Punjabਲੁਧਿਆਣਾ ‘ਚ ਰਾਸ਼ਨ ਦੀ ਕਾਣੀਵੰਡ ਨੂੰ ਲੈ ਕੇ ਪੈ ਗਿਆ ਰੌਲਾ, ਅਕਾਲੀ ਭਾਜਪਾ ਤੇ ਬੈਂਸ ਦੀ ਪਾਰਟੀ ਦੇ ਐਮਸੀਆਂ ਨੇ ਘੇਰ ਲਿਆ ਮੇਅਰHtv PunjabiApril 21, 2020 by Htv PunjabiApril 21, 20200718 ਲੁਧਿਆਣਾ : ਬੀਤੇ ਦਿਨੀਂ ਪੰਜਾਬ ਦੇ ਸਾਬਕਾ ਉੱਪ ਮੁੰਖਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਨੇ ਬਠਿੰਡਾ ਦੇ ਡੀਸੀ ਨੂੰ ਫੋਨ
Punjabਰਾਜਪੁਰਾ ਦੇ ਡਾਕਟਰ ਨੂੰ ਕੋਰੋਨਾ ਹੋਣ ਦੇ ਮਾਮਲੇ ਨੇ ਖੜ੍ਹੇ ਕੀਤੇ ਕਈ ਸਵਾਲ, ਡਾਕਟਰ ਕੁਝ ਛਿਪਾ ਰਿਹਾ ਸੀ ਜਾਂ ਜ਼ਰੂਰਤ ਨਾਲੋਂ ਜਿ਼ਆਦਾ…Htv PunjabiApril 21, 2020 by Htv PunjabiApril 21, 20200454 ਪਟਿਆਲਾ : ਜਿਹੜੇ ਲੋਕ ਕੋਰੋਨਾ ਦੀ ਬੀਮਾਰੀ ਨੂੰ ਸਹਿਜ ਢੰਗ ਨਾਲ ਲੈ ਰਹੇ ਨੇ ਤੇ ਜਦੋਂ ਜੀਅ ਕਰਦਾ ਮੂੰਹ ਚੱਕ ਕੇ ਸੜਕਾਂ ਤੇ ਗੇੜ ਦੇਣ
Punjabਆਹ ਬੈਂਕ ਔਖੀ ਘੜੀ ਨੌਜਵਾਨਾਂ ਨੂੰ ਦੇਣ ਲੱਗਾ ਰੋਜ਼ਗਾਰ, ਕਹਿੰਦਾ ਬਣਾਈ ਚੱਲੋ ਪੈਸਿਆਂ ਦੀ ਫਿਕਰ ਨਾ ਕਰੋHtv PunjabiApril 21, 2020 by Htv PunjabiApril 21, 20200556 ਪਟਿਆਲਾ : ਪੇਂਡੂ ਸਵੈਰੋਜ਼ਗਾਰ ਅਤੇ ਸਿਖਲਾਈ ਸੰਸਥਾ ਆਰਐਸਆਈਟੀਆਈ ਪੇਂਡੂ ਗਰੀਬਾਂ ਲਈ ਸਵੈਰੋਜ਼ਗਾਰ ਦੇ ਮੌਕੇ ਮੁਹਈਆ ਕਰਨ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਰਐਸਆਈਟੀਆਈ ਦੀ ਇਸ
Punjabਮੰਡੀਆਂ ‘ਚ ਫ਼ਸਲ ਲੈਕੇ ਪੁੱਜੇ ਕਿਸਾਨਾਂ ਨਾਲ ਦੇਖੋ ਪੁਲਿਸ ਨੇ ਕੀਤਾ ਕੀ ਵਿਹਾਰ, ਇਤਿਹਾਸ ‘ਚ ਪਹਿਲੀ ਵਾਰ ਘਟੀ ਅਜਿਹੀ ਘਟਨਾ Htv PunjabiApril 21, 2020 by Htv PunjabiApril 21, 20200451 ਸੰਗਰੂਰ (ਮਨਿੰਦਰ ਸਿੰਘ) : ਪਿਛਲੇ ਦਿਨੀਂ ਜਦੋਂ ਕਰਫਿਊ ਤੇ ਤਾਲਾਬੰਦੀ ਸ਼ੁਰੂ ਹੋਈ ਸੀ ਉਦੋਂ ਸ਼ੁਰੂਆਤੀ ਦੌਰ ‘ਚ ਪੰਜਾਬ ਪੁਲਿਸ ਨੇ ਲੋਕਾਂ ਦੀ ਬੇਤਹਾਸ਼ਾ ਕੁੱਟਮਾਰ ਕਰਕੇ
Punjab Videoਘਰੇ ਬੈਠੇ ਬੋਰ ਹੋ ਰਹੇ ਓ ਤਾਂ ਸੁਣੋ ਪੰਜਾਬ ਪੁਲਿਸ ਦਾ YO-YO HONEY SINGH ਜਿਹੜਾ ਤੂੰਬੀ ਨਾਲ ਕੱਢ ਗਿਆ ਧੁੱਕੀ ! Htv PunjabiApril 20, 2020 by Htv PunjabiApril 20, 20200544 ਨਿਊਜ਼ ਡੈਸਕ :- ਕਰੋਨਾ ਮਹਾਮਾਰੀ ਦੌਰਾਨ ਦਿਨ ਰਾਤ ਆਪਣੀ ਜਾਨ ਹਥੇਲੀ ‘ਤੇ ਰੱਖ ਕੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਵਾਂਗ ਮੂਹਰਲੀ ਕਤਾਰ ਚ ਡਿਊਟੀਆਂ ਦੇਂਦੇ ਪੁਲਿਸ
Punjabਕਰੋਨਾ ਮਗਰੋਂ ਪੰਜਾਬ ਦਾ ਇਹ ਸ਼ਹਿਰ ਆਇਆ ਪੀਲੀਏ ਦੀ ਚਪੇਟ ‘ਚ, ਜਾਂਚ ਕਰਾਉਣ ਆਉਂਦਾ ਹਰ ਤੀਜਾ ਮਰੀਜ਼ ਪੀਲੀਏ ਦਾ ਸ਼ਿਕਾਰ : ਡਾਕਟਰHtv PunjabiApril 20, 2020 by Htv PunjabiApril 20, 20200688 ਪਠਾਨਕੋਟ (ਸੁਖਜਿੰਦਰ ਕੁਮਾਰ) : ਉਸ ਵੇਲੇ ਜਦੋਂ ਇਨ੍ਹੀ ਦਿਨੀ ਪੂਰਾ ਵਿਸ਼ਵ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ ਅਜਿਹੇ ਵਿੱਚ ਪੰਜਾਬ ਦਾ ਜ਼ਿਲ੍ਹਾ ਪਠਾਨਕੋਟ ਵੀ ਇਸ ਤੋਂ ਅਣਛੂਹਿਆ
Punjabਕੋਰੋਨਾ : ਕਰਫਿਊ ‘ਚ ਦੁਕਾਨਾਂ ਖੋਲ੍ਹੀ ਬੈਠੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਾਉਣ ਗਈ ਪੁਲਿਸ ਤੇ ਹੋਇਆ ਪਥਰਾਅHtv PunjabiApril 20, 2020April 20, 2020 by Htv PunjabiApril 20, 2020April 20, 20200498 ਫਿਰੋਜ਼ਪੁਰ : (ਰਤਨ ਲਾਲ) ਫਿਰੋਜ਼ਪੁਰ ਦੇ ਸਿਰਕੀ ਬਜ਼ਾਰ ਵਿੱਚ ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਕੁਝ ਪੁਲਿਸ ਮੁਲਾਜ਼ਮ ਕਰਫਿਊ ਦੌਰਾਨ ਦੁਕਾਨਾਂ ਖੋਲ ਕੇ
Punjabਨੌਜਵਾਨ ਨੇ ਕਰਫਿਊ ‘ਚ ਕਰਾਇਆ ਵਿਆਹ, ਪੁਲਿਸ ਵਾਲੇ ਮੋਟਰਸਾਈਕਲਾਂ ਤੇ ਵੀਆਈਪੀ ਵਾਂਗੂ ਐਸਕਾਟ ਕਰਕੇ ਲਿਆਏ ਡੋਲੀ, ਐਸਪੀ ਨੇ ਚੌਂਕ ‘ਚ ਕਟਾਇਆ ਕੇਕHtv PunjabiApril 20, 2020April 21, 2020 by Htv PunjabiApril 20, 2020April 21, 20200504 ਮੋਗਾ : ਜਿੱਥੇ ਇੱਕ ਪਾਸੇ ਕੋਰੋਨਾ ਦਾ ਕਹਿਰ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਹੈ, ਲੋਕ ਭੁੱਖਮਰੀ ਦਾ ਸਿ਼ਕਾਰ ਹੋ ਰਹੇ ਹਨ, ਕਾਰੋਬਾਰ ਤਬਾਹ
Uncategorizedਰਾਸ਼ਟਰਪਤੀ ਟਰੰਪ ਦਾ ਵਾਧੂ ਆਤਮਵਿਸ਼ਵਾਸ਼ ਹੀ ਮਰਵਾ ਗਿਆ 40555 ਅਮਰੀਕੀਆਂ ਨੂੰ, ਆਹ ਦੇਖੋ ਕੀ ਕੀਤਾ ਸੀ ਟਰੰਪ ਨੇHtv PunjabiApril 20, 2020 by Htv PunjabiApril 20, 20200484 ਵਾਸਿ਼ੰਗਟਨ : ਕੋਰੋਨਾ ਮਹਾਂਮਾਰੀ ਨੇ ਜਿੱਥੇ ਦੁਨੀਆਂ ਭਰ ਦੇ ਲਗਭਗ ਸਾਰੇ ਹੀ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ, ਉੱਥੇ ਅੱਜ ਅਮਰੀਕਾ ਦੁਨੀਆਂ ਦੇ
Uncategorizedਕੋਰੋਨਾ ਦਾ ਕਹਿਰ 53 ਪੱਤਰਕਾਰ ਦੀਆਂ ਕੋਰੋਨਾ ਰਿਪੋਰਟ ਆਈ ਪਾਜ਼ੀਟਿਵHtv PunjabiApril 20, 2020 by Htv PunjabiApril 20, 20200442 ਮੁੰਬਈ : ਕਰਫਿਊ ਤੇ ਲਾਕਡਾਊਨ ਦਾ ਭਾਰਤ ‘ਚ ਕੁੱਲ 27ਵਾਂ ਦਿਨ ਹੈ ਤੇ ਇਸ ਦੌਰਾਨ ਭਾਰਤ ਦਾ ਮਹਾਂਰਾਸ਼ਟਰ ਸੂਬਾ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਸਭ