Punjabਪਿੰਡ ਦੀ ਕੁੜੀ ਭਜਾਉਣ ‘ਚ ਦੋ ਨੌਜਵਾਨਾਂ ਨੇ ਕੀਤੀ ਸੀ ਮਦਦ, ਘਰਦਿਆਂ ਨੇ ਭੀੜ ਸਣੇ ਕੀਤਾ ਪਿੱਛਾ, ਤੇ ਕਰਤਾ ਵੱਡਾ ਕਾਂਡHtv PunjabiJune 16, 2020 by Htv PunjabiJune 16, 20200454 ਬਠਿੰਡਾ : ਬਠਿੰਡਾ ਵਿੱਚ ਕੁੜੀ ਭਜਾਉਣ ਦੇ ਇਲਜ਼ਾਮ ਵਿੱਚ ਭੀੜ ਅਤੇ ਮਾਪਿਆਂ ਨੇ 2 ਨੌਜਵਾਨਾਂ ਦੀ ਰੱਜ ਕੇ ਕੁੱਟਮਾਰ ਕੀਤੀ।ਉਨ੍ਹਾਂ ਦੇ ਹੱਥ ਪੈਰ ਬੰਨ ਦਿੱਤੇ
Punjabਪੰਜਾਬ ‘ਚ ਧੜਾਧੜ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ ਬੀਐਸਐਫ ਦੇ 16 ਜਵਾਨਾਂ ਸਮੇਤ 34 ਲੋਕਾਂ ਦੀ …Htv PunjabiJune 15, 2020 by Htv PunjabiJune 15, 20200464 ਅੰਮ੍ਰਿਤਸਰ : ਪੰਜਾਬ ਵਿੱਚ ਕੋੋਰੋਨਾ ਵਾਇਰਸ ਦਾ ਖੌਫ ਘੱਟ ਨਹੀਂ ਹੋ ਰਿਹਾ ਹੈ।ਸੋਮਵਾਰ ਨੂੰ ਰਾਜ ਵਿੱਚ 34 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ
Punjabਖੇਤ ਮਜ਼ਦੂਰਾਂ ਤੇ ਕਿਸਾਨਾਂ ‘ਚ ਹੋਇਆ ਸਿੱਧਾ ਮੁਕਾਬਲਾ, ਕਿਸਾਨ ਗੋਲੀਆਂ ਚਲਾਉਂਦੇ ਰਹੇ ਤੇ ਮਜ਼ਦੂਰ ਇੱਟਾਂ ਪੱਥਰ Htv PunjabiJune 15, 2020 by Htv PunjabiJune 15, 20200612 ਅਜਨਾਲਾ: ਇਨ੍ਹੀ ਦਿਨੀ ਸ਼ੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿੱਚ ਇੱਕ ਪਾਸੇ ਖੇਤਾਂ ‘ਚ ਬੰਦੇ ਤੇ ਜ਼ਨਾਨੀਆਂ
Punjabਐਸ ਸੀ ਕਮਿਸ਼ਨ ਦੀ ਮੈਂਬਰ ਪੂਨਮ ਕਾਂਗੜਾ, ਉਸਦਾ ਪਤੀ ਤੇ ਪੁੱਤਰ ਆਏ ਪੁਲਿਸ ਦੇ ਸ਼ਿਕੰਜੇ ‘ਚ, ਦੇਖੋ ਕਿਵੇਂ ਹੋਈ ਗ੍ਰਿਫਤਾਰੀHtv PunjabiJune 15, 2020 by Htv PunjabiJune 15, 20200484 ਸੰਗਰੂਰ : ਕੁੜੀ ਨੂੰ ਭਜਾਉਣ ਅਤੇ ਆਤਮਹੱਤਿਆ ਦੇ ਲਈ ਮਜ਼ਬੂਰ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਐਸਸੀ ਕਮੀਸ਼ਨ ਦੀ ਮੈਂਬਰ ਅਤੇ ਥਾਂਗਰਸ ਨੇਤਾ ਪੂਨਮ ਕਾਂਗੜਾ, ਉਨ੍ਹਾਂ
Punjabਔਰਤ ਬੱਚਿਆਂ ਤੋਂ ਮੰਗਵਾ ਰਹੀ ਸੀ ਭੀਖ ! ਗੋਦਾਮ ਮਾਲਕ ਨੇ ਬੁਲਾ ਲਈ ਅੰਦਰ, ਫੇਰ ਕਰਾਤਾ ਵੱਡਾ ਕਾਂਡHtv PunjabiJune 15, 2020 by Htv PunjabiJune 15, 20200484 ਲੁਧਿਆਣਾ : ਇੱਕ ਔਰਤ ਬੱਚਿਆਂ ਦੇ ਨਾਲ ਭੀਖ ਮੰਗਣ ਗਈ ਤਾਂ ਗੋਦਾਮ ਮਾਲਿਕ ਨੇ ਉਸ ਨੂੰ ਪਾਣੀ ਪਿਲਾਉਣ ਦੇ ਬਹਾਨੇ ਅੰਦਰ ਬੁਲਾ ਦਿੱਤਾ।ਪਾਣੀ ਵਿੱਚ ਨਸ਼ੀਲਾ
Punjabਵਿਆਹ ਕਰਵਾਉਣ ਮਗਰੋਂ ਵਹੁਟੀ ਨਿਕਲੀ ਸੀਬੀਆਈ ਇੰਸਪੈਕਟਰ?ਸੌਹਰਿਆਂ ਨਾਲ ਹੋਇਆ ਵੱਡਾ ਕਾਂਡHtv PunjabiJune 15, 2020 by Htv PunjabiJune 15, 20200587 ਬਠਿੰਡਾ : ਸ਼ਾਦੀ ਡਾਟ ਕਾਮ ਦੇ ਜ਼ਰੀਏ ਇੱਕ ਮੁੰਡੇ ਨਾਲ ਵਿਆਹ ਕਰਨ ਵਾਲੀ ਕੁੜੀ ਨੇ ਖੁਦ ਨੂੰ ਸੀਬੀਆਈ ਵਿੱਚ ਇੰਸਪੈਕਟਰ ਹੋਣ ਦੀ ਧਮਕੀ ਦੇ ਕੇ
Punjabਸਾਬਕਾ ਆਈਏਐਸ ਅਧਿਕਾਰੀ ਨਾਲ ਕੀਤੀ ਸੀ ਧੋਖਾਧੜੀ? ਆਪ ਆਗੂ ਯੋਗੇਸ਼ ਸ਼ਰਮਾਂ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ! ਮੈਡੀਕਲ ਕਰਵਾ ਕੇ ਸੁਖੀ ਕੀਂ ਕਰਨ ਵਾਲੇ ਨੇHtv PunjabiJune 15, 2020 by Htv PunjabiJune 15, 20200644 ਚੰਡੀਗੜ : ਪੰਜਾਬ ਦੇ ਇੱਕ ਸਾਬਕਾ ਆਈਏਐਸ ਅਫਸਰ ਤੋਂ 2 ਕਰੋੜ ਰੁਪਏ ਤੋਂ ਜਿ਼ਆਦਾ ਦੀ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ ਦੀ ਅਪਰਾਧ ਸ਼ਾਖਾ ਨੇ ਆਮ
Punjabਪੰਜਾਬ ਕਾਂਗਰਸ ਦੇ ਆਗੂ ਅੰਦਰੋਂ ਅੰਦਰੀ ਕਰ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ, ਦੇਖੋ ਕਿਉਂ!Htv PunjabiJune 15, 2020 by Htv PunjabiJune 15, 20200474 ਚੰਡੀਗੜ : ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਚਰਚਾਵਾਂ ਦਾ ਇੰਨਾ ਅਸਰ ਹੋਇਆ ਹੈ ਕਿ ਪੰਜਾਬ ਕਾਂਗਰਸ ਅਚਾਨਕ ਕਿਰਿਆਸ਼ੀਲ ਹੋ ਗਈ
Punjabਏਜੰਟਾਂ ਦੇ ਧੱਕੇ ਨਾ ਚੜਿਓ ਓਏ ਪੰਜਾਬੀਓ, ਆਹ ਦੇਖ ਲਾਓ ਤਿੰਨ ਪੰਜਾਬੀਆਂ ਦਾ ਮਲੇਸ਼ੀਆ ‘ਚ ਕੀ ਹੋ ਰਿਹੈ ਹਾਲ!Htv PunjabiJune 15, 2020 by Htv PunjabiJune 15, 20200693 ਲੁਧਿਆਣਾ : ਵਰਕ ਪਰਮਿਟ ਦਿਵਾਉਣ ਦੇ ਨਾਮ ਤੇ ਟੂਰਿਸਟ ਵੀਜ਼ਾ ਤੇ ਭੇਜੇ ਗਏ ਪੰਜਾਬ ਦੇ 3 ਨੌਜਵਾਨਾ ਨੂੰ ਮਲੇਸ਼ੀਆ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਫੜ ਕੇ
Punjabਕੋਰੋਨਾ ਨੂੰ ਲੈਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰੇਖਾ ਸ਼ਰਮਾ ਨੇ ਕੀਤਾ ਵੱਡਾ ਧਮਾਕਾ, ਕੈਪਟਨ ਦੇ ਨਾਮ ਲਿਖੀ ਚਿੱਠੀ ‘ਚ ਚਾਚੇ ਦੀ ਮੌਤ ‘ਤੇ ਖੋਲ੍ਹੇ ਕਈ ਰਾਜ!Htv PunjabiJune 15, 2020 by Htv PunjabiJune 15, 20200474 ਜਲੰਧਰ : ਆਰਐਸਐਸ ਦੇ ਪੁਰਾਣੇ ਨੇਤਾ ਦੇਵਦੱਤ ਸ਼ਰਮਾ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ਨਾ ਕਿ ਕੋਰੋਨਾ ਤੋਂ ਅਤੇ ਉਹ ਵੀ ਸਿਹਤ ਵਿਭਾਗ ਦੀ