Punjab Videoਖੇਤਾਂ ‘ਚ ਕਰੰਟ ਲੱਗਣ ਨਾਲ ਦੋ ਸਕੇ ਕਿਸਾਨ ਭਰਾਵਾਂ ਦੀ ਮੌਤhtvteamFebruary 9, 2022 by htvteamFebruary 9, 20220853
Punjab Videoਚਿੱਟੇ ਦਿਨ ਥੜ੍ਹੀ ‘ਤੇ ਬੈਠੇ ਮੁੰਡੇ ਨਾਲ ਹੀ ਕਰ ਗਏ ਵੱਡਾ ਕਾਰਾ; ਸ਼ਰਮਸਾਰ ਘਟਨਾ ਹੋਈ ਸੀਸੀਟੀਵੀ ‘ਚ ਰਿਕਾਰਡhtvteamFebruary 4, 2022February 4, 2022 by htvteamFebruary 4, 2022February 4, 20220725 ਮਾਮਲਾ ਹੈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਗੁਲਾਮੀ ਪੱਤਰਾ ਦਾ, ਜਿੱਥੇ ਸੁਰਜੀਤ ਸਿੰਘ ਨਾਂ ਦਾ ਨੌਜਵਾਨ ਪੈਸਟੀਸਾਈਡ ਦੀ ਦੁਕਾਨ ਕਰਦਾ ਹੈ | ਦੁਪਹਿਰ ਵੇਲੇ ਜਦ ਸੁਰਜੀਤ
Punjab Videoਦੋ ਮਹੀਨੇ ਦੇ ਮਾਸੂਮ ਨਾਲ ਡਾਕਟਰ ਹੀ ਕਰ ਗਏ ਇਹ ਕੰਮ; ਪਰਿਵਾਰ ਨੇ ਕੈਮਰੇ ਸਾਹਮਣੇ ਕੀਤੇ ਵੱਡੇ ਖ਼ੁਲਾਸੇhtvteamFebruary 4, 2022 by htvteamFebruary 4, 20220770 ਮਾਮਲਾ ਹੈ ਜਗਰਾਓਂ ਦਾ, ਜਿੱਥੇ ਪਿੰਡ ਲੀਲਾ ਮੇਘ ਸਿੰਘ ਵਾਸੀ ਕਰਨੈਲ ਸਿੰਘ ਦੇ ਤਕਰੀਬਨ ਦੋ ਮਹੀਨੇ ਦੇ ਬੱਚੇ ਨੂੰ ਬੁਖ਼ਾਰ ਸੀ, ਜਿਸਦੇ ਚਲਦਿਆਂ ਪਰਿਵਾਰ ਨੇ
Punjab Videoਲਾਲ ਬੱਤੀ ਕਾਰਨ ਚੌਂਕ ‘ਚ ਖੜ੍ਹੀ ਲਗਜ਼ਰੀ ਕਾਰ ਨੂੰ ਪੈਟਰੋਲ ਪਾ ਸਾੜਨ ਦੀ ਕੋਸ਼ਿਸ਼htvteamFebruary 3, 2022February 3, 2022 by htvteamFebruary 3, 2022February 3, 20220808 ਮਾਮਲਾ ਹੈ ਜਲੰਧਰ ਦਾ, ਜਿੱਥੇ ਪ੍ਰਿੰਸ ਚੋਪੜਾ ਨਾਂ ਦਾ ਇਹ ਵਿਅਕਤੀ ਆਪਣੀ ਇਸ ਕਾਰ ਤੇ ਆਪਣੇ ਦਫਤਰ ਜਾ ਰਿਹਾ ਸੀ | ਰਾਹ ‘ਚ ਗੁਰੂ ਨਾਨਕ
Punjab Videoਨਵੀਂ ਵਿਆਹੀ ਕੁੜੀ ਤੋਂ ਮੁੰਡਾ ਮੰਗਦਾ ਸੀ ਅਜਿਹੀ ਚੀਜ਼; ਸੁਣ ਕੇ ਕੁੜੀ ਹੋ ਰਹੀ ਸੀ ਦੁਖੀhtvteamFebruary 3, 2022 by htvteamFebruary 3, 20220951 ਮਾਮਲਾ ਹੈ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਰਗਰ ਦਾ, ਜਿੱਥੇ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੀ ਤਹਿਸੀਲ ਲਾਡਵਾ ਦੇ ਪਿੰਡ ਲੋਹਾਰਾ ਦੇ ਇੱਕ ਪਰਿਵਾਰ ਨੇ ਆਪਣੀ ਧੀ
Punjab Videoਧੁੱਪ ਸੇਕਦੇ ਸੇਕਦੇ ਨੌਜਵਾਨ ਦੇ ਬੁਰੀ ਤਰ੍ਹਾਂ ਟੁੱਟੇ ਲੱਕ ਦੇ ਮਣਕੇhtvteamFebruary 3, 2022 by htvteamFebruary 3, 20220855 ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਮਾਹਲ ਪੁਲਿਸ ਚੌਂਕੀ ਦੇ ਅਧੀਨ ਪੈਦੇ ਇਲਾਕੇ ਦੀ ਗਲੀ ਨੰਬਰ ਚਾਰ ‘ਚ ਖਾਲਸਾ ਕਾਲਜ ਦੀ ਕੰਧ ਦੇ ਨਾਲ ਹਰਦੀਪ ਸਿੰਘ
Punjab Videoਦਿਨ ਵੇਲੇ ਸੈਰ ਕਰਨ ਨਿਕਲੀ ਬਜ਼ੁਰਗ ਮਾਤਾ ਨਾਲ ਇਹ ਕੀ ਹੋ ਗਿਆ ?htvteamFebruary 2, 2022 by htvteamFebruary 2, 20220782 ਇਹ ਮਾਮਲਾ ਹੈ ਬਟਾਲਾ ਦਾ, ਜਿੱਥੇ ਦਾਰਾ ਸਲਾਮ ਮੁਹੱਲੇ ਵਿੱਚ ਰਹਿਣ ਵਾਲੀ ਪੁਸ਼ਪਾ ਦੇਵੀ ਨਾਂ ਦੀ ਔਰਤ ਸੈਰ ਕਰਨ ਦੇ ਮਕਸਦ ਨਾਲ ਅਜੇ ਘਰੋਂ ਪੈਰ
Punjab Videoਜਵਾਕਾਂ ਨੂੰ ਟਿਊਸ਼ਨ ਛੱਡਣ ਗਿਆ ਨੌਜਵਾਨ ਲਾਪਤਾhtvteamFebruary 1, 2022February 1, 2022 by htvteamFebruary 1, 2022February 1, 20220675 ਇਹ ਤਸਵੀਰ ਗਿੱਦੜਬਾਹਾ ਦੇ ਰਹਿਣ ਵਾਲੇ 23 ਸਾਲ ਦੇ ਨੌਜਵਾਨ ਪੰਕਜ ਕੁਮਾਰ ਦੀ ਹੈ, ਇਸ ਵੇਲੇ ਇਸਦੇ ਪਰਿਵਾਰ ਦਾ ਉਹ ਮਾੜਾ ਹਾਲ ਹੈ ਕਿ ਪ੍ਰੇਸ਼ਾਨੀ
Punjab Videoਗੁਆਂਢੀਆਂ ਨੇ ਬਾਪ ਸਣੇ ਪੁੱਤ ਨਾਲ ਕੀਤੀਆਂ ਹੱਦਾਂ ਪਾਰ; ਖ਼ੌਫ਼ਨਾਕ ਮੰਜ਼ਰ ਦੇਖ ਪਿੰਡ ਵਾਲੇ ਹੈਰਾਨhtvteamJanuary 30, 2022 by htvteamJanuary 30, 20220762 ਮਾਮਲਾ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿੱਗੜ੍ਹਵਾਲ ਦਾ, ਜਿੱਥੇ ਲਾਲ ਸਿੰਘ ਨਾਂ ਦੇ ਇਸ ਵਿਅਕਤੀ ਦਾ ਪਰਿਵਾਰ ਰਹਿੰਦਾ ਹੈ | ਗਲੀ ਦੇ ਵਿਚ ਲਾਲ ਸਿੰਘ
Punjab Videoਥਾਣੇ ਦੇ ਬਾਹਰ ਤੋਂ ਮੁਲਾਜ਼ਮ ਦੀ ਵੀਡੀਓ ਵਾਇਰਲ; ਥਾਣੇਦਾਰ ‘ਤੇ ਲਗਾਏ ਤੰਗ ਕਰਨ ਦੇ ਇਲਜ਼ਾਮhtvteamJanuary 28, 2022January 28, 2022 by htvteamJanuary 28, 2022January 28, 20220839 ਇਕ ਪੁਲਿਸ ਮੁਲਾਜ਼ਮ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ। ਜਿਸ ‘ਚ ਉਹ ਲਾਈਵ ਹੋਕੇ ਆਪਣੇ ਥਾਣੇ ਦੇ ਥਾਣੇਦਾਰ ਅਤੇ ਡਿਊਟੀ ਲਗਾਉਣ ਵਾਲੇ ਮੁਨਸ਼ੀ ਖਿਲਾਫ