Punjabਇੱਕ ਮੰਚ ‘ਤੇ ਆਏ ਬਾਦਲ ਪਰਿਵਾਰ ਵਿਰੋਧੀ, ਢੀਂਡਸਾ ਨੇ ਕਿਹਾ ਕਈ ਸਾਬਕਾ ਮੰਤਰੀ ਸਾਡੇ ਸੰਪਰਕ ‘ਚHtv PunjabiJanuary 20, 2020 by Htv PunjabiJanuary 20, 20200321 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਹੁਣ ਦਿੱਲੀ ਵਿਧਾਨਸਭਾ ਚੋਣਾਂ ਵਿੱਚ ਬਾਦਲਾਂ ਨੂੰ ਚੁਣੌਤੀ ਦੇ ਸਕਦੇ
Punjabਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਕਿਸੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਸੁਖਬੀਰ ਦੀ ਅਗਵਾਈ ਵਿੱਚ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈHtv PunjabiJanuary 20, 2020 by Htv PunjabiJanuary 20, 20200469 ਲਹਿਰਾਗਾਗਾ : ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਸੰਗਤਪੁਰਾ ਵਿੱਚ ਤੀਜੇ ਭਾਈ ਹਿੰਮਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਇੱਕ ਧਾਰਮਿਕ
Punjabਮਜੀਠੀਆ ਨੇ ਰਾਜੂ ਖੰਨਾ ਨੂੰ ਕਾਂਗਰਸ ਬਾਰੇ ਕਹੀਆਂ ਆਹ ਗੱਲਾਂHtv PunjabiJanuary 19, 2020 by Htv PunjabiJanuary 19, 20200632 ਮੰਡੀ ਗੋਬਿੰਦਗੜ : ਸ਼ੋ੍ਰਮਣੀ ਅਕਾਲੀ ਦਲ ਦਾ ਇੱਕ ਵਫਦ ਸ਼ਨੀਵਾਰ ਨੂੰ ਯੂਥ ਅਕਾਲੀ ਦਲ ਮਾਲਵਾ ਜੋਨ ਪ੍ਰਧਾਨ ਅਤੇ ਹਲਕਾ ਅਮਲੋਹ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ
Punjabਭੁਲੱਥ ਵਾਸੀਆਂ ਨੇ ਦਿੱਤਾ ਖਹਿਰਾ ਨੂੰ ਆਹ ਤੋਹਫਾ, ਦੇਖੋ ਕਿਵੇਂHtv PunjabiJanuary 17, 2020 by Htv PunjabiJanuary 17, 20200415 ਭੁਲੱਥ : ਪਠਾਨਕੋਟ ਦੇ ਸੰਸਦ ਸੰਨੀ ਦਿਓਲ ਦੇ ਬਾਅਦ ਹੁਣ ਕਪੂਰਥਲਾ ਦੇ ਵਿਧਾਨ ਸਭਾ ਖੇਤਰ ਭੁਲੱਥ ਵਿੱਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਗੁੰਮਸ਼ੁਦਾ ਹੋ ਗਏ ਹਨ
Punjabਸੁਖਬੀਰ ਬਾਦਲ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਹੇ ਨੇ ਇਹ ਬੰਦੇ, ਦੇਖੋ ਕਿਵੇਂHtv PunjabiJanuary 17, 2020 by Htv PunjabiJanuary 17, 20200462 ਨਵੀਂ ਦਿੱਲੀ : ਸ਼ੋ੍ਰਮਣੀ ਅਕਾਲੀ ਦਲ ਦੇ ਬਾਗੀ ਨੇਤਾਵਾਂ ਦੀ ਮੋਰਚਾਬੰਦੀ ਕਾਰਨ ਭਾਜਪਾ ਦੀ ਚਿੰਤਾ ਵੀ ਵੱਧ ਗਈ ਹੈ l ਦਿੱਲੀ ਵਿੱਚ ਭਾਜਪਾ ਸਿੱਖ ਵੋਟਾਂ
Punjabਕੇਰਲ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਵਿਧਾਨ ਸਭਾ ਵਿੱਚ ਸੀਏਏ ਦੇ ਖਿਲਾਫ ਦਿੱਤੀ ਪੇਸ਼ਕਸ਼Htv PunjabiJanuary 17, 2020January 17, 2020 by Htv PunjabiJanuary 17, 2020January 17, 20200505 ਚੰਡੀਗੜ੍ਹ : ਨਾਗਰਿਕਤਾ ਸੰਸ਼ੋਧਨ ਕਾਨੂੰਨ ਨੂੰ ਅਸੰਵੈਧਾਨਿਕ ਦੱਸਣ ਦੀ ਪੇਸ਼ਕਸ਼ ਨੂੰ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਹੈ l ਪਿਛਲੇ ਸਾਲ ਸੰਸਦ ਦੇ
Punjabਢੀਂਡਸਾ ਨੂੰ ਆਇਆ ਸੁਖਬੀਰ ‘ਤੇ ਗੁੱਸਾ ਆਹ ਦੇਖੋ ਪੀੜ੍ਹੀ ਥੱਲੇ ਕੀ ਫੇਰਣ ਦੀ ਸਲਾਹ ਦੇ ਰਿਹੈ ਸੁਖਬੀਰ ਨੂੰHtv PunjabiJanuary 17, 2020 by Htv PunjabiJanuary 17, 20200421 ਸੰਗਰੂਰ : ਆਪਣੇ ਪਰਿਵਾਰ ‘ਤੇ ਸੁਖਬੀਰ ਦੇ ਬਦਲੇ ਵਿਵਹਾਰ ਨੂੰ ਦੇਖਦੇ ਹੋਏ ਢੀਂਡਸਾ ਪਿਓ ਪੁੱਤਰ ਨੇ ਵੀ ਤਿੱਖੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ l ਸੁਖਬੀਰ
Punjabਆਪ ਨੇ ਲਗਾਏ ਬਾਦਲਾਂ ‘ਤੇ ਇਹ ਦੋਸ਼ ਤਾਂ ਦੇਖੋ ਸੁਖਬੀਰ ਬਾਦਲ ਨੇ ਕਿਵੇਂ ਦਿੱਤਾ ਕਰਾਰਾ ਜਵਾਬHtv PunjabiJanuary 16, 2020 by Htv PunjabiJanuary 16, 20200406 ਚੰਡੀਗੜ੍ਹ : ਪੰਜਾਬ ਵਿਧਾਨਸਭਾ ਦੇ ਦੋ ਦਿਨਾਂ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹੰਗਾਮਾ ਹੋਣ ਦੇ ਪੂਰੇ ਆਸਾਰ ਹਨ l ਸੈਸ਼ਨ ਦੇ ਦੌਰਾਨ ਜਿੱਥੇ ਆਮ ਆਦਮੀ ਪਾਰਟੀ
Punjabਕੈਪਟਨ ‘ਤੇ ਭਖੇ ਬਾਜਵਾ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ ਖਰੀਆਂ, ਆਹ ਤੁਸੀਂ ਆਪ ਹੀ ਦੇਖੋ ਕਿਵੇਂHtv PunjabiJanuary 16, 2020 by Htv PunjabiJanuary 16, 20200392 ਚੰਡੀਗੜ੍ਹ : ਕੈਬਨਿਟ ਬੈਠਕ ਵਿੱਚ ਮੰਗਲਵਾਰ ਨੂੰ ਲਿਆਂਦੀ ਪੇਸ਼ਕਸ਼ ਤੇ ਬਾਜਵਾ ਨੇ ਕਿਹਾ ਕਿ ਛੇ ਕੈਬਨਿਟ ਮੰਤਰੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਹ
Punjabਲੋਕ ਬਿਜਲੀ ਦੇ ਰੇਟਾਂ ਦੇ ਭਾਰ ਨਾਲ ਮਰ ਰਹੇ ਨੇ ‘ਤੇ ਅਕਾਲੀ ਕਾਂਗਰਸੀ ਤੂੰ ਰੇਟ ਵਧਾਇਐ ਤੂੰ ਰੇਟ ਵਧਾਇਐ ਖੇਡ ਰਹੇ ਨੇHtv PunjabiJanuary 13, 2020 by Htv PunjabiJanuary 13, 20200461 ਪਟਿਆਲਾ : ਪੰਜਾਬ ਵਿੱਚ ਵਾਰ ਵਾਰ ਬਿਜਲੀ ਦੇ ਰੇਟ ਵੱਧਣ ਨਾਲ ਜਨਤਾ ਪਰੇਸ਼ਾਨ ਹੈ l ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਵੀ ਮਹਿੰਗੀ ਬਿਜਲੀ ਦੇ