ਗੱਲ ਆਪਣੀ ਕੁਰਸੀ ‘ਤੇ ਆਈ ਤਾਂ ਦੇਖੋ ਕਿਵੇਂ ਦਬਾ ਦੱਬ ਹੋ ਰਹੀ ਐ ਕਾਰਵਾਈ, ਸ਼ੰਭੂ ਥਾਣੇ ਦਾ ਐਸਐਚਓ ਸਸਪੈਂਡ, ਅਮਰੀਕ ਸਿੰਘ ਦਾ ਨਾਂ ਪਹਿਲਾਂ ਵੀ ਆ ਚੁਕਾਇਐ ਨਕਲੀ ਸ਼ਰਾਬ ਦੇ ਮਾਮਲੇ ‘ਚ ?
ਰਾਜਪੁਰਾ : ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿਚ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਸ਼ੰਭੂ ਥਾਣੇ ਦੇ ਐੱਸਐੱਚਓ ਪ੍ਰੇਮ ਸਿੰਘ ਨੂੰ ਮੁਅੱਤਲ ਕਰਕੇ ਲਾਈਨ