Punjabਸਵੇਰੇ ਸਵੇਰੇ ਗੁਰਸਿੱਖ ਬਾਬੇ ਦੀ ਪਈ ਪੁਲਸੀਆਂ ਨਾਲ ਟਾਈ, ਮਿਹਨਤੀ ਬਾਬੇ ਨਾਲ ਹੋਇਆ ਧੱਕਾ ਤਾਂ ਦੇਖੋ ਕੀ ਕੀਤਾHtv PunjabiApril 17, 2020 by Htv PunjabiApril 17, 20200777 ਬਠਿੰਡਾ : ਇੱਥੋਂ ਦੀ ਸਬਜੀ ਮੰਡੀ ਵਿੱਚ ਪਿੰਡ ਕਟਾਰ ਤੋਂ ਗੋਭੀ ਵੇਚਣ ਆਇਆ ਕਿਸਾਨ ਵਰਿੰਦਰ ਸਿੰਘ ਧਾਹਾਂ ਮਾਰ ਮਾਰ ਕੇ ਰੋਂਦਾ ਦਿਖਾਈ ਦਿੱਤਾ।ਵਰਿੰਦਰ ਸਿੰਘ ਦਾ
Punjabਥਾਣੇਦਾਰ ਨੇ ਗਰੁਸਿੱਖ ਪਿਓ ਪੁੱਤ ਨੂੰ ਸੀਰੀ ਨਾਲ ਕੀਤਾ ਥਾਣੇ ‘ਚ ਨੰਗਾ, ਨੰਗਾ ਕਰਕੇ ਬਣਵਾਈ ਵੀਡੀਓ ਕਹਿੰਦਾ ਸਾਰੀ ਰਾਤ ਇਨ੍ਹਾਂ ਨੂੰ ਨੰਗਾ ਰੱਖੋ, ਸਾਬਕਾ ਸਰਪੰਚ ਪੁੱਤ ਨਾਲ ਨੰਗਾ ਕਰਕੇ ਕਟਾਈ ਰਾਤ, ਵੀਡੀਓ ਵਾਇਰਲHtv PunjabiApril 17, 2020 by Htv PunjabiApril 17, 202001020 ਖੰਨਾ : ਪਿਛਲੇ ਦਿਨੀਂ ਜਦੋਂ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਕੁਝ ਕਥਿਤ ਨਿਹੰਗਾਂ ਵੱਲੋਂ ਪੁਲਿਸ ਵਾਲਿਆਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਜਖ਼ਮੀ ਕਰ ਦਿੱਤਾ ਸੀ
Punjabਲੋਕਾਂ ਨੂੰ ਡੰਗਰਾਂ ਵਾਂਗ ਕੁੱਟਣ ਵਾਲੀ ਪੁਲਿਸ ਦਾ ਕਾਲਾ ਸੱਚ ? ਵੇਖੋ ਆਪਣੀ ਵਾਰੀ ਪੁਲਿਸ ਅਣਪਛਾਤੀ ਕਿਵੇਂ ਬਣ ਜਾਂਦੀ ਐ ? Htv PunjabiApril 17, 2020 by Htv PunjabiApril 17, 202001003 ਕੁਲਵੰਤ ਸਿੰਘ ਪਟਿਆਲਾ :- ਲੰਘੇ ਦਿਨੀ ਜਦੋਂ ਪਟਿਆਲਾ ਦੀ ਸਬਜ਼ੀ ਮੰਡੀ ਦੇ ਗੇਟ ਦੇ ਬਾਹਰ ਨਿਹੰਗ ਬਾਣੇ ‘ਚ ਆਏ ਕੁਝ ਬੰਦਿਆਂ ਵੱਲੋਂ ਜਦੋਂ ਡਿਊਟੀ ‘ਤੇ ਖੜ੍ਹੇ
Punjabਆਹ ਚਾਰ ਦਰਜਨ ਬੰਦੇ ਤੁਰੇ ਫਿਰਦੇ ਸੀ ਗੱਡੀ ਦੀਆਂ ਲਾਈਨਾਂ ਤੇ, ਪੁਲਿਸ ਨੂੰ ਲੱਗ ਗਿਆ ਪਤਾ ਮੱਚ ਗਈ ਹਾਹਾਕਾਰ ਫੜੇ ਗਏ ਤਾਂ ਦੇਖੋ ਕੀ ਹੋਇਆHtv PunjabiApril 17, 2020 by Htv PunjabiApril 17, 20200872 ਬਰਨਾਲਾ : ਕੋਰੋਨਾ ਦੀ ਭਿਆਨਕ ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਵਿੱਚ ਲਾਕਡਾਊਨ ਹੋ ਚੁੱਕਿਆ ਹੈ l ਇਸ ਦੇ ਵਿੱਚ ਦੇਸ਼ ਦੇ ਅਲੱਗ ਅਲੱਗ ਰਾਜਾਂ ਵਿੱਚ
Punjab Videoਕਰਫਿਊ ਦੌਰਾਨ ਸ਼ੌਕੀਨ ਬੰਦਿਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਬੱਕਰੀ ਤੇ ਉਸਦੇ ਛੋਟੇ ਮੇਮਣੇ ਨੂੰ ਬਣਾਇਆ ਸ਼ਿਕਾਰ Htv PunjabiApril 16, 2020 by Htv PunjabiApril 16, 20200567 ਸ੍ਰੀ ਫਤਿਹਗੜ੍ਹ ਸਾਹਿਬ (ਬਹਾਦਰ ਸਿੰਘ ਟਿਵਾਣਾ) : ਇਸ ਵਾਲੇ ਕਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਪਿਛਲੇ 23 ਦਿਨਾਂ ਤੋਂ ਪੰਜਾਬ ਅੰਦਰ ਕਰਫਿਊ ਅਤੇ ਤਾਲਾਬੰਦੀ ਚੱਲ ਰਹੀ
Punjab Videoਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਦਾ ਚੜ੍ਹਿਆ ਪਾਰਾ, ਮੁਸਲਮਾਨਾਂ ਦੇ ਹੱਕ ‘ਚ ਦਿੱਤੀ ਧਮਾਕੇਦਾਰ ਸਪੀਚ Htv PunjabiApril 16, 2020April 16, 2020 by Htv PunjabiApril 16, 2020April 16, 20200539 ਤਲਵੰਡੀ ਸਾਬੋ :- ਇੱਕ ਪਾਸੇ ਜਿੱਥੇ ਪਟਿਆਲੇ ‘ਚ ਕਥਿਤ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮ ਦਾ ਹੱਥ ਵੱਡਣ ਵਾਲੀ ਘਟਨਾ ਕਰਕੇ ਕੁਝ ਲੋਕਾਂ ਵੱਲੋਂ ਪੂਰੀ ਸਿੱਖ ਕੌਮ ਨੂੰ ਨਿੰਦਿਆ ਜਾ
Punjab Videoਇਸ ਸ਼ਹਿਰ ਲਈ ਆਈ ਚੰਗੀ ਖ਼ਬਰ ।। ਸਿਹਤ ਮਹਿਕਮੇ ਨੇ ਲਿਆ ਸੁਖ ਦਾ ਸਾਹ !Htv PunjabiApril 15, 2020 by Htv PunjabiApril 15, 20200622 ਬਰਨਾਲਾ/ਪਟਿਆਲਾ (ਰਾਜੇਸ਼ ਗੋਇਲ) : ਜਿੱਥੇ ਇੱਕ ਪਾਸੇ ਦੇਸ਼ ਚ ਕਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਤੇਜ਼ੀ ਵਧਣ ਕਾਰਨ ਜਨਤਾ ਫਿਕਰਾਂ ਚ ਪਈ ਹੋਈ ਐ ਉਥੇ ਦੂਜੇ
Punjab Videoਸਾਰੇ ਨਿਹੰਗਾਂ ਨੂੰ ਮਾੜਾ ਹੁਣ ਜ਼ਰਾ ਸੋਚ ਕੇ ਬੋਲਿਓ, ਫੇਰ ਨਾ ਕਿਹੋ ਕਿ ਸਾਨੂੰ ਕਿਸੇ ਨੇ ਦੱਸਿਆ ਨੀਂ !Htv PunjabiApril 14, 2020 by Htv PunjabiApril 14, 202001315 ਚੰਡੀਗੜ੍ਹ : ਪਟਿਆਲੇ ‘ਚ ਕੁਝ ਕਥਿਤ ਨਿਗੰਗਾਂ ਵੱਲੋਂ ਪੁਲਿਸ ਮੁਲਾਜ਼ਮ ‘ਤੇ ਹਮਲੇ ਮਗਰੋਂ ਜਿਥੇ ਬਹੁਤ ਸਾਰੀਆਂ ਨਿਹੰਗ ਸਿੰਘ ਜੱਥਬੰਦੀਆਂ ਵੱਲੋਂ ਹਮਲਾਵਰ ਬੰਦਿਆਂ ਨੂੰ ਨਿਹੰਗ ਸਿੰਘ ਮੰਨਣੋ
Punjab Videoਦੇਖੋ ਪੁਲਿਸ ਵਾਲਿਆਂ ‘ਤੇ ਹਮਲਾ ਕਰਨ ਵਾਲੇ ਚਾਂਬਲੇ ਨਿਹੰਗਾਂ ਦਾ ਕੀ ਹੋਇਆ ਹਾਲ, Live ਤਸਵੀਰਾਂ ਵਾਇਰਲ !Htv PunjabiApril 14, 2020April 14, 2020 by Htv PunjabiApril 14, 2020April 14, 20200783 ਪਟਿਆਲਾ :- ਪਟਿਆਲਾ ‘ਚ ਪੁਲਿਸ ਵਾਲਿਆਂ ‘ਤੇ ਹਮਲਾ ਕਰਕੇ ਉਨ੍ਹਾਂ ਵਿਚੋਂ ਇੱਕ ਥਾਣੇਦਾਰ ਦਾ ਹੱਥ ਵੱਢਣਾ ਬਹਿਰੂਪੀਏ ਤੇ ਚਾਂਭਲੇ ਹੋਏ ਨਿਹੰਗਾਂ ਨੂੰ ਇੰਨਾਂ ਮਹਿੰਗਾ ਪਏਗਾ
Punjab Video21 ਸਾਲ ਦੀ ਜਵਾਨ ਕੁੜੀ ਨਾਲ ਹੋਇਆ ਅਜਿਹਾ ਕੰਮ ਪੂਰੇ ਖੇਤਰ ‘ਚ ਸ਼ੁਰੂ ਹੋ ਗਈ ਨਵੀਂ ਹੀ ਚਰਚਾ!Htv PunjabiApril 14, 2020 by Htv PunjabiApril 14, 20200592 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਜਿੱਥੇ ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਨੇ, ਉੱਥੇ ਹੀ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੋਣ ਦਾ