ਗੁਰਸਿੱਖ ਪਿਓ-ਪੁੱਤ ਨੂੰ ਥਾਣੇ ‘ਚ ਨੰਗਾ ਕਰਨ ਵਾਲੇ ਥਾਣੇਦਾਰ ਦੀ ਇੱਕ ਹੋਰ ਕਰਤੂਤ, ਹੁਣ ਖੁਲਾਸੇ ਕਰਨ ਵਾਲੇ ਗੁਰਸਿੱਖ ਨੂੰ ਦਿੱਤੇ ਧਮਕੀ, ਕਹਿੰਦਾ ਉਨ੍ਹਾਂ ਨੂੰ ਇੱਕ ਵਾਰ ਨੰਗਾ ਕਿਤੈ ਤੈਨੂੰ ਰੋਜ਼ ਕਰੂੰ !
ਖੰਨਾ : ਇੰਝ ਜਾਪਦਾ ਹੈ ਜਿਵੇਂ ਇਥੋਂ ਦੇ ਇੱਕ ਸਾਬਕਾ ਸਰਪੰਚ, ਉਸਦੇ ਪੁੱਤਰ ਤੇ ਸਿਰੀ ਨੂੰ ਜਮੀਨੀ ਝਗੜੇ ‘ਚ ਥਾਣੇ ‘ਚ ਨੰਗਾ ਕਰਨ ਉਪਰੰਤ ਤਸ਼ੱਦਦ ਕਰਨ ਦੇ ਦੋਸ਼ ਝੱਲ
