Punjab Videoਵੱਡੇ ਘਰ ਦੇ ਵਿਗੜੇ ਕਾਕੇ ਨੇ ਮਾਂਜ ਦਿੱਤਾ ਪੁਲਿਸੀਆ, ਨਾਕੇ ‘ਤੇ ASI ‘ਤੇ ਚੜ੍ਹਾਈ ਗੱਡੀ, ਬੋਨਟ ਤੇ ਹੀ ਘਸੀਟ ਕੇ ਲੈ ਗਿਆ ਮੁੰਡਾ, ਪਈਆਂ ਭਾਜੜਾਂHtv PunjabiMay 3, 2020 by Htv PunjabiMay 3, 20200423 ਜਲੰਧਰ : ਇਥੋਂ ਦੇ ਮਿਲਕ ਬਾਰ ਚੌਂਕ ‘ਚ ਖੜ੍ਹੀ ਨਾਕਾ ਪਾਰਟੀ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਨਾਕੇ ਤੇ ਖੜ੍ਹੇ ਥਾਣੇਦਾਰ ਮੁਲਖ ਰਾਜ ਨੂੰ
Punjab Videoਲਾਵਾਂ ਉਪਰੰਤ ਪੈਦਲ ਹੀ ਤੁਰਿਆ ਜੋੜਾ, ਪੁਲਿਸੀਆਂ ਨੇ ਬੈਠਾਇਆ ਸਾਇਡ ‘ਤੇ, ਪੁਲਸੀਆ ਪਲਟਣ ਨੇ ਚੌਂਕ ‘ਚ ਚੂੜੇ ਵਾਲੀ ਨਾਰ ਤੋਂ ਹੀ ਮੁੰਡੇ ਨੂੰ ਪੁਵਾਏ ਸ਼ਗਨ, ਅੱਕੇ ਲਾੜੇ ਨੇ ਕਿਹਾ,..Htv PunjabiMay 3, 2020 by Htv PunjabiMay 3, 20200535 ਗੁਰਦਸਪੁਰ (ਅਵਤਾਰ ਸਿੰਘ): ਸ਼ਹਿਰ ਬਟਾਲਾ ‘ਚ ਘਟਿ ਇੱਕ ਘਟਨਾ ਨੇ ਉਸ ਵੇਲੇ ਸਾਰਿਆਂ ਦਾ ਧਿਆਨ ਆਪਣਾ ਵੱਲ ਖਿੱਚ ਲਿਆ ਜਦੋਂ, ਵਿਆਹ ਕਰਵਾ ਕੇ ਸੜਕ ‘ਤੇ ਪੈਦਲ
Punjab Videoਥਾਣੇਦਾਰ ਹੋਵੇ ਤਾਂ ਇਹੋ ਜਿਹਾ ਵਰਨਾ ਨਾ ਹੋਵੇ, ਐਨਆਰਆਈ ਪੰਜਾਬੀ ਦੀ, ਅੰਗਰੇਜ਼ੀ ਬੋਲਕੇ ਕਰਤੀ ਬੋਲਤੀ ਬੰਦ, ਫੇਰ ਅੰਗਰੇਜ਼ੀ ਘੋਟਦੇ ਪੰਜਾਬੀ ਨੂੰ ਜੋੜਨੇ ਪਏ ਹੱਥ !Htv PunjabiMay 3, 2020 by Htv PunjabiMay 3, 20200699 ਫਰੀਦਕੋਟ (ਗੁਰਜੀਤ ਰੁਮਾਣਾ): ਤੁਸੀਂ ਹੁਣ ਤੱਕ ਕਰਫਿਊ ‘ਚ ਪੰਜਾਬ ਪੁਲਿਸ ਨੂੰ ਸੜਕਾਂ ‘ਤੇ ਘੁੰਮਣ ਵਾਲੇ ਲੋਕਾਂ ਦੇ ਪੁੜੇ ਸੇਕਦੀ ਅਤੇ ਉਨ੍ਹਾਂ ਦੀਆਂ ਡੰਡ ਬੈਠਕਾਂ ਲਗਾਵਾਉਂਦੇ
Punjab Videoਗੁਰਸਿੱਖ ਪਿਓ-ਪੁੱਤ ਨੂੰ ਥਾਣੇ ‘ਚ ਨੰਗਾ ਕਰਨ ਵਾਲੇ ਥਾਣੇਦਾਰ ਦੀ ਇੱਕ ਹੋਰ ਕਰਤੂਤ, ਹੁਣ ਖੁਲਾਸੇ ਕਰਨ ਵਾਲੇ ਗੁਰਸਿੱਖ ਨੂੰ ਦਿੱਤੇ ਧਮਕੀ, ਕਹਿੰਦਾ ਉਨ੍ਹਾਂ ਨੂੰ ਇੱਕ ਵਾਰ ਨੰਗਾ ਕਿਤੈ ਤੈਨੂੰ ਰੋਜ਼ ਕਰੂੰ !Htv PunjabiMay 3, 2020 by Htv PunjabiMay 3, 20200982 ਖੰਨਾ : ਇੰਝ ਜਾਪਦਾ ਹੈ ਜਿਵੇਂ ਇਥੋਂ ਦੇ ਇੱਕ ਸਾਬਕਾ ਸਰਪੰਚ, ਉਸਦੇ ਪੁੱਤਰ ਤੇ ਸਿਰੀ ਨੂੰ ਜਮੀਨੀ ਝਗੜੇ ‘ਚ ਥਾਣੇ ‘ਚ ਨੰਗਾ ਕਰਨ ਉਪਰੰਤ ਤਸ਼ੱਦਦ ਕਰਨ ਦੇ ਦੋਸ਼ ਝੱਲ
Punjab Videoਇਹ LIVE ਵੀਡੀਓ ਦੇਖਣ ਵਾਲੇ ਹਰ ਬੰਦੇ ਦੀਆਂ ਅੱਖਾਂ ‘ਚ ਆ ਜਾਣਗੇ ਹੰਝੂ , ਬਿਮਾਰ ਬਜ਼ੁਰਗ ਨਾਲ ਹੋਇਆ ਅਜੀਬ ਕੰਮ, ਪਰਿਵਾਰ ਛੋਟੇ ਹਾਥੀ ‘ਚ ਲੱਦ ਕੇHtv PunjabiMay 2, 2020 by Htv PunjabiMay 2, 20200480 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਇੱਕ ਪਾਸੇ ਤਾਂ ਸਰਕਾਰ ਵੱਲੋਂ ਸੂਬੇ ‘ਚ ਕਰਫਿਊ ਲਗਾਇਆ ਗਿਐ ਅਤੇ ਲੋਕਾਂ ਨੂੰ ਘਰਾਂ ‘ਚ ਰਹਿਣ ਦੇ ਆਦੇਸ਼ ਦਿੱਤੇ ਗਏ
Punjab Videoਬਠਿੰਡੇ ਦੇ SSP ਨਾਨਕ ਸਿੰਘ ਤੋਂ ਬਾਅਦ DSP ਨੇ ਪਈ ਸਾਈਕਲ ‘ਤੇ ਧੱਕ ! DSP ਨੂੰ ਸਾਈਕਲ ‘ਤੇ ਦੇਖ ਕਈਆਂ ਦਾ ਨਿਕਲਿਆ, ਕਈ ਬੇਹੋਸ਼, ਜਨਾਨੀਆਂ ਦੀ ਲੱਗੀ ਦੌੜHtv PunjabiMay 1, 2020 by Htv PunjabiMay 1, 20200611 ਬਠਿੰਡਾ (ਨਰੇਸ਼ ਸ਼ਰਮਾ) : ਕਰਫਿਊ ਤੇ ਤਾਲਾਬੰਦੀ ਦੌਰਾਨ ਬਿਨਾਂ ਕੰਮ ਦੇ ਸੜਕਾਂ ‘ਤੇ ਖੁਲ੍ਹੇ ਘੁੰਮ ਰਹੇ ਬਠਿੰਡਾ ਦੇ ਲੋਕਾਂ ਲਈ ਅੱਜ ਦਾ ਦਿਨ ਸ਼ਾਮਤ ਵਾਲਾ ਰਿਹਾ।
Punjabਦੇਖੋ ! ਕੀ ਪਤਾ ਮੁੱਖ ਮੰਤਰੀ ਦੇ ਇਸ ਫਾਰਮੂਲੇ ਨਾਲ ਸੂਬੇ ਦੀ ਅਰਥਵਿਵਸਥਾ ਪਟੜੀ ਤੇ ਪਰਤ ਹੀ ਆਵੇ !Htv PunjabiMay 1, 2020 by Htv PunjabiMay 1, 20200365 ਪਟਿਆਲਾ ; ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ
Punjabਆਹ ਹੁਣ ਪੜ੍ਹੋ ਮੁੱਖ ਮੰਤਰੀ ਦੇ ਸ਼ਹਿਰ ਸੰਬੰਧੀ ਕੀ ਹੋਏ ਨੇ ਹੁਕਮ ਜਾਰੀ, ਕਿਹੜਾ ਬਾਹਰ ਨਿਕਲਿਆ ਤਾਂ ਦਿੱਤਾ ਜਾਵੇਗਾ ਪਰਚਾHtv PunjabiMay 1, 2020 by Htv PunjabiMay 1, 20200694 ਪਟਿਆਲਾ ; ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਲਾਗੂ ਕਰਫ਼ਿਊ ਵਿੱਚ ਸ਼ਰਤਾਂ ਤਹਿਤ ਕੁਝ ਛੋਟਾਂ ਦਾ ਐਲਾਨ ਕੀਤਾ ਹੈ।
Punjabਆਪਣੀ ਹੀ ਜਵਾਨ ਧੀ ਸਰੀਰਿਕ ਸੰਬੰਧ ਬਣਾ ਕੇ ਕਰਤੀ ਗਰਭਵਤੀ, ਹੁਣ ਢਿੱਡ ‘ਚ ਪੱਲ ਰਿਹਾ ਆਪਣੇ ਹੀ ਪਿਓ ਦਾ ਜਵਾਕHtv PunjabiMay 1, 2020 by Htv PunjabiMay 1, 20200687 ਗੁਰਦਾਸਪੁਰ : ਸ਼ਹਿਰ ਅੰਦਰ ਕੋਰੋਨਾ ਅਤੇ ਲਾਕਡਾਊਨ ਦੌਰਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਸੁਣ ਕੇ ਲੋਕ
Uncategorizedਤਾਲਾਬੰਦੀ ਨੇ ਪਾਤਾ ਸ਼ਿਆਪਾ, ਆਹ ਦੇਖੋ ਕਿਹੜੀ ਗੱਲ ਨੂੰ ਲੈ ਕੇ ਪਤੀ ਪਤਨੀ ਹੋ ਗਏ ਗੁੱਥਮ ਗੁੱਥਾ, ਪਤਨੀ ਨੇ ਗੁੱਸੇ ‘ਚ ਆ ਕੇ ਕਰਤਾ ਆਹ ਕੰਮHtv PunjabiMay 1, 2020 by Htv PunjabiMay 1, 20200348 ਬਾੜਮੇਲ : ਦੇਸ਼ ਭਰ ਵਿੱਚ ਜਿੱਥੇ ਕਰਫਿਊ ਤੇ ਤਾਲਾਬੰਦੀ ਨੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਕੁਦਰਤ ਨੂੰ ਪ੍ਰਦੂਸ਼ਣ ਮੁਕਤ ਮਾਹੌਲ ਦਾ ਤੋਹਫਾ ਦਿੱਤਾ ਹੈ