Punjabਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ ਮੰਗਿਆ ਆਹ, ਦੇਖੋ ਕੀ ਕਿਹਾ ਸ਼ਾਹ ਨੇHtv PunjabiJanuary 13, 2020 by Htv PunjabiJanuary 13, 20200488 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਵਫ਼ਦ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਉਹ ਨ੍ਹਿਜੀ ਤੌਰ ‘ਤੇ
Punjabਭਗਵੰਤ ਮਾਨ ਨੇ ਕੀਤਾ ਆਹ ਕੰਮ ਪਰ ਬਦਲੇ ‘ਚ ਮਿਲੀਆਂ ਪਾਣੀ ਦੀਆਂ ਬੌਛਾਰਾਂHtv PunjabiJanuary 12, 2020 by Htv PunjabiJanuary 12, 20200381 ਚੰਡੀਗੜ੍ਹ : ਸ਼ੁੱਕਰਵਾਰ ਨੂੰ ਮਹਿੰਗੀ ਬਿਜਲੀ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਭਗਵੰਤ
Punjabਦੇਖੋ ਪੰਜਾਬ ਵਿੱਚ ਬਿਜਲੀ ਦੇ ਰੇਟ ਵੱਧਣ ਦਾ ਅਮਨ ਅਰੋੜਾ ਨੇ ਕੀ ਕੀਤਾ ਖੁਲਾਸਾHtv PunjabiJanuary 12, 2020 by Htv PunjabiJanuary 12, 20200392 ਚੰਡੀਗੜ੍ਹ : ਬਿਜਲੀ ਦੀ ਮਹਿੰਗੀ ਦਰਾਂ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਲੀ ਬਹਿਸ ਦੀ ਚੁਣੌਤੀ ਦਿੱਤੀ ਹੈ
Punjabਆਖਰਕਾਰ ਉਹੀਓ ਹੋਇਆ ਜਿਸਦਾ ਅੰਦਾਜ਼ਾ ਸੀ, ਸੁਖਬੀਰ ਨੇ ਢੀਂਡਸਿਆਂ ਖਿਲਾਫ਼ ਆ ਫੈਸਲਾ ਲੈ ਹੀ ਲਿਆHtv PunjabiJanuary 12, 2020 by Htv PunjabiJanuary 12, 20200466 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਚੱਲ ਰਹੇ ਸਿਆਸੀ ਪ੍ਰਭਾਵਾਂ ਹੇਠ ਮੁਅੱਤਲ ਕਰ ਦਿੱਤਾ ਹੈ l
Punjabਹਰਸਿਮਰਤ ਨੇ ਕਿਹਾ ਕੈਪਟਨ ਸੱਤਾ ‘ਚ ਟਿਕਣ ਲਈ ਲਾ ਰਿਹੈ ਝੂਠੇ ਲਾਰੇHtv PunjabiJanuary 11, 2020 by Htv PunjabiJanuary 11, 20200424 ਬਠਿੰਡਾ : ਬਠਿੰਡਾ ਦੀ ਸੰਸਦ ਅਤੇ ਕੇਂਦਰ ਵਿੱਚ ਖਾਦ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ
Punjabਸੁਖਬੀਰ ਬਾਦਲ ਨੂੰ ਆ ਗਿਆ ਗੁੱਸਾ, ਕਹਿੰਦਾ 10 ਦਿਨ ‘ਚ ਕਰੋ ਆਹ ਕੰਮ ਨਹੀਂ ਤਾਂ ਮਜੀਠਾ ਥਾਣੇ ਦੇ ਬਾਹਰ ਮਾਰੂੰਗਾ ਧਰਨਾHtv PunjabiJanuary 11, 2020 by Htv PunjabiJanuary 11, 20200342 ਮਜੀਠਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਸੁਖਬੀਰ ਸਿੰਘ ਬਾਦਲ ਨੇ ਜ਼ੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੈਂਗਸਟਰਾਂ ਦਾ ਮੁਖੀਆ ਦੱਸਿਆ l ਸੁਖਬੀਰ
Punjabਬਿਜਲੀ ਦੇ ਵਧੇ ਰੇਟਾਂ ਨੇ ਆਹ ਦੇਖੋ ਭਗਵੰਤ ਮਾਨ ਦਾ ਕੀ ਕਰਾਤਾ ਹਾਲHtv PunjabiJanuary 11, 2020 by Htv PunjabiJanuary 11, 20200419 ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਓਪੀਨੀਅਨ ਪੋਲ ਦੇਖ ਕੇ ਆਪ ਰਿਵਾਈਵਲ ਮੋਡ ਵਿੱਚ ਆ ਗਈ ਹੈ ਅਤੇ ਫਿਰ ਚੰਡੀਗੜ੍ਹ ਵਿੱਚ ਇੰਨਾ
Punjabਸਿਮਰਜੀਤ ਬੈਂਸ ਨੇ ਕਿਸਾਨਾਂ ਦੇ ਸਮਰਥਨ ‘ਚ ਕੀਤਾ ਵੱਡਾ ਐਲਾਨ, ਅਕਾਲੀਆਂ ‘ਤੇ ਭਾਜਪਾਈਆਂ ਦੀ ਖੋਲ ਕੇ ਰੱਖ ਦਿੱਤੀ ਪੋਲ ?Htv PunjabiJanuary 8, 2020 by Htv PunjabiJanuary 8, 20200463 ਲੁਧਿਆਣਾ : ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬੈਂਸ ਨੇ ਕਿਹਾ ਕਿ ਕਿਸਾਨ ਨੂੰ ਸਮੇਂ ਸਮੇਂ ਦੀ
Punjabਸੁਖਬੀਰ ਨੇ ਢੀਂਡਸਾ ਪਿਓ ਪੁੱਤਰਾਂ ਸੰਬੰਧੀ ਕੀਤਾ ਵੱਡਾ ਐਲਾਨ, ਸੁਣਕੇ ਲੋਕਾਂ ਦੇ ਹੋਏ ਕੰਨ ਖੜ੍ਹੇHtv PunjabiJanuary 8, 2020 by Htv PunjabiJanuary 8, 20200427 ਸੰਗਰੂਰ : ਬਾਦਲ ਪਰਿਵਾਰ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਚੱਲਦੇ ਆ ਰਹੇ ਵਿਵਾਦ ਤੋਂ ਬਾਅਦ ਇਸ ਕੜੀ ਵਿੱਚ ਪਰਮਿੰਦਰ ਢੀਂਡਸਾ ਵੀ ਜੁੜ ਗਏ ਹਨ, ਪਿਛਲੇ
Punjabਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਹੀ ਪਰਮਿੰਦਰ ਢੀਂਡਸਾ ਨੂੰ ਯਾਦ ਆਇਆ ਸਿੱਧੂ, ਆਹ ਦੇਖੋ ਕੀ ਕਹਿਤਾ ਸਿੱਧੂ ਬਾਰੇHtv PunjabiJanuary 8, 2020 by Htv PunjabiJanuary 8, 20200476 ਸੰਗਰੂਰ : ਚਾਰ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਨੇਤਾ ਦੇ ਅਹੁਦੇ ਨੂੰ ਛੱਡਣ ਵਾਲੇ ਸੰਗਰੂਰ ਜ਼ਿਲ੍ਹੇ ਦੇ ਲਹਰਾ ਹਲਕੇ ਦੇ ਵਿਧਾਇਕ