ਹੈ ਤਾਂ ਘਰ ਜਾ ਕੇ ਮਰਾਂਗੇ, ਏਸ ਲਈ ਪੈਦਲ ਹੀ ਤੁਰ ਪਏ ਦਿੱਲੀ ਤੋਂ ਜੰਮੂHtv PunjabiMarch 29, 2020 by Htv PunjabiMarch 29, 20200506 ਲੁਧਿਆਣਾ : ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਪੱਧਰ ਤੇ ਲਾਕਡਾਊਨ ਦੇ ਵਿੱਚ ਸ਼ਨੀਵਾਰ ਨੂੰ 16 ਨੌਜਵਾਨ ਨੈਸ਼ਨਲ ਹਾਈਵੇ ਤੇ ਬਸਤੀ ਜੋਧੇਵਾਲ ਦੇ ਨਜ਼ਦੀਕ ਪੈਦਲ
Uncategorizedਘਰ ‘ਚ ਕੁਆਰੰਨਟਾਈਨ ਬੰਦੇ ‘ਚ ਆਈ ਕੁੱਤੇ ਦੀ ਆਤਮਾ ? ਬੁੱਢੀ ਜ਼ਨਾਨੀ ਨੂੰ ਦੰਦੀਆਂ ਵੱਢ ਵੱਢ ਖਾ ਗਿਆ, ਮੌਤHtv PunjabiMarch 29, 2020 by Htv PunjabiMarch 29, 20200694 ਚੇਨਈ : ਤਮਿਲਨਾਡੂ ਦੇ ਥੇਨੀ ਜਿ਼ਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ 32 ਸਾਲਾ ਸ਼੍ਰੀਲੰਕਾ ਤੋਂ ਵਾਪਸ ਨੌਜਵਾਨ ਨੇ ਸ਼ੁੱਕਰਵਾਰ ਨੂੰ
Uncategorizedਸਰਪੰਚ ਕਹਿੰਦਾ ਲਾਕਡਾਊਨ ‘ਚ ਘਰ ਰਹੋ, ਲੋਕ ਕਹਿੰਦੇ ਉਰੇ ਆ ਤੈਨੂੰ ਬਣਾਈਏ ਥਾਣੇਦਾਰ, ਢਾਹ ਲਿਆ, ਕੁੱਟ ਕੁੱਟ ਬਣਾਤਾ ਦੂੰਬਾHtv PunjabiMarch 29, 2020 by Htv PunjabiMarch 29, 20200519 ਫਤੇਹਾਬਾਦ : ਸ਼ਹਿਰ ਦੀ ਪੁਲਿਸ ਨੇ ਪਿੰਡ ਖਾਨ ਮੁਹੰਮਦ ਦੇ ਸਰਪੰਚ ਅਜੈ ਕੁਮਾਰ ਨੇ ਦੱਸਿਆ ਕਿ ਲਾਕਡਾਊਲ ਦੇ ਬਾਵਜੂਦ ਪਿੰਡ ਦੇ ਰਾਕੇਸ਼, ਪ੍ਰਮੋਦ, ਬਿਮਲਾ ਦੇਵੀ,
Punjabਕੋਰੋਨਾ ਤੋਂ ਬਚਾਅ ਲਈ ਸਹਾਈ ਹੋ ਸਕਦੇ ਨੇ ਆਹ ਖਾਣੇ, ਖਾਓ ਤੇ ਫੇਰ ਦੇਖੋ ਸਰੀਰ ਦੀ ਚਾਲHtv PunjabiMarch 27, 2020 by Htv PunjabiMarch 27, 20200525 ਪਟਿਆਲਾ : ਜਿਸ ਦਿਨ ਤੋਂ ਕੋਰੋਨਾ ਵਾਇਰਸ ਦਾ ਖਤਰਾ ਦੁਨੀਆਂਭਰ ਵਿੱਚ ਮੰਡਰਾਉਣਾ ਸ਼ੁਰੂ ਕੀਤਾ ਹੈ, ਉਸ ਦਿਨ ਤੋਂ ਲਗਭਗ ਹਰ ਸਿਹਤ ਮਾਹਿਰ ਇਹੋ ਦਾਅਵਾ ਕਰਦਾ
Uncategorizedਖਿੜਖਿੜ ਕੇ ਹੱਸਣ ਵਾਲਿਆਂ ਤੋਂ ਹੋ ਜਾਓ ਸਾਵਧਾਨ, ਖੰਘਣ ਤੇ ਛਿੱਕਣ ਵਾਂਗ ਹੀ ਖਤਰਨਾਕ ਹੁੰਦਾ ਹੈ ਅਜਿਹਾ ਹਾਸਾ ਫੈਲਾ ਸਕਦਾ ਹੈ ਕੋਰੋਨਾ ਵਾਇਰਸHtv PunjabiMarch 27, 2020 by Htv PunjabiMarch 27, 20200423 ਨਵੀਂ ਦਿੱਲੀ : ਜੇਕਰ ਤੁਹਾਡੇ ਆਲੇ ਦੁਆਲੇ ਕਿਸੇ ਨੂੰ ਬੜੀ ਬੁਰੀ ਤਰ੍ਹਾਂ ਖਿੜ ਖਿੜ ਕੇ ਹੱਸਣ ਦੀ ਆਦਤ ਹੈ ਤਾਂ ਇੰਨੀ ਦਿਨੀੱ ਤੁਹਾਨੂੰ ਅਜਿਹੇ ਬੰਦਿਆਂ