Sportਗੌਤਮ ਗੰਭੀਰ ਨੇ ਮੇਜਰ ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਕੀਤੀ ਮੰਗ, ਮੋਦੀ ਨੇ ਵੀ ਕੀਤਾ ਯਾਦhtvteamAugust 29, 2020August 29, 2020 by htvteamAugust 29, 2020August 29, 20200720 ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਮਨਾਇਆ
Punjabਨਹੀਂ ਰਿਹਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਤਨਾਮ ਖਟੜਾhtvteamAugust 29, 2020 by htvteamAugust 29, 202001385 ਜਲੰਧਰ ਦੇ ਮਸ਼ਹੂਰ ਬਾਡੀ ਬਿਲਡਰ, ਮਾਡਲ ਅਤੇ ਸੇਲਿਬਿ੍ਰਟੀ ਫਿੱਟਨੈੱਸ ਕੋਚ ਸਤਨਾਮ ਖਟੜਾ ਦੀ ਸ਼ਨੀਵਾਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਤਨਾਮ ਪਿਛਲੇ ਅੱਠ
Punjabਢਹਿ-ਢੇਰੀ ਘਰਾਂ ਦੀ ਕਹਾਣੀ ਐ ਬੜੀ ਅਜੀਬhtvteamAugust 29, 2020 by htvteamAugust 29, 20200859 ਕਹਿੰਦੇ ਜੇਕਰ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ, ਉਸ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ। ਅੰਮਿ੍ਰਤਸਰ ‘ਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ
Uncategorizedਸੁਸ਼ਾਂਤ ਕੇਸ ਮਾਮਲਾ: ਰੀਆ ਨਾਲ ਗੱਲ ਕਰਨ ਵਾਲੇ ਡੀਸੀਪੀ ਦੀ ਰਿਪੋਰਟ ਕਰੋਨਾ ਪੌਜ਼ੇਟਿਵhtvteamAugust 29, 2020 by htvteamAugust 29, 20200718 ਸੁਸ਼ਾਂਤ ਸਿੰਘ ਰਾਜਪਤ ਮਾਮਲੇ ‘ਚ ਐਕਟਰਸ ਰੀਆ ਚੱਕਰਵਰਤੀ ਨਾਲ ਪੁੱਛਗਿੱਛ ਕਰਨ ਵਾਲਾ ਡੀਸੀਪੀ ਅਭਿਸ਼ੇਕ ਅਤੇ ਉਹਨਾਂ ਦੇ ਸਾਰੇ ਘਰਵਾਲੇ ਕੋਰਨਾ ਪੌਜ਼ੇਟਿਵ ਪਾਏ ਗਏ ਹਨ। ਡੀਸੀਪੀ
Punjabਵੱਡੇ ਗੈਂਗਸਟਰਾਂ ਵਾਂਗ ਅਮੀਰ ਘਰ ਦੀ ਕੁੜੀ ਨੇ ਕੀਤੀ ਗੁੰਡਾਗਰਦੀ, CCTV LIVEhtvteamAugust 29, 2020 by htvteamAugust 29, 20200889 ਅਜੋਕੇ ਸਮੇਂ ‘ਚ ਨੌਜਵਾਨੀ ਤਾਂ ਸਿਰ ਚੜ੍ਹ ਕੇ ਬੋਲ ਰਹੀ ਹੈ ਪਰ ਲੋਕਾਂ ‘ਚ ਸਹਿਣਸ਼ਕਤੀ ਦਿਨ ਪਰ ਦਿਨ ਮੁੱਕਦੀ ਜਾ ਰਹੀ ਹੈ,, ਮਾਮਲਾ ਫਿਰੋਜ਼ਪੁਰ ਤੋਂ
Punjabਮੁੱਖ ਮੰਤਰੀ ਨੇ ਕੀਤਾ ਆਪਣੇ ਆਪ ਨੂੰ 7 ਦਿਨਾਂ ਲਈ ਇਕਾਂਤਵਾਸhtvteamAugust 29, 2020 by htvteamAugust 29, 20200836 ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਕੁਲਬੀਰ ਜ਼ੀਰਾ ਦੇ ਸੰਪਰਕ ‘ਚ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤ ਦਿਨਾਂ ਦੇ ਸੈਲਫ ਕੁਆਰੰਟੀਨ
Uncategorizedਜਪਾਨ ਦੇ ਪ੍ਰਧਾਨ ਮੰਤਰੀ ਨੇ ਸਿਹਤ ਖਰਾਬ ਹੋਣ ‘ਤੇ ਦਿੱਤਾ ਅਸਤੀਫਾhtvteamAugust 28, 2020 by htvteamAugust 28, 20200702 ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਸ਼ੁੱਕਰਵਾਰ ਨੂੰ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ।
Punjabਕਹਿਰ ਬਣ ਕੇ ਆਇਆ ਮੀਂਹ, ਇਮਾਰਤ ਢਹਿਣ ਨਾਲ ਪਿਓ-ਧੀ ਦੀ ਮੌਤ, ਕਈ ਦੇ ਦੱਬੇ ਹੋਣ ਦਾ ਸ਼ੱਕhtvteamAugust 28, 2020 by htvteamAugust 28, 20200754 ਬੀਤੀ ਰਾਤ ਤੇਜ਼ ਬਾਰਿਸ਼ ਅੰਮ੍ਰਿਤਸਰ ‘ਚ ਕਹਿਰ ਬਣ ਕੇ ਆਈ। ਜਿੱਥੇ ਸ਼ਹਿਰ ਦੀਆਂ ਦੋ ਇਮਾਰਤਾਂ ਢਹਿ ਢੇਰੀ ਹੋ ਗਈਆਂ , ਜਿਸ ਕਾਰਨ ਤਿੰਨ ਲੋਕਾਂ ਦੀ
Punjabਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਘਰ ਪੰਜਾਬ ਪੁਲਿਸ ਨੇ ਮਾਰਿਆ ਛਾਪਾhtvteamAugust 28, 2020 by htvteamAugust 28, 20200927 ਸੁਮੇਧ ਸਿੰਘ ਸੈਣੀ ਦੇ ਘਰ ਪੰਜਾਬ ਪੁਲਿਸ ਦੀ ਇਕ ਟੀਮ ਵਲੋਂ ਚੰਡੀਗੜ੍ਹ ਸ਼ੁੱਕਰਵਾਰ ਸਵੇਰੇ ਛਾਪਾ ਮਾਰਿਆ ਗਿਆ। ਪਰ ਉਸ ਸਮੇਂ ਸੈਣੀ ਘਰ ਨਹੀਂ ਮਿਲੇ। ਇਸ
Punjab Religionਪਾਵਨ ਸਰੂਪਾਂ ਦੇ ਮਾਮਲੇ ‘ਤੇ ਐਸਜੀਪੀਸੀ ਦੀ ਵੱਡੀ ਕਾਰਵਾਈ, ਮੁੱਖ ਸਕੱਤਰ ਤੋਂ ਲੈ ਕੇ ਅਹੁੱਦੇਦਾਰਾਂ ਤੇ ਡਿੱਗੀ ਗਾਜhtvteamAugust 28, 2020 by htvteamAugust 28, 20200805 ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਰੇ ਮਾਮਲੇ ‘ਤੇ ਸਖਤ ਕਾਰਵਾਰੀ ਕੀਤੀ ਗਈ ਹੈ।