Punjabਹੱਤਿਆ ਮਾਮਲੇ ਵਿੱਚ 4 ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜ਼ੁਰਮਾਨਾHtv PunjabiFebruary 6, 2020 by Htv PunjabiFebruary 6, 20200523 ਹੁਸ਼ਿਆਰਪੁਰ : ਐਡੀਸ਼ਨਲ ਅਤੇ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਕੋਰਟ ਨੇ ਪਿੰਡ ਅੰਲਾ ਬਖਸ਼ ਵਿੱਚ 16 ਸਤੰਬਰ 2016 ਨੂੰ 4 ਨੌਜਵਾਨਾਂ ਨੇ 40
Punjabਜ਼ਮੀਨੀ ਵਿਵਾਦ ਵਿੱਚ ਭਾਈ ਭਾਬੀ ਦੀ ਖੇਤ ਵਿੱਚ ਗੋਲੀਆਂ ਮਾਰ ਕੇ ਕੀਤੀ ਹੱਤਿਆHtv PunjabiFebruary 1, 2020 by Htv PunjabiFebruary 1, 20200429 ਗਿੱਦੜਬਾਹਾ : ਇੱਥੋਂ ਦੇ ਪਿੰਡ ਲੁੰਡਵਾਲਾ ਵਿੱਚ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਗਿਆ ਜਦੋਂ ਖੇਤ ਵਿੱਚ ਘਰ ਬਣਾ ਰਹੇ ਪਤੀ ਪਤਨੀ ਦੀ ਉਸ ਦੇ ਚਾਚਾ
Punjabਆਹ ਦੇਖ ਲਓ ਕਾਨੂੰਨ ਸਖਤ ਕਰਨ ਤੋਂ ਬਾਅਦ ਦੇ ਹਾਲ,ਬਲਾਤਕਾਰ ਦੀ ਕੋਸ਼ਿਸ਼ ਵਾਲੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਦਲਿਤ ਕੁੜੀ ਨੂੰ ਮਾਰੀ ਗੋਲੀHtv PunjabiDecember 19, 2019 by Htv PunjabiDecember 19, 20190481 ਸਸਾਰਾਮ ; ਦੇਸ਼ ‘ਚ ਵੱਧ ਰਹੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਸਮਝਿਆ ਤਾਂ ਇਹ ਜਾ ਰਿਹਾ ਸੀ ਕਿ ਮੁਜ਼ਰਿਮਾਂ ਦੇ ਅੰਦਰ ਡਰ ਬੈਠੇਗਾ ਤਾਂ ਅਜਿਹੀਆਂ
Punjabਹਵਾਲਾਤੀ ਨੂੰ ਆਈ ਉਲਟੀ ਤਾਂ ਪੈ ਗਿਆ ਭੜਥੂ, ਸਾਥੀਆਂ ਨੇ ਪੁਲਿਸ ‘ਤੇ ਚਲਾਤੀਆਂ ਗੋਲੀਆਂ, ਇੱਕ ਜਖ਼ਮੀHtv PunjabiDecember 14, 2019 by Htv PunjabiDecember 14, 20190695 ਮੂਨਕ (ਤਨੇਜਾ) ; ਇਹ ਘਟਨਾ ਇੰਨੀ ਤੇਜ਼ੀ ਨਾਲ ਘਟੀ ਕਿ ਇਸ ਤੋਂ ਪਹਿਲਾਂ ਕਿਸੇ ਨੂੰ ਕੁਝ ਸਮਝ ਆਉਂਦਾ, ਹਮਲਾਵਰ ਸਿਰਫ਼ ਪੰਜ ਸਕਿੰਟ ਵਿੱਚ ਆਪਣੇ ਸਾਥੀ
Punjabਵਿਆਹ ‘ਚ ਮੱਛੀ ਦੇ ਟੁਕੜੇ ਪਿੱਛੇ ਲੜ ਪਏ ਲੋਕ, ਬਰਾਤੀ ਨੇ ਗਰਮ ਤੇਲ ਦੀ ਕੜਾਹੀ ਪਲਟਾ ਕੇ ਦੋ ਹਲਵਾਈ ਸਾੜ ‘ਤੇHtv PunjabiDecember 12, 2019 by Htv PunjabiDecember 12, 20190658 ਬਰਨਾਲਾ : ਇਥੋਂ ਦੇ ਮੈਰੀਲੈਂਡ ਮੈਰਿਜ਼ ਪੈਲੇਸ ਵਿੱਚ ਚੱਲ ਰਹੇ ਇੱਕ ਵਿਆਹ ਸਮਾਗਮ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਆਏ ਹੋਏ ਮਹਿਮਾਨਾਂ ਵਿਚੋਂ ਇੱਕ
Punjabਖਾੜਕੂਵਾਦ ਵੇਲੇ ਪੰਜਾਬ ਆਏ ਫਰਾਂਸ ਦੇ ਗੋਰੇ ਨੇ ਕਰਤਾ ਆਹ ਕੰਮ, ਗੁੱਸੇ ‘ਚ ਆਈ ਫਰਾਂਸ ਸਰਕਾਰ ਨੇ ਨਾਗਰਿਕ ਮੰਨਣ ਤੋਂ ਕੀਤਾ ਇਨਕਾਰ, ਦੇਖੋ ਸਿੱਖੀ ਰੂਪ ‘ਚ ਕਿਵੇਂ ਕਰ ਰਿਹਾ ਸੀ ਸਭ ਨੂੰ ਹੈਰਾਨ! Htv PunjabiNovember 27, 2019 by Htv PunjabiNovember 27, 201901054 ਜਲੰਧਰ : (ਦਵਿੰਦਰ) ਜਿਥੇ ਇੱਕ ਪਾਸੇ ਸਾਡੇ ਆਪਣੇ ਉਹ ਲੋਕ ਸਿੱਖੀ ਤੋਂ ਬੇਮੁਖ ਹੋ ਰਹੇ ਨੇ, ਜਿਹੜੇ ਸਿੱਖ ਪਰਿਵਾਰਾਂ ‘ਚ ਪੈਦਾ ਹੋਏ ਤੇ ਬਚਪਨ ਤੋਂ
Punjabਪੁਲਿਸ ਵਾਲਿਆਂ ਦਾ ਖੁਸਰਿਆਂ ਨਾਲ ਪੈ ਗਿਆ ਪੰਗਾ, ਫਿਰ ਦੇਖੋ ਖੁਸਰਿਆਂ ਦਾ ਦਮ, ਉਹ ਕੰਮ ਕਰਕੇ ਦਿਖਾ ਤਾ ਜੋ ਖਾਲਿਸ ਮਰਦ ਤੇ ਜਨਾਨੀਆਂ ਵੀ ਨਹੀਂ ਕਰ ਸਕਦੇ Htv PunjabiNovember 26, 2019 by Htv PunjabiNovember 26, 20190775 ਬਟਾਲਾ : (ਅਵਤਾਰ ਸਿੰਘ ) ਇਥੋਂ ਦੇ ਥਾਣਾ ਸਿਵਿਲ ਲਾਈਨਜ਼ ਦੇ ਬਾਹਰ ਉਸ ਵੇਲੇ ਭਾਰੀ ਹੰਗਾਮਾਂ ਖੜ੍ਹਾ ਹੋ ਗਿਆ ਜਦੋਂ ਕੁਝ ਖੁਸਰੇ ਥਾਣੇ ਦੇ ਬਾਹਰ
Punjabਸਿੱਧੂ ਤੋਂ ਬਾਅਦ ਪਟਿਆਲਾ ਦੇ 4 ਵਿਧਾਇਕਾਂ ਨੇ ਕੀਤਾ ਆਹ ਕੰਮ, ਦੇਖਣ ਵਾਲਿਆਂ ਨੇ ਕਹਿ ਤਾ, ਬਗਾਵਤ ਹੋ ਗਈ ਬਗਾਵਤ ਹੋ ਗਈ Htv PunjabiNovember 25, 2019 by Htv PunjabiNovember 25, 201901281 ਪਟਿਆਲਾ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਸਿਰ ‘ਤੇ ਨੀ ਕੁੰਡਾ ਤੇ ਹਾਥੀ ਫਿਰੇ ਲੁੰਡਾ। ਯਾਨੀ ਜਿਸ ਹਾਥੀ ਦੇ ਸਿਰ ਤੇ ਮਹਾਵਤ ਕੁੰਡਾ(ਲੋਹੇ ਦਾ