Punjab Videoਪੰਜਾਬ ‘ਚ ਕੋਰੋਨਾ ਵੱਧਣ ਪਿੱਛੋਂ ਕਾਟੋ ਵਾਲਾ ਡਾਕਟਰ ਆਇਆ ਕੈਮਰੇ ਅੱਗੇ ,ਮਿੰਟਾਂ ‘ਚ ਦੱਸਿਆ ਦੇਸੀ ਜਿਹਾ ਬਚਾਅ ਦਾ ਢੰਗ, ਕੱਢਤਾ ਵਾਇਰਸ ਦਾ ਜਲੂਸHtv PunjabiMay 3, 2020 by Htv PunjabiMay 3, 20200535 ਮਲੇਰਕੋਟਲਾ : ਜਿਸ ਵੇਲੇ ਪੂਰਾ ਵਿਸ਼ਵ ਕੋਰੋਨਾ ਮਹਾਂਮਾਰੀ ਦੀ ਚਪੇਟ ‘ਚ ਆਕੇ ਆਪਣੇ ਆਪਣੇ ਘਰਾਂ ‘ਚ ਬੰਦ ਰਹਿਣ ਲਈ ਮਜਬੂਰ ਹੈ, ਜਿਸ ਵੇਲੇ ਪੂਰੇ ਵਿਸ਼ਵ
Punjab Videoਬਾਹਰੋਂ ਏਸ ਸ਼ਹਿਰ ‘ਚ ਆਉਣ ‘ਤੇ ਕਮਰੇ ‘ਚ ਬੰਦ ਕੀਤੇ ਕੋਰੋਨੇ ਦੇ 70 ਸ਼ੱਕੀ ਗਏ ਫਰਾਰ, ਗੱਦੇ ਵਿਛਾਕੇ ਸੜਕ ‘ਤੇ ਬੈਠਕੇ ਸ਼ਰੇਆਮ ਕਰਨ ਲੱਗੇ ਆਹ ਕੰਮ ! ਪਈਆਂ ਭਾਜੜਾਂHtv PunjabiMay 3, 2020 by Htv PunjabiMay 3, 20200436 ਫਰੀਦਕੋਟ (ਗੁਰਜੀਤ ਰੁਮਾਣਾ): ਇੱਕ ਪਾਸੇ ਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਕੋਰੋਨਾ ਮਹਾਮਾਰੀ ਨਾਲ ਲੜਣ ਅਤੇ ਸਿਹਤ ਸਹੂਲਤਾਂ ਦੇ ਵੱਡੇ ਦਾਅਵੇ ਕਰਦਾ ਹੈ ਅਤੇ ਦੂਜੇ ਪਾਸੇ ਕੋਰੋਨੇ
Punjab Video3 ਮਹੀਨੇ ਬਾਅਦ ਕੌਮਾ ‘ਚੋਂ ਜਾਗਿਆ ਨੌਜਵਾਨ ਮਰੀਜ਼, LIVE ਸੀਨ ਦੇਖ ਉੱਡੇ ਹੋਸ਼, ਤਸਵੀਰਾਂ ਦੇਖ ਤੁਸੀਂ ਵੀ ਰੱਬ ਅੱਗੇ ਕਰੋਗੇ ਅਰਦਾਸ Htv PunjabiMay 3, 2020 by Htv PunjabiMay 3, 20200481 ਜਲੰਧਰ (ਦਵਿੰਦਰ ਕੁਮਾਰ) : ਕੋਰੋਨੇ ਦੇ ਮਾਹੌਲ ‘ਚ ਜਦੋਂ ਲੋਕ ਸਿਰਫ ਤੇ ਸਿਰਫ ਆਪਣੇ ਘਰਾਂ ‘ਚ ਬੰਦ ਰਹਿਣ ਲਈ ਮਜਬੂਰ ਨੇ, ਅਜਿਹੇ ਵਿੱਚ ਆਪਾਂ ਸਾਰਿਆਂ
Punjab Videoਪਤਾ ਨਈਂ ਕਿਉਂ ਲੋਕ ਅਜੇ ਵੀ ਕੋਰੋਨਾ ਵਾਇਰਸ ਨੂੰ ਸੀਰੀਅਸ ਨੀਂ ਲੈ ਰਹੇ, ਲਾਈਵ ਤਸਵੀਰਾਂ ਦੇਖੋ ਕਿਵੇਂ ਮਰ ਕੇ ਵੀ ਖਹਿੜਾ ਨਹੀਂ ਛੁਟਦਾ !Htv PunjabiMay 3, 2020 by Htv PunjabiMay 3, 20200414 ਬਰਨਾਲਾ (ਰਾਜੇਸ਼ ਗੋਇਲ) : ਬਰਨਾਲਾ ਦੀਆਂ ਲਗਭਗ ਸਾਰੀਆਂ ਹੀ ਮੜ੍ਹੀਆਂ ਇਨ੍ਹੀ ਦਿਨੀ ਬੇਹੱਦ ਸੰਕਟ ਦੇ ਦੌਰ ਚੋਂ ਗੁਜ਼ਾਰ ਰਹੀਆਂ ਨੇ। ਜੀ ਹਾਂ ਸੰਕਟ ਦੇ ਦੌਰ ਚੋਂ, ਕਿਉਂਕਿ
Punjab Videoਕੋਰੋਨਾ ਨਾਲ ਮਰੇ ਘਰਵਾਲੇ ਨੂੰ ਘਰਵਾਲੀ ਨੇ ਸੁਣਾਏ ਗੀਤ ,ਸੋਸ਼ਲ ਮੀਡੀਆ ‘ਤੇ ਭੂਚਾਲ ਲਿਆਉ ਵੀਡੀਓ ਦੀ ਜਾਣੋ ਅਸਲ ਕਹਾਣੀHtv PunjabiMay 3, 2020 by Htv PunjabiMay 3, 20200430 ਨਿਊਜ਼ ਡੈਸਕ : ਜਿਹੜੇ ਲੋਕ ਕੋਰੋਨਾ ਵਾਇਰਸ ਨਾਂ ਦੀ ਬਿਮਾਰੀ ਨੂੰ ਹੁਣ ਤੱਕ ਸੀਰੀਅਸ ਨਹੀਂ ਲੈ ਰਹੇ ਉਨ੍ਹਾਂ ਨੂੰ ਅੰਦਰ ਤੱਕ ਹਿਲਾਕੇ ਰੱਖ ਦੇਣ ਵਾਲ਼ੀ ਇੱਕ
Punjab Videoਵੱਡੇ ਘਰ ਦੇ ਵਿਗੜੇ ਕਾਕੇ ਨੇ ਮਾਂਜ ਦਿੱਤਾ ਪੁਲਿਸੀਆ, ਨਾਕੇ ‘ਤੇ ASI ‘ਤੇ ਚੜ੍ਹਾਈ ਗੱਡੀ, ਬੋਨਟ ਤੇ ਹੀ ਘਸੀਟ ਕੇ ਲੈ ਗਿਆ ਮੁੰਡਾ, ਪਈਆਂ ਭਾਜੜਾਂHtv PunjabiMay 3, 2020 by Htv PunjabiMay 3, 20200426 ਜਲੰਧਰ : ਇਥੋਂ ਦੇ ਮਿਲਕ ਬਾਰ ਚੌਂਕ ‘ਚ ਖੜ੍ਹੀ ਨਾਕਾ ਪਾਰਟੀ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਨਾਕੇ ਤੇ ਖੜ੍ਹੇ ਥਾਣੇਦਾਰ ਮੁਲਖ ਰਾਜ ਨੂੰ
Punjab Videoਲਾਵਾਂ ਉਪਰੰਤ ਪੈਦਲ ਹੀ ਤੁਰਿਆ ਜੋੜਾ, ਪੁਲਿਸੀਆਂ ਨੇ ਬੈਠਾਇਆ ਸਾਇਡ ‘ਤੇ, ਪੁਲਸੀਆ ਪਲਟਣ ਨੇ ਚੌਂਕ ‘ਚ ਚੂੜੇ ਵਾਲੀ ਨਾਰ ਤੋਂ ਹੀ ਮੁੰਡੇ ਨੂੰ ਪੁਵਾਏ ਸ਼ਗਨ, ਅੱਕੇ ਲਾੜੇ ਨੇ ਕਿਹਾ,..Htv PunjabiMay 3, 2020 by Htv PunjabiMay 3, 20200538 ਗੁਰਦਸਪੁਰ (ਅਵਤਾਰ ਸਿੰਘ): ਸ਼ਹਿਰ ਬਟਾਲਾ ‘ਚ ਘਟਿ ਇੱਕ ਘਟਨਾ ਨੇ ਉਸ ਵੇਲੇ ਸਾਰਿਆਂ ਦਾ ਧਿਆਨ ਆਪਣਾ ਵੱਲ ਖਿੱਚ ਲਿਆ ਜਦੋਂ, ਵਿਆਹ ਕਰਵਾ ਕੇ ਸੜਕ ‘ਤੇ ਪੈਦਲ
Punjab Videoਥਾਣੇਦਾਰ ਹੋਵੇ ਤਾਂ ਇਹੋ ਜਿਹਾ ਵਰਨਾ ਨਾ ਹੋਵੇ, ਐਨਆਰਆਈ ਪੰਜਾਬੀ ਦੀ, ਅੰਗਰੇਜ਼ੀ ਬੋਲਕੇ ਕਰਤੀ ਬੋਲਤੀ ਬੰਦ, ਫੇਰ ਅੰਗਰੇਜ਼ੀ ਘੋਟਦੇ ਪੰਜਾਬੀ ਨੂੰ ਜੋੜਨੇ ਪਏ ਹੱਥ !Htv PunjabiMay 3, 2020 by Htv PunjabiMay 3, 20200705 ਫਰੀਦਕੋਟ (ਗੁਰਜੀਤ ਰੁਮਾਣਾ): ਤੁਸੀਂ ਹੁਣ ਤੱਕ ਕਰਫਿਊ ‘ਚ ਪੰਜਾਬ ਪੁਲਿਸ ਨੂੰ ਸੜਕਾਂ ‘ਤੇ ਘੁੰਮਣ ਵਾਲੇ ਲੋਕਾਂ ਦੇ ਪੁੜੇ ਸੇਕਦੀ ਅਤੇ ਉਨ੍ਹਾਂ ਦੀਆਂ ਡੰਡ ਬੈਠਕਾਂ ਲਗਾਵਾਉਂਦੇ
Punjab Videoਗੁਰਸਿੱਖ ਪਿਓ-ਪੁੱਤ ਨੂੰ ਥਾਣੇ ‘ਚ ਨੰਗਾ ਕਰਨ ਵਾਲੇ ਥਾਣੇਦਾਰ ਦੀ ਇੱਕ ਹੋਰ ਕਰਤੂਤ, ਹੁਣ ਖੁਲਾਸੇ ਕਰਨ ਵਾਲੇ ਗੁਰਸਿੱਖ ਨੂੰ ਦਿੱਤੇ ਧਮਕੀ, ਕਹਿੰਦਾ ਉਨ੍ਹਾਂ ਨੂੰ ਇੱਕ ਵਾਰ ਨੰਗਾ ਕਿਤੈ ਤੈਨੂੰ ਰੋਜ਼ ਕਰੂੰ !Htv PunjabiMay 3, 2020 by Htv PunjabiMay 3, 20200985 ਖੰਨਾ : ਇੰਝ ਜਾਪਦਾ ਹੈ ਜਿਵੇਂ ਇਥੋਂ ਦੇ ਇੱਕ ਸਾਬਕਾ ਸਰਪੰਚ, ਉਸਦੇ ਪੁੱਤਰ ਤੇ ਸਿਰੀ ਨੂੰ ਜਮੀਨੀ ਝਗੜੇ ‘ਚ ਥਾਣੇ ‘ਚ ਨੰਗਾ ਕਰਨ ਉਪਰੰਤ ਤਸ਼ੱਦਦ ਕਰਨ ਦੇ ਦੋਸ਼ ਝੱਲ
Punjab Videoਇਹ LIVE ਵੀਡੀਓ ਦੇਖਣ ਵਾਲੇ ਹਰ ਬੰਦੇ ਦੀਆਂ ਅੱਖਾਂ ‘ਚ ਆ ਜਾਣਗੇ ਹੰਝੂ , ਬਿਮਾਰ ਬਜ਼ੁਰਗ ਨਾਲ ਹੋਇਆ ਅਜੀਬ ਕੰਮ, ਪਰਿਵਾਰ ਛੋਟੇ ਹਾਥੀ ‘ਚ ਲੱਦ ਕੇHtv PunjabiMay 2, 2020 by Htv PunjabiMay 2, 20200483 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਇੱਕ ਪਾਸੇ ਤਾਂ ਸਰਕਾਰ ਵੱਲੋਂ ਸੂਬੇ ‘ਚ ਕਰਫਿਊ ਲਗਾਇਆ ਗਿਐ ਅਤੇ ਲੋਕਾਂ ਨੂੰ ਘਰਾਂ ‘ਚ ਰਹਿਣ ਦੇ ਆਦੇਸ਼ ਦਿੱਤੇ ਗਏ