Punjabਪੰਜਾਬ ਸਰਕਾਰ ਨੇ ਹਾਈਕੋਰਟ ‘ਚ ਮੰਨੀ ਅਜਿਹੀ ਗਲਤੀ ਜਿਸ ਨੂੰ ਸੁਣ ਚੰਗੇ ਚੰਗੀਆਂ ਦੇ ਮੂੰਹੋਂ ਨਿਕਲੀ ਆਹ ਗੱਲ!Htv PunjabiJuly 23, 2020July 23, 2020 by Htv PunjabiJuly 23, 2020July 23, 20200611 ਚੰਡੀਗੜ੍ਹ : ਅਮ੍ਰਿਤਸਰ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ (ਏਸੀਪੀ) ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸਵੀਕਾਰ ਕੀਤਾ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਦੁਆਰਾ ਕੋਰੋਨਾ ਪਾਜ਼ੀਟਿਵ ਮਰੀਜ਼
Uncategorizedਕੋਰੋਨਾ ਦੌਰਾਨ 5 ਮਹੀਨੇ ਬਾਅਦ ਖੁਲ੍ਹਿਆ ਸਿਨੇਮਾ, ਫੇਰ ਅੰਦਰ ਦੇਖੋ ਕੀ ਭਾਣਾ ਵਰਤਾਇਆ ਅੱਕੇ ਹੋਏ ਲੋਕਾਂ ਨੇHtv PunjabiJuly 22, 2020 by Htv PunjabiJuly 22, 20200502 ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਅਤੇ ਉਸ ਤੋਂ ਬਚਣ ਦੇ ਲਈ ਦੁਨੀਆਂਭਰ ਵਿੱਚ ਲਾਕਡਾਊਨ ਦੀ ਵਿਵਸਥਾ ਲਾਗੂ ਕੀਤੀ ਗਈ ਹੈ।ਹਾਲਾਂਕਿ ਇਸ ਲਾਕਡਾਊਨ
Punjabਕੋਰੋਨਾ ਦੌਰਾਨ ਜਲੰਧਰ ਗੁੰਡਾਗਰਦੀ ਦਾ ਵੀ ਬਣਿਆ ਅੱਡਾ, ਅਜਿਹੀ ਵਰਦਾਤ ਹੋਈ ਸੀਸੀਟੀਵੀ ਕੈਮਰੇ ‘ਚ ਕੈਦ, ਵੇਖਣ ਵਾਲੀਆਂ ਨੇ ਕੀਤੀਆਂ ਅੱਖਾਂ ਬੰਦHtv PunjabiJuly 22, 2020 by Htv PunjabiJuly 22, 20200502 ਜਲੰਧਰ : ਜਲੰਧਰ ਦੇ ਕਸਬਾ ਫਿਲੌਰ ਵਿੱਚ ਦੋ ਗੁੱਟਾਂ ਦੇ 6 ਨੌਜਵਾਨਾਂ ਨੇ ਸ਼ਰੇਆਮ ਬਜ਼ਾਰ ਵਿੱਚ ਗੁੰਡਾਗਰਦੀ ਕਰਦੇ ਹੋਏ ਇੱਕ ਦੂਸਰੇ ਦੀ ਰੱਜ ਕੇ ਕੁੱਟ
Punjabਨਿੱਜੀ ਸਕੂਲ ਨੇ ਬੱਚਿਆਂ ਨੂੰ ਕਿਹਾ ਫੀਸ ਨਹੀਂ ਭਰੀ ਤਾਂ ਹੁਣ ਭੁਗਤੋ ਸਜ਼ਾ? ਮਾਪੇ ਪਹੁੰਚੇ ਸਕੂਲ, ਕੱਢ ਤਾ ਜਲੂਸ?Htv PunjabiJuly 22, 2020 by Htv PunjabiJuly 22, 20200545 ਲੁਧਿਆਣਾ : ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਜੀਐਮਟੀ ਸਕੂਲ ਵਿੱਚ ਫੀਸ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਆਨਲਾਈਨ ਪੇਪਰ ਵਿੱਚ ਬੈਠਣ ਤੋਂ ਮਨਾਂ ਕਰਨ ਦਾ
Uncategorizedਰਾਵਣ ਨੇ ਉਡਾਇਆ ਸੀ ਦੁਨੀਆਂ ਦਾ ਸਭ ਤੋਂ ਪਹਿਲਾਂ ਜਹਾਜ਼, ਸ਼੍ਰੀਲੰਕਾ ਸਾਬਤ ਕਰਨ ‘ਚ ਲੱਗਾ!Htv PunjabiJuly 22, 2020 by Htv PunjabiJuly 22, 20200625 ਨਵੀਂ ਦਿੱਲੀ : ਭਗਵਾਨ ਸ਼੍ਰੀ ਰਾਮ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਤੇ ਇੰਨੀ ਦਿਨੀਂ ਨੇਪਾਲ ਦੇ ਪ੍ਰਧਾਨਮੰਤਰੀ ਕੇਪੀ ਸ਼ਰਮਾ ਓਲੀ ਕਾਫੀ ਚਰਚਾ ਵਿੱਚ ਹੈ।ਨੇਪਾਲ
Punjabਡਿਪਟੀ ਕਮਿਸ਼ਨਰ ਦੀ ਸੁਰੱਖਿਆ ਵਿਚ ਤਾਇਨਾਤ ASI ਹਰਦੀਪ ਸ਼ਰਮਾ ਦੀ ਮੌਤ, ਸਾਰੇ ਸ਼ਹਿਰ ਨੇ ਕੀਤਾ ਅਫਸੋਸHtv PunjabiJuly 22, 2020 by Htv PunjabiJuly 22, 20200550 ਪਟਿਆਲਾ: ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ASI ਹਰਦੀਪ ਸ਼ਰਮਾ ਦਾ ਸਵਰਗਵਾਸ ਹੋ ਗਿਆ ਹੈ। ਉਹ 48 ਸਾਲ
Uncategorizedਔਰਤ ਜ਼ਾਤ ਦੇ ਸਭ ਤੋਂ ਵੱਡੇ ਦੁਸ਼ਮਣ ਉਸ ਬੰਦੇ ਦੀ ਕਹਾਣੀ, ਜਿਹੜਾ ਹਥੌੜਿਆ ਤੇ ਪੇਚਕਸਾਂ ਨਾਲ ਕਰਦਾ ਸੀ ਔਰਤਾਂ ਦੇ ਕਤਲ, 84 ਔਰਤਾਂ ਦੇ ਕਤਲ ਦੀ ਦਿਲਚਸਪ ਕਹਾਣੀHtv PunjabiJuly 22, 2020July 22, 2020 by Htv PunjabiJuly 22, 2020July 22, 20200512 ਨਵੀਂ ਦਿੱਲੀ : ਤੁਸੀਂ ਹੁਣ ਤੱਕ ਬਹੁਤ ਸਾਰੇ ਸੀਰੀਅਲ ਕਿਲੱਰ ਦੇ ਬਾਰੇ ਵਿੱਚ ਸੁਣਿਆ ਹੋਵੇਗਾ, ਜਿਨ੍ਹਾਂ ਨੇ ਕਈ ਲੋਕਾਂ ਦੀ ਬੇਰਹਿਮੀ ਨਾਲ ਹੱਤਿਆਵਾਂ ਕੀਤੀਆਂ ਹੋਣਗੀਆਂ
Punjabਟੀਵੀ ਸੀਰੀਅਲ ਨਿਰਮਾਤਾ ਏਕਤਾ ਕਪੂਰ ਤੇ ਬਾਲਾਜੀ ਪ੍ਰੋਡਕਸ਼ਨ ਖਿਲਾਫ ਮੁਕੱਦਮਾਂ ਦਰਜ਼, ਫੌਜ ਦਾ ਮਜ਼ਾਕ ਉਡਾਉਣ ਦੇ ਲੱਗੇ ਦੋਸ਼!Htv PunjabiJuly 22, 2020 by Htv PunjabiJuly 22, 20200463 ਅੰਮ੍ਰਿਤਸਰ : ਮਸ਼ਹੂਰ ਟੀਵੀ ਸੀਰੀਅਲ ਨਿਰਮਾਤਾ ਏਕਤਾ ਕਪੂਰ ਅਤੇ ਉਨ੍ਹਾਂ ਦੀ ਕੰਪਨੀ ਬਾਲਾਜੀ ਪ੍ਰੋਡਕਸ਼ਨ ਦੇ ਖਿਲਾਫ ਬੁੱਧਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਕੇਸ ਦਰਜ ਕੀਤਾ
Punjabਕੋਰੋਨਾ ਦੇ ਮਰੀਜ਼ ਇਸ ਲਈ ਦੁਬਾਰਾ ਹੋ ਰਹੇ ਨੇ ਬਿਮਾਰ, ਕਾਰਨ ਜਾਣਕੇ ਹੋ ਜਾਓਗੇ ਹੈਰਾਨ!Htv PunjabiJuly 22, 2020 by Htv PunjabiJuly 22, 20200468 ਜਲੰਧਰ : ਸਿਵਿਲ ਹਸਪਤਾਲ ਦੇ ਨਰਸਿੰਗ ਸਕੂਲ ਵਿੱਚ ਡੀ ਐਡਿਕਸ਼ਨ ਵਿਭਾਗ ਦੀ ਓਪੀਡੀ ਵਿੱਚ ਸਾਈਕੇਟ੍ਰਿਸਟ ਦੇ ਕੋਲ ਦਿਮਾਗ ਨਾਲ ਜੁੜੀ ਸਮੱਸਿਆਵਾਂ ਕਾਰਨ ਪੀੜਿਤ ਮਰੀਜ਼ ਵੱਧ
Punjabਲੱਖ ਦੀ ਲਾਹਨਤ ਐ! ਫਰੂਟ ਦੀ ਰੇਹੜੀ ਵਾਲੇ ਨੂੰ ਵੀ ਨਹੀਂ ਬਖਸ਼ਿਆ ਇਨ੍ਹਾਂ ਲੋਕਾਂ ਨੇ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦHtv PunjabiJuly 22, 2020 by Htv PunjabiJuly 22, 20200465 ਜਲੰਧਰ : ਜਲੰਧਿਰ ਵਿੱਚ ਮੰਗਲਵਾਰ ਦੇਰ ਰਾਤ ਇੱਕ ਚੋਰ ਫਲ ਵੇਚਣ ਵਾਲੇ ਦੀ ਰੇਹੜੀ ਚੋਰੀ ਕਰਕੇ ਲੈ ਗਿਆ।ਫਲ ਵੇਚਣ ਵਾਲੇ ਨੇ ਆਪਣਾ ਕੰਮ ਚਲਾਉਣ ਦੇ