Pakistanਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੀ ਕੀਤਾ ਗਿਆ ਕੋਰੋਨਾ ਟੈਸਟ, ਕੁਝ ਦੇਰ ਬਾਅਦ ਆਏਗੀ ਰਿਪੋਰਟ Htv PunjabiApril 22, 2020 by Htv PunjabiApril 22, 20200553 ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕੋਰੋਨਾਵਾਇਰਸ ਦਾ ਟੈਸਟ ਕੀਤਾ ਗਿਆ ਹੈ l ਇਧੀ ਫਾਊਂਡੇਸ਼ਨ ਦੇ ਫੈਸਲ ਇਧੀ ਨਾਲ ਇਮਰਾਨ ਖਾਨ
Uncategorizedਕੋਰੋਨਾ : ਰੋਜ਼ਗਾਰ ਦੀ ਤਲਾਸ਼ ‘ਚ ਘਰੋਂ ਨਿਕਲੀ 12 ਸਾਲ ਬੱਚੀ ਨੂੰ ਚੱਲਣਾ ਪਿਆ 100 ਕਿਲੋਮੀਟਰ ਪੈਦਲ, ਮੌਤ Htv PunjabiApril 22, 2020 by Htv PunjabiApril 22, 20200454 ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੇਸ਼ ਭਰ ਵਿੱਚ ਲੱਗੇ ਲਾਕਡਾਊਨ ਦੇ ਕਾਰਨ 12 ਸਾਲ ਦੀ ਬੱਚੀ ਦੀ ਜਾਨ ਚਲੀ ਗਈ l ਦਰਅਸਲ
Punjabਜਜ਼ਬਾ ਹੋਵੇ ਤਾਂ ਇਸ 98 ਵਰਿਆਂ ਦੀ ਮਾਤਾ ਵਰਗਾ, ਇੱਕ ਅੱਖੋਂ ਦਿਸਦਾ ਨਹੀਂ, ਪਰ ਮਾਸਕ ਬਣਾਉਣ ਲਈ 8 ਘੰਟੇ ਚਲਾਉਂਦੀ ਐ ਮਸ਼ੀਨ Htv PunjabiApril 22, 2020 by Htv PunjabiApril 22, 20200843 ਮੋਗਾ : ਇੱਥੋਂ ਦੇ ਅਕਾਲਸਰ ਰੋਡ ਨਿਵਾਸੀ 98 ਸਾਲਾ ਗੁਰਦੇਵ ਕੌਰ ਧਾਲੀਵਾਲ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਅਤੇ ਲੋਕਾਂ ਨੂੰ ਬਚਾਉਣ ਦੇ ਲਈ ਗੁਰਦੇਵ ਕੌਰ ਇੰਨੀ
Punjabਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਪਰ ਨਾਲ ਹੀ ਮਰੀਜ਼ ਠੀਕ ਹੋਣ ਨਾਲ ਡਰ ਤੇ ਭੈਅ ਦਾ ਮਾਹੌਲ ਕੁਝ ਘਟਿਆ, ਦੇਖੋ ਠੀਕ ਹੋਏ ਮਰੀਜ਼ ਦਾ ਬਿਆਨ Htv PunjabiApril 22, 2020April 22, 2020 by Htv PunjabiApril 22, 2020April 22, 20200815 ਜਲੰਧਰ : ਸੂਬੇ ਵਿੱਚ ਕੋਰੋਨਾ ਨੇ ਰਫਤਾਰ ਫੜ ਲਈ ਹੈ l 19 ਜ਼ਿਲਿ੍ਆਂ ਵਿੱਚ ਹੁਣ ਤੱਕ 246 ਲੋਕ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ
Punjab Videoਸਵੇਰੇ ਸਵੇਰੇ ਭੁੱਖੀਆਂ ਜਨਾਨੀਆਂ ਦੇ ਧੱਕੇ ਚੜ੍ਹੇ ਪੁਲਿਸੀਏ,ਫੇਰ ਸਿਪਾਹੀ ਨੇ ਲਾਹੀ ਜੁੱਤੀHtv PunjabiApril 22, 2020 by Htv PunjabiApril 22, 20200562 ਬਠਿੰਡਾ (ਨਰੇਸ਼ ਸ਼ਰਮਾ) : ਇਥੋਂ ਦੇ ਧੋਬੀਆਣਾ ਮੁਹੱਲੇ ‘ਚ ਪੁਲਿਸ ਅਤੇ ਸਥਾਨਕ ਔਰਤਾਂ ਦਰਮਿਆਨ ਮਾਹੌਲ ਉਸ ਵੇਲੇ ਤਲਖੀ ਵਾਲਾ ਹੋ ਗਿਆ ਜਦੋਂ ਸਥਾਨਕ ਪ੍ਰਸ਼ਾਸ਼ਨ ਦੀ ਇੱਕ
Punjab Videoਕੋਰੋਨੇ ਦੇ ਮਾਹੌਲ ‘ਚ ਏਸ਼ ਸ਼ਹਿਰ ਦੀਆਂ ਸੜਕਾਂ ‘ਤੇ ਉਤਰਿਆ ਯਮਰਾਜ, ਦੇਖੋ LIVE ਤਸਵੀਰਾਂ Htv PunjabiApril 22, 2020 by Htv PunjabiApril 22, 20200503 ਲੁਧਿਆਣਾ (ਸੁਰਿੰਦਰ ਸੋਨੀ) : ਬੀਤੇ ਦਿਨ ਲੁਧਿਆਣਾ ਦੀਆਂ ਸੜਕਾਂ ਤੇ ਲੋਕਾਂ ਨੂੰ ਯਮਰਾਜ ਦੇ ਦਰਸ਼ਨ ਕਾਰਨ ਨੂੰ ਮਿਲੇ। ਬਸ ਫਰਕ ਸਿਰਫ ਇੰਨਾ ਸੀ ਕਿ ਵੇਦਾਂ ਪੁਰਾਣਾਂ ਵਿੱਚ
Punjab Religion Videoਹੁਣੇ-ਹੁਣੇ ਆਈ ਵੱਡੀ ਖਬਰ, ਏਸ ਸ਼ਹਿਰ ‘ਚ ਹੋਇਆ ਭਿਆਨਕ ਸੜਕੀ ਹਾਦਸਾ, LIVEHtv PunjabiApril 21, 2020April 21, 2020 by Htv PunjabiApril 21, 2020April 21, 20200654 ਬਠਿੰਡਾ (ਨਰੇਸ਼ ਸ਼ਰਮਾਂ) : ਮੌਜੂਦਾ ਸਮੇ ਫੈਲੀ ਕਰੋਨਾਂ ਮਹਾਂਮਾਰੀ ਦੌਰਾਨ ਜਿਥੇ ਸਰਕਾਰਾਂ ‘ਤੇ ਪ੍ਰਸ਼ਾਸ਼ਨ ਲੋਕਾਂ ਨੂੰ ਆਪੋ ਆਪਣੇ ਘਰਾਂ ‘ਚ ਬੰਦ ਰਹਿਣ ਦੀਆਂ ਅਪੀਲਾਂ ਕਰ
Punjab Videoਕੋਰੋਨੇ ਦੇ ਮਾਹੌਲ ਜ਼ੁਕਾਮ ਠੀਕ ਕਰਨ ਦਾ ਹਸਪਤਾਲ ਨੇ ਮੰਗਿਆ ਸੱਤ ਲੱਖ, ਮੁੰਡਾ ਹੋਇਆ ਸਿੱਧਾ, ਡਾਕਟਰ ਵੀ ਭੜਕਿਆ LIVE Htv PunjabiApril 21, 2020April 21, 2020 by Htv PunjabiApril 21, 2020April 21, 20200481 ਲੁਧਿਆਣਾ (ਸੁਰਿੰਦਰ ਸੋਨੀ) : ਕੋਰੋਨਾ ਪੀੜਿਤਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਤੇ ਕੋਰੋਨਾ ਪੀੜਿਤਾਂ ਨੂੰ ਪ੍ਰਾਈਵੇਟ ਹਸਪਤਾਲਾਂ ‘ਚ ਵੀ ਭਰਤੀ ਕਰਵਾਇਆ ਜਾ ਰਿਹੈ। ਅਜਿਹੇ
Punjabਦੇਖ ਲਓ ਪੁਲਿਸ ਕੀ ਨਹੀਂ ਕਰ ਸਕਦੀ, ਜੋੋ ਕੰਮ ਨਾ ਕਰ ਸਕੀ ਏਕੇ 47 ਆਹ ਪੁਲਿਸੀਆਂ ਨੇ ਝਾੜੂ ਤੋਂ ਲੈ ਲਿਆ !Htv PunjabiApril 21, 2020 by Htv PunjabiApril 21, 20200572 ਬਠਿੰਡਾ : ਜਿਸ ਦਿਨ ਤੋਂ ਨਾਨਕ ਸਿੰਘ ਨੇ ਬਠਿੰਡਾ ਪੁਲਿਸ ਦੇ ਐਸਐਸਪੀ ਵੱਜੋਂ ਚਾਰਜ ਸੰਭਾਲਿਆ ਹੈ, ਲਗਭਗ ਉਸੇ ਦਿਨ ਤੋਂ ਬਠਿੰਡਾ ਪੁਲਿਸ ਦੀ ਕਾਰਗੁਜ਼ਾਰੀਆਂ ਜਨਤਾ
Punjabਰਾਜਨਾਥ ਦੀ ਅਗਵਾਈ ਵਿੱਚ ਹੋਈ ਮੰਤਰੀਆਂ ਦੀ ਮੀਟਿੰਗ ਲਾਕਡਾਊਨ ਖੁੱਲਣ ਦੀ ਬੱਝੀ ਆਸ, ਦੇਖੋ ਕਿਵੇਂHtv PunjabiApril 21, 2020 by Htv PunjabiApril 21, 20200444 ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਕਡਾਊਨ ਖਤਰੇ ਦੇ ਵਿੱਚ ਮੰਗਲਵਾਰ ਸ਼ਾਮ 4 ਵਜੇ ਸਾਊਥ ਬਲਾਕ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਲੀਡਰਸਿ਼ਪ ਵਿੱਚ ਮੰਤਰੀਆਂ ਦੇ