Punjab Videoਤੌਬਾ ਤੌਬਾ ਮੀਹ ਦਾ ਕਹਿਰ, ਆਹ ਤਸਵੀਰਾਂ ਦੇਖ ਕੰਬ ਜਾਣਗੀਆਂ ਲੱਤਾਂhtvteamAugust 27, 2025 by htvteamAugust 27, 20250315 ਭਾਰੀ ਮੀਂਹ ਕਾਰਨ ਕਰੀਬਪੁਰ ‘ਚ ਆਟਾ ਚੱਕੀ ਦੀ ਡਿੱਗੀ ਛੱਤ ਮਲਬੇ ਹੇਠ ਦੱਬੇ ਮਾਂ ਪੁੱਤ, ਪਿਆ ਚੀਕ ਚਿਹਾੜਾ ਪਿੰਡ ਵਾਸੀਆਂ ਨੇ ਕੱਢਿਆ ਦੋਨਾਂ ਨੂੰ ਬਾਹਰ
Punjab Videoਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਪੰਜਾਬ ਚ ਹੜ੍ਹ ਵਰਗੇ ਹਾਲਾਤ !htvteamAugust 21, 2025 by htvteamAugust 21, 20250377 ਲੁਧਿਆਣਾ ਡਿਪਟੀ ਕਮਿਸ਼ਨਰ ਨੇ ਕੀਤਾ ਸਤਲੁਜ ਦਰਿਆ ਦੇ ਕੰਢੇ ਪਿੰਡਾ ਦਾ ਦੌਰਾ ਕਿਹਾ ਘਬਰਾਉਣ ਦੀ ਕੋਈ ਨਹੀਂ ਗੱਲ ਵਾਟਰ ਲੈਵਲ ਹੈ ਸੇਫਟੀ ਲੈਵਲ ਤੋਂ ਕਈ
Punjab Videoਆਹ ਪਿੰਡ ਚ ਫ਼ਸੇ ਰਿਸ਼ਤੇਦਾਰ, ਆ ਗਿਆ ਹੜ੍ਹ !htvteamAugust 12, 2025 by htvteamAugust 12, 202501438 ਬਿਆਸ ਦਰਿਆ ਚ ਵੱਧ ਰਿਹਾ ਪਾਣੀ ਲੋਕਾਂ ਦੀ ਵਧੀ ਪਰੇਸ਼ਾਨੀ ਪਿੰਡ ਅਬਦੁੱਲਾਪੁਰ ਵਿੱਚ ਫ਼ਸੇ ਬਾਹਰੋਂ ਆਏ ਰਿਸ਼ਤੇਦਾਰ ਪਿੰਡ ਦੀ ਹਿੰਮਤ ਨਾਲ ਟਰੈਕਟਰ ਟਰਾਲੀ ਨਾਲ ਰਿਸ਼ਤੇਦਾਰਾਂ
Punjab Videoਪੰਜਾਬ ਚ ਆਉ ਭਾਰੀ ਹੜ੍ਹ !htvteamJuly 10, 2025 by htvteamJuly 10, 202501092 ਲੁਧਿਆਣਾ ਚ ਪ੍ਰਸ਼ਾਸਨ ਨੇ ਹੜ ਤੋਂ ਨਿਪਟਣ ਲਈ ਕੀਤੇ ਪੁਖਤਾ ਪ੍ਰਬੰਧ ਦੀਪੀ ਕਮਿਸ਼ਨ ਨੇ ਜਾਣਕਾਰੀ ਕੀਤੀ ਸਾਂਝੀ ਸਿੰਚਾਈ ਅਧਿਕਾਰੀ, ਐਨਡੀਆਰਐਫ ਦੀਆਂ ਟੀਮਾਂ ਅਤੇ ਗੋਤਾਖੋਰਾਂ ਨੂੰ
Punjab Videoਪਾਣੀ ਚ ਡੁੱਬਿਆ ਆਹ ਪਿੰਡ, ਆਇਆ ਹੜ੍ਹ ?htvteamJune 29, 2025 by htvteamJune 29, 20250573 ਲਹਿਰਾਗਾਗਾ ਦੀ ਘੱਗਰ ਬਰਾਂਚ ਚ 20 ਫੁੱਟ ਦੇ ਕਰੀਬ ਪਿਆ ਪਾੜ ਨਹਿਰ ਵਿੱਚ ਪਾੜ ਪੈਣ ਨਾਲ 25 ਤੋਂ 30 ਏਕੜ ਵਿੱਚ ਖੜਿਆ ਪਾਣੀ ਨਰਮਾ ,ਮੂੰਗੀ
Punjab Videoਪੰਜਾਬੀਓ ਕਰਲੋ ਤਿਆਰੀਆਂ, ਚੜ੍ਹਕੇ ਆਗਿਆ ਪਾਣੀhtvteamAugust 11, 2024 by htvteamAugust 11, 20240548 ਇਹ ਤਬਾਹੀ ਦੇ ਮੰਜਰ ਦੀਆਂ ਤਸਵੀਰਾਂ ਗੁਰਦਾਸਪੁਰ ਜ਼ਿਲ੍ਹੇ ਦੇ ਮਕੋੜਾ ਪੱਤਣ ਦੀਆਂ ਨੇ ਜਿੱਥੇ ਰਾਵੀ ਦਰਿਆ ਚ ਪਾਣੀ ਦਾ ਪੱਧਰ ਵਧਿਆ ਹੈ ਜਿਸ ਕਾਰਨ ਰਾਵੀ
Punjab Videoਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਤੋਂ ਬਾਅਦ…..htvteamSeptember 6, 2023 by htvteamSeptember 6, 20230709 ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਤੋਂ ਬਾਅਦ ਲੋਕਾਂ ਦੇ ਹਾਲਾਤ ਬਦ ਤੋਂ ਬੱਤਰ ਬਣ ਚੁੱਕੇ ਹਨ। ਲੋਕਾਂ ਦੇ ਘਰਾਂ ਵਿੱਚ ਗੱਬ ਜਮ ਚੁੱਕੀ
Punjab Videoਸੂਬੇ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਫੇਰ ਲਿਆਂਦੀ ਨੇਰ੍ਹੀhtvteamAugust 24, 2023 by htvteamAugust 24, 20230451 ਇਹ ਤਸਵੀਰਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀਆਂ ਨੇ ਜਿੱਥੇ ਕਿਸਾਨਾਂ ਵਲੋਂ ਟੋਲ ਪਲਾਜਾ ਬੰਦ ਕਰ ਦਿੱਤਾ ਗਿਆ ਦੱਸ ਦੀਏ ਕਿ ਕਿਸਾਨ ਜਥੇਬੰਦੀਆਂ ਪੰਜਾਬ ਸੂਬੇ ਦੀਆਂ
Punjab Videoਦੇਖੋ ਕਿਵੇਂ ਪਿੰਡਾਂ ਦੇ ਪਿੰਡਾਂ ਪਾਣੀ ‘ਚ ਹੋਏ ਗਰਕhtvteamAugust 24, 2023 by htvteamAugust 24, 20230548 ਮੰਦ ਭਾਗੀ ਖਬਰ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆ ਰਹੀ ਐ ਜਿੱਥੇ ਬੀਤੀ ਰਾਤ ਹਰੀਕੇ ਪੱਤਣ ਨੇੜੇ ਬੰਨ੍ਹ ਟੁੱਟਣ ਕਾਰਨ ਪਾਣੀ ਨੇ ਤਬਾਹੀ ਮਚਾ ਦਿੱਤੀ ਪਰ
Punjab Videoਖੜ੍ਹੇ ਸਫੈਦੇ ਨੇ ਬਚਾਈ ਨੌਜਵਾਨ ਦੀ ਜਾ-ਨhtvteamAugust 24, 2023 by htvteamAugust 24, 20230491 ਪਾਣੀ ਦੇ ਤੇਜ ਵਹਾਅ ਚ ਸਫੈਦੇ ਨੂੰ ਫੜ੍ਹ ਕੇ ਖੜ੍ਹਿਆ ਵਿਅਕਤੀ ਆਪਣੀ ਜਾਨ ਬਚਾ ਰਿਹਾ,, ਜੋ ਕਿ ਪਾਣੀ ਚੋ ਆਪਣੇ ਬੱਚਿਆ ਨੂੰ ਬਚਾਕੇ ਸੁਰੱਖਿਅਤ ਥਾ