Punjabਪਟਿਆਲਾ ‘ਚ 15 ਹੋਰ ਕੋਰੋਨਾ ਪਾਜ਼ੀਟਿਵ ਆਊਣ ਨਾਲ ਫੈਲੀ ਦਹਿਸ਼ਤ, ਡੀਸੀ ਵੱਲੋਂ ਨਾ ਘਬਰਾਉਣ ਦੀ ਕਰਨੀ ਪਈ ਅਪੀਲ Htv PunjabiApril 19, 2020 by Htv PunjabiApril 19, 20200342 ਪਟਿਆਲਾ :ਪਟਿਆਲਾ ‘ਚ 15 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਉਣ ਨਾਲ ਦਹਿਸ਼ਤ ਫੈਲ ਗਈ ਹੈ ਤੇ ਏਸ ਮਾਹੌਲ ਨੂੰ ਸ਼ਾਂਤ ਕਰਨ ਲਈ ਡੀਸੀ ਪਟਿਆਲ ਸ੍ਰੀ ਕੁਮਾਰ
Punjabਇਨ੍ਹਾਂ ਲੋਕਾਂ ਨਾਲ ਆਪਣਾ ਹੀ ਕਰ ਗਿਆ ਵੱਡਾ ਧੋਖਾ, ਲਾਸ਼ਾਂ ਬਣਨ ਲਈ ਛੱਡ ਗਿਆ ਰੇਲ ਪਟੜੀ ‘ਤੇHtv PunjabiApril 19, 2020 by Htv PunjabiApril 19, 20200384 ਬਠਿੰਡਾ : ਕਰਫਿਊ ਅਤੇ ਲਾਕਡਾਊਨ ਦੌਰਾਨ ਜਿੱਥੇ ਸਾਰੇ ਦੇਸ਼ ਦਾ ਕਾਰੋਬਾਰ ਬੰਦ ਐ, ਲੋਕ ਘਰਾਂ ‘ਚੋਂ ਬਾਹਰ ਨਿਕਲਣ ਨੂੰ ਵੀ ਤਰਸੇ ਹੋਏ ਨੇ ਤੇ ਚਾਰੇ
Punjabਕਰਫਿਊ ਦੌਰਾਨ ਸਬਜ਼ੀ ਨੂੰ ਲੈ ਕੇ ਹੋਇਆ ਝਗੜਾ, ਲੈ ਗਿਆ ਧਾਰਮਿਕ ਰੰਗਤ, ਹੋਇਆ ਦੱਬ ਕੇ ਪਥਰਾਅ, ਪੁਲਿਸ ਵਾਲੇ ਸਮੇਤ 8 ਜਖ਼ਮੀHtv PunjabiApril 19, 2020 by Htv PunjabiApril 19, 20200405 ਲੁਧਿਆਣਾ : ਬੀਤੀ ਰਾਤ ਥਾਣਾ ਟਿੱਬਾ ਦੇ ਅਧੀਨ ਆਉਂਦੇ ਏਰੀਆ ਮਾਇਆ ਪੁਰੀ ਦੇ ਪੰਜਾਬੀ ਬਾਗ ਵਿੱਚ ਸਬਜ਼ੀ ਖਰੀਦਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਅਤੇ
Pakistan Punjabਪਾਕਿਸਤਾਨ ਦੀ ਖੁੱਲ੍ਹ ਗਈ ਪੋਲ, ਹਨ੍ਹੇਰੀ ਆਈ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਉੱਡ ਕੇ ਧਰਤੀ ਤੇ ਜਾ ਪਏHtv PunjabiApril 19, 2020April 19, 2020 by Htv PunjabiApril 19, 2020April 19, 20200425 ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਜਲਦਬਾਜ਼ੀ ਵਿੱਚ ਕਰਾਏ ਗਏ ਕੰਮ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ।ਸ਼ੁੱਕਰਵਾਰ ਸ਼ਨੀਵਾਰ ਦੀ ਦਰਮਿਆਨੀ ਰਾਤ
Punjab Videoਗੁਰਸਿੱਖ ਮੁੰਡੇ ਨੇ ਬਣਾਇਆ ਮਾਸਕਾਂ ਦਾ ਪਿਓ ! ਮੁੰਡੇ ਦੀ ਕਾਰੀਗਰੀ ਦੇਖ ਡਾਕਟਰ ਵੀ ਹੈਰਾਨ ! ਅਮਰੀਕਾ ਕਨੇਡਾ ਤੋਂ ਆਏਗੀ ਇਨ੍ਹਾਂ ਮਾਸਕਾਂ ਦੀ ਮੰਗHtv PunjabiApril 18, 2020 by Htv PunjabiApril 18, 20200508 ਅੰਮ੍ਰਿਤਸਰ (ਹਰਜੀਤ ਗਰੇਵਾਲ) :- ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ‘ਚ ਕਈ ਜਗ੍ਹਾ ਕੋਰੋਨਾ ਦੀ ਬਿਮਾਰੀ ਦੌਰਾਨ ਸਹੀ ਸਮਾਨ ਨਾ ਮਿਲਣ ਕਾਰਨ ਕਝ ਸਰਕਾਰੀ ਮੁਲਾਜ਼ਮਾਂ ਨੂੰ
Punjab Videoਹੁਣ ਸ਼ਾਹਰੁਖ ਖਾਨ, ਸਲਮਾਨ ਖਾਨ ਤੇ ਅਮਿਤਾਭ ਹੋਏ ਪੁਰਾਣੇ, ਮੁੰਡੇ ਕੁੜੀਆਂ ਨੇ ਲੱਭ ਲਏ ਆਪਣੇ ਨਵੇਂ ਹੀਰੋ-ਹੀਰੋਇਨਾਂ!Htv PunjabiApril 18, 2020 by Htv PunjabiApril 18, 20200413 ਮਾਲੇਰਕੋਟਲਾ :- ਕਰੋਨਾ ਮਹਾਂਮਾਰੀ ਦੇ ਇਸ ਦੌਰ ‘ਚ ਇਨ੍ਹੀ ਦਿਨੀ ਪੰਜਾਬ ਅੰਦਰ ਤਿੰਨ ਸਰਕਾਰੀ ਵਿਭਾਗ ਜਾਨ ਤਲੀ ਤੇ ਧਰਕੇ ਆਮ ਜਨਤਾ ਤੇ ਕਰੋਨਾ ਵਾਇਰਸ ਨਾਂ
Punjabਕਰਫਿਊ ਤੇ ਤਾਲਾਬੰਦੀ ਤੋਂ ਪ੍ਰੇਸ਼ਾਨ ਭੁਖਮਰੀ ਦਾ ਸ਼ਿਕਾਰ ਰਿਕਸ਼ਾ ਵਾਲੇ ਨੇ ਕੀਤੀ ਆਤਮਹੱਤਿਆ, ਸਾਰੇ ਪਾਸੇ ਛਾ ਗਈ ਚੁੱਪੀHtv PunjabiApril 18, 2020April 20, 2020 by Htv PunjabiApril 18, 2020April 20, 20200505 ਮਲੇਰਕੋਟਲਾ (ਮੁਨੀਸ਼ ਵਰਮਾ) :- ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੰਜਾਬ ਚ ਚੱਲ ਰਹੇ ਕਰਫਿਊ ਤੇ ਤਾਲਾਬੰਦੀ ਦਾ ਅਸਰ ਹੁਣ ਤੱਕ ਤਾਂ ਇਹ ਦੇਖਣ ਨੂੰ ਮਿਲ ਰਿਹਾ
Uncategorizedਪੰਜਾਬੀ ਗਾਇਕ ਵੱਡਾ ਗਰੇਵਾਲ ਨਸ਼ੇ ਸਮੇਤ ਗ੍ਰਿਫਤਾਰ, ਦੇਖੋ ਕਿਵੇਂ ਫੜਿਆ ਗਿਆ ਤੇ ਅੱਗੇ ਕੀ ਬਣਿਆHtv PunjabiApril 18, 2020 by Htv PunjabiApril 18, 20200785 ਮੋਹਾਲੀ : ਪ੍ਰਸਿੱਧ ਪੰਜਾਬੀ ਗਾਇਕ ਜੀਐਸ ਗਰੇਵਾਲ ਉਰਫ ਵੱਡਾ ਗਰੇਵਾਲ ਜਿਸ ਨੂੰ ਲੰਘੇ ਦਿਨੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਜਿ਼ਲ੍ਹੇ ਦੇ ਸੁਹਾਣਾ ਸਥਿਤ ਇੱਕ ਸੁਪਰਸਪੈਸ਼ਲਿਟੀ
Punjabਪਟਿਆਲਾ ‘ਚ ਦੁੱਧ ਲੈਣ ਜਾਂਦੇ ਬੰਦੇ ਦੀ ਪੁਲਿਸ ਵੱਲੋਂ ਕੁੱਟਮਾਰ ਮਗਰੋਂ ਆਤਮਹੱਤਿਆ ਦੇ ਮਾਮਲੇ ਦਾ ਸੱਚ ਆਇਆ ਬਾਹਰ, ਦੇਖੋ ਕੀ ਦਿਖਾਈ ਦਿੰਦਾ ਸੀਸੀਟੀਵੀ ਤਸਵੀਰਾਂ ਅਤੇ ਕਾਗਜ਼ੀ ਸਬੂਤਾਂ ‘ਚHtv PunjabiApril 18, 2020April 19, 2020 by Htv PunjabiApril 18, 2020April 19, 20200664 ਪਟਿਆਲਾ : ਪਟਿਆਲਾ ਦੇ ਕੋਤਵਾਲੀ ਇਲਾਕੇ ਦੇ ਅਧੀਨ ਪੈਂਦੇ ਸ਼ੀਤਲਾ ਮਾਤਾ ਮੰਦਿਰ ਦੇ ਪਿਛਲੇ ਪਾਸੇ ਰਹਿਣ ਵਾਲੇ ਇੱਕ ਕਿਰਾਏਦਾਰ ਪਰਿਵਾਰ ਦੇ ਪਰਿਵਾਰ ਮੁਖੀ ਭੁਪਿੰਦਰ ਸਿੰਘ
Punjabਕਾਂਗਰਸੀ ਸਰਪੰਚ ਦੇ ਮੋਬਾਈਲ ਤੋਂ ਵਟਸਐਪ ਗਰੁੱਪ ‘ਚ ਸਾਂਝੀ ਕੀਤੀ ਗਈ ਅਸ਼ਲੀਲ ਤਸਵੀਰ ਗਰੁੱਪ ‘ਚ ਸਰਪੰਚ ਔਰਤਾਂ ਨੇ ਪਾਤਾ ਰੌਲਾHtv PunjabiApril 18, 2020 by Htv PunjabiApril 18, 20200542 ਜਲੰਧਰ : ਜਿ਼ਲ੍ਹੇ ਦੇ ਬਲਾਕ ਰੁੜਕਾ ਕਲਾਂ ਅਧੀਨ ਆਉਦੇ ਇੱਕ ਪਿੰਡ ਦੇ ਕਾਂਗਰਸੀ ਸਰਪੰਚ ਦੇ ਮੋਬਾਈਲ ਤੋਂ ਇੱਕ ਵਟਸਐਪ ਗਰੁੱਪ ‘ਚ ਅਸ਼ਲੀਲ ਤਸਵੀਰ ਸਾਂਝੀ ਕੀਤੇ