Punjab Videoਗਲਤ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਸਬਕ ਸਿਖਾਉਣਗੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾhtvteamFebruary 6, 2022 by htvteamFebruary 6, 20220758 ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੂੰ ਕਿਉਂ ਆਇਆ ਐਨਾ ਗੁੱਸਾ ! ਗਲਤ ਵੀਡੀਓ ਵਾਇਰਲ ਕਰਨ ਵਾਲਿਆਂ ਨੂੰ ਸਿਖਾਉਣਗੇ ਸਬਕ ਕਿਹਾ, ਜੇਕਰ ਇਕ ਵੀ ਪਿੰਡ ‘ਚ ਹਾਰੇ
Punjabਕਾਂਗਰਸ ਨੇ ਪੰਜਾਬ ਨੂੰ ਪੰਜ ਸਾਲ ਵਿੱਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ – ਭਗਵੰਤ ਮਾਨhtvteamFebruary 4, 2022February 4, 2022 by htvteamFebruary 4, 2022February 4, 20220674 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਪੂਰੀ ਤਰਾਂ ਮਾਫੀਆ ਦਾ ਕਬਜ਼ਾ ਸੀ
Punjab Videoਦੇਖੋ ਸਿਆਸਤਦਾਨਾਂ ਦੀ ਸ਼ਰੇਆਮ ਗੁੰਡਾਗਰਦੀ; ਸੋਸ਼ਲ ਮੀਡਿਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਵੀਡੀਓhtvteamFebruary 4, 2022 by htvteamFebruary 4, 20220722 ਮਾਮਲਾ ਹੈ ਪਠਾਨਕੋਟ ਦਾ, ਜਿੱਥੇ ਬੀਤੇ ਦਿਨ ਦੌਲਤਪੁਰ ਸ੍ਰੀ ਰਾਮ ਸ਼ਰਣਮ ਮੰਦਰ ਸਾਹਮਣੇ ਸਾਬਕਾ ਕੌਂਸਲਰ ਤੇ ਭਾਜਪਾ ਆਗੂ ਵਿਜੇ ਚੁੰਨੀ ਨੇ ਵਾਰਡ ਨੰ. 19 ਅਤੇ
Punjab Videoਬੀਬੀ ਮਜੀਠੀਆ ਕਹਿੰਦੀ ਚੱਲਾਂਗੀ ਬਿਕਰਮ ਮਜੀਠੀਆ ਦੇ ਪੂਰਨਿਆਂ ‘ਤੇhtvteamFebruary 4, 2022 by htvteamFebruary 4, 20220692 ਮੀਡੀਆ ਨਾਲ ਗੱਲਬਾਤ ਦੇ ਦੌਰਾਨ ਗਨੀਵ ਨੇ ਕਿਹਾ ਕਿ ਬਿਕਰਮ ਮਜੀਠੀਆ ਉਸਨੂੰ ਰੋਜ਼ ਆਖਦੇ ਨੇ ਕੀ ਹਲਕੇ ਦੇ ਲੋਕ ਉਹਨਾਂ ਦਾ ਪਰਿਵਾਰ ਹੈ ਇਸ ਪਰਿਵਾਰ
Punjab Videoਚੰਨੀ ਦੇ ਰਿਸ਼ਤੇਦਾਰ ਇਹ ਵੱਡੇ ਨੇਤਾ ਨੇ ਕਾਂਗਰਸ ਖ਼ਿਲਾਫ਼ ਖੁੱਲ੍ਹ ਕੇ ਨਿੱਤਰੇ; ਪਾਰਟੀ ਬਾਰੇ ਕੀਤੇ ਵੱਡੇ ਖੁਲਾਸੇhtvteamFebruary 3, 2022 by htvteamFebruary 3, 20220703 ਸਾਬਕਾ ਐੱਮਪੀ ਅਤੇ ਕੈਬਨਿਟ ਮੰਤਰੀ ਰਹਿ ਚੁੱਕੇ ਮੋਹਿੰਦਰ ਸਿੰਘ ਕੇਪੀ ਕਾਂਗਰਸ ਦੀ ਸਿਆਸਤ ਵਿਚ ਉਲਝ ਕੇ ਰਹਿ ਗਏ ਨੇ | ਜਿਸ ਕਰ ਕੇ ਹੁਣ ਉਹਨਾਂ
Punjab Videoਟਰੱਕਾਂ ‘ਚੋਂ ਮਿਲਿਆ ਚੰਨੀ ਦਾ ਇਹ ਇਤਰਾਜ਼ਯੋਗ ਸਮਾਨhtvteamFebruary 3, 2022 by htvteamFebruary 3, 20220702 ਮਾਮਲਾ ਹੈ ਜਲੰਧਰ ਦਾ, ਜਿੱਥੇ ਸੂਚਨਾ ਮਿਲਦੇ ਹੀ ਜਲੰਧਰ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਹਨਾਂ ਟਰੱਕਾਂ ਨੂੰ ਆ ਘੇਰਿਆ ਅਤੇ
Punjabਸਾਡੇ ਕੋਲ ਪੰਜਾਬ ਦੀ ਤਰੱਕੀ ਲਈ ਸਾਰਾ ਰੋਡਮੈਪ ਤਿਆਰ, ਅਸੀਂ ਪੰਜਾਬ ਨੂੰ ਫਿਰ ਤੋਂ ਬਣਾਵਾਂਗੇ ਰੰਗਲਾ ਪੰਜਾਬ -ਭਗਵੰਤ ਮਾਨhtvteamFebruary 1, 2022 by htvteamFebruary 1, 20220605 ਚੰਡੀਗੜ੍ਹ/ਸੰਗਰੂਰ : – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ।
Punjabਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀhtvteamFebruary 1, 2022 by htvteamFebruary 1, 20220691 ਭਾਰਤੀ ਚੋਣ ਕਮਿਸ਼ਨ ਨੇ ਮਿਤੀ 10 ਫਰਵਰੀ, 2022 ਤੋਂ ਮਿਤੀ 07 ਮਾਰਚ, 2022 ਤੱਕ ਦੇਸ਼ ਭਰ ਵਿੱਚ ਐਗਜ਼ਿਟ ਪੋਲ `ਤੇ ਪਾਬੰਦੀ ਲਾਈ ਹੈ। ਇਸ ਸਬੰਧੀ
Punjab Videoਕੈਪਟਨ ਦੇ ਉਮੀਦਵਾਰ ਨੂੰ ਲੋਕਾਂ ਦਿਖਾਏ ਜੁੱਤੀਆਂ ਦੇ ਹਾਰ; ਵੀਡੀਓ ਹੋ ਰਹੀ ਸੋਸ਼ਲ ਮੀਡਿਆ ਤੇ ਖੂਬ ਵਾਇਰਲhtvteamFebruary 1, 2022 by htvteamFebruary 1, 20220742 ਇਸ ਸੰਬਧੀ ਗਲਬਾਤ ਕਰਦਿਆਂ ਉਮੀਦਵਾਰ ਹਰਜਿੰਦਰ ਸਿੰਘ ਠੇਕੇਦਾਰ ਨੇ ਆਪਣਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਾਡੀ ਪਾਰਟੀ ਦਾ ਹਲਕੇ ਵਿਚ ਵਧਦਾ ਪ੍ਰਭਾਵ ਵੇਖ
Punjab Videoਸਿੱਧੂ ਬਾਰੇ ਵੱਡੀ ਭੈਣ ਨੇ ਦੱਸੀ ਘਿਨਾਉਣੀ ਸੱਚਾਈ; ਜਾਣ ਕੇ ਤੁਹਾਡੇ ਪੈਰੋਂ ਹੇਠ ਖਿਸਕ ਜਾਵੇਗੀ ਜ਼ਮੀਨhtvteamJanuary 29, 2022 by htvteamJanuary 29, 20220874 ਡਾਕਟਰ ਸੁਮਨ ਨੇ ਕਿਹਾ ਕਿ ਜੇ ਸਿੱਧੂ ਆਪਣੇ ਪਰਿਵਾਰ ਦਾ ਨਹੀਂ ਹੋਇਆ, ਕਿਸੇ ਹੋਰ ਦਾ ਕੀ ਹੋਵੇਗਾ। ਸਿੱਧੂ ਨੇ ਪੈਸਿਆਂ ਤੋਂ ਬਾਅਦ ਮਾਂ ਨੂੰ ਲਾਵਾਰਿਸ