ਰੰਗ ਲਿਆਇਆ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸੀ ਆਗੂਆਂ ਦਾ ਦਬਾਅ, ਮੁੱਖ ਸਕੱਤਰ ਦੇ ਮੁੰਡੇ ਦੇ ਸ਼ਰਾਬ ਕਾਰੋਬਾਰ ਮਾਮਲੇ ‘ਚ ਕੈਪਟਨ ਦੇ ਹੁਕਮਾਂ ‘ਤੇ ਸ਼ੁਰੂ ਹੋਈ ਵੱਡੀ ਕਾਰਵਾਈ, ਛਾਪਮਾਰੀਆਂ ਸ਼ੁਰੂ
ਚੰਡੀਗੜ੍ਹ : ਆਬਕਾਰੀ ਨੀਤੀ ਨੂੰ ਲੈ ਕੇ ਮੁੱਖ ਸਕੱਤਰ ਅਤੇ ਮੰਤਰੀਆਂ ਵਿਚਾਲੇ ਛਿੜੇ ਕਲੇਸ਼ ਵਿੱਚ ਅੰਦਾਰਖਾਨੇ ਕਾਰਵਾਈ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ