Punjabਆਪ ਨੇ ਲਗਾਏ ਬਾਦਲਾਂ ‘ਤੇ ਇਹ ਦੋਸ਼ ਤਾਂ ਦੇਖੋ ਸੁਖਬੀਰ ਬਾਦਲ ਨੇ ਕਿਵੇਂ ਦਿੱਤਾ ਕਰਾਰਾ ਜਵਾਬHtv PunjabiJanuary 16, 2020 by Htv PunjabiJanuary 16, 20200406 ਚੰਡੀਗੜ੍ਹ : ਪੰਜਾਬ ਵਿਧਾਨਸਭਾ ਦੇ ਦੋ ਦਿਨਾਂ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹੰਗਾਮਾ ਹੋਣ ਦੇ ਪੂਰੇ ਆਸਾਰ ਹਨ l ਸੈਸ਼ਨ ਦੇ ਦੌਰਾਨ ਜਿੱਥੇ ਆਮ ਆਦਮੀ ਪਾਰਟੀ
Punjabਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ ਮੰਗਿਆ ਆਹ, ਦੇਖੋ ਕੀ ਕਿਹਾ ਸ਼ਾਹ ਨੇHtv PunjabiJanuary 13, 2020 by Htv PunjabiJanuary 13, 20200488 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਵਫ਼ਦ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਉਹ ਨ੍ਹਿਜੀ ਤੌਰ ‘ਤੇ
Punjabਆਖਰਕਾਰ ਉਹੀਓ ਹੋਇਆ ਜਿਸਦਾ ਅੰਦਾਜ਼ਾ ਸੀ, ਸੁਖਬੀਰ ਨੇ ਢੀਂਡਸਿਆਂ ਖਿਲਾਫ਼ ਆ ਫੈਸਲਾ ਲੈ ਹੀ ਲਿਆHtv PunjabiJanuary 12, 2020 by Htv PunjabiJanuary 12, 20200466 ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਚੱਲ ਰਹੇ ਸਿਆਸੀ ਪ੍ਰਭਾਵਾਂ ਹੇਠ ਮੁਅੱਤਲ ਕਰ ਦਿੱਤਾ ਹੈ l
Punjabਸੁਖਬੀਰ ਬਾਦਲ ਨੂੰ ਆ ਗਿਆ ਗੁੱਸਾ, ਕਹਿੰਦਾ 10 ਦਿਨ ‘ਚ ਕਰੋ ਆਹ ਕੰਮ ਨਹੀਂ ਤਾਂ ਮਜੀਠਾ ਥਾਣੇ ਦੇ ਬਾਹਰ ਮਾਰੂੰਗਾ ਧਰਨਾHtv PunjabiJanuary 11, 2020 by Htv PunjabiJanuary 11, 20200342 ਮਜੀਠਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਸੁਖਬੀਰ ਸਿੰਘ ਬਾਦਲ ਨੇ ਜ਼ੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਗੈਂਗਸਟਰਾਂ ਦਾ ਮੁਖੀਆ ਦੱਸਿਆ l ਸੁਖਬੀਰ
Punjabਹੁਣ ਆਹ ਮੰਤਰੀ ਵਿਰੁੱਧ ਅਕਾਲ ਤਖਤ ਸਾਹਿਬ ‘ਤੇ ਪਿਆ ਰੌਲਾ! ਖਾਲਸੇ ਕਹਿੰਦੇ ਬਾਹਰ ਕੱਢੋ ਇਹਨੂੰ ਪੰਥ ਚੋਂ! ਮੰਤਰੀ ਕਹਿੰਦਾ ਠਹਿਰ ਜਾਓ ਤੁਹਾਨੂੰ ਤਾਂ…Htv PunjabiJanuary 1, 2020 by Htv PunjabiJanuary 1, 20200478 ਅੰਮ੍ਰਿਤਸਰ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਟਿੱਪਣੀ ਕਰਕੇ ਵਿਵਾਦਾਂ ਵਿੱਚ ਘਿਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ਼ ਸ਼੍ਰੀ ਅਕਾਲ ਤਖਤ ਨੂੰ
Punjabਮਜੀਠੀਆ ਤੇ ਚੀਮਾ ਨੇ ਰੰਧਾਵਾ ਖਿਲਾਫ ਛੇੜ ਲਿਆ ਨਵਾਂ ਮੁੱਦਾ, ਫਿਰ ਕਹਿੰਦੇ ਅਸਤੀਫਾ ਦੇਵੇ ਰੰਧਾਵਾ, ਦਿਓ ਪਰਚਾ ਉਸਦੇ ਖਿਲਾਫ!Htv PunjabiDecember 30, 2019 by Htv PunjabiDecember 30, 20190389 ਲੁਧਿਆਣਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ੋਟੇ ‘ਤੇ ਕਥਿਤ ਇਤਰਾਸਜ਼ਯੋਗ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਬਕਾ
Punjabਰਾਜੋਆਣਾ ਨੇ ਜੇਲ੍ਹ ਚੋਂ ਕੀਤਾ ਵੱਡਾ ਐਲਾਨ,ਪੁੱਠੇ ਫ਼ਸਾਲੇ ਵੱਡੇ -ਵੱਡੇ ਅਕਾਲੀ ਲੀਡਰ,ਜੇਲ ‘ਚ ਜੇਲਰ ਨੂੰ ਪਵੇਗਾ ਵਕਤHtv PunjabiDecember 27, 2019 by Htv PunjabiDecember 27, 20190595 ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕੇਸ ‘ਚ ਕੇਂਦਰ ਜੇਲ੍ਹ ਪਟਿਆਲਾ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾਂ ਕੇਂਦਰ ਸਰਕਾਰ ਵੱਲੋਂ ਉਨ੍ਹਾਂ
Punjabਅਕਾਲੀਆਂ ਤੇ ਰਵਨੀਤ ਬਿੱਟੂ ਵੱਲੋਂ ਮਨਪ੍ਰੀਤ ਬਾਦਲ ਖਿਲਾਫ ਮੋਰਚਾ ਖੋਲ੍ਹਣ ‘ਤੇ ਕੈਪਟਨ ਹੋਏ ਔਖੇ, ਫਿਰ ਦੇਖੋ ਕਿਵੇਂ ਖ਼ਰੀਆਂ ਖ਼ਰੀਆਂ ਸੁਣਾ ਕੇ ਕੱਢੀ ਭੜਾਸ!Htv PunjabiDecember 23, 2019 by Htv PunjabiDecember 23, 20190407 ਚੰਡੀਗੜ ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁੱਲਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੱਖ ਵਿੱਚ ਉਤਰੇ ਹਨ l ਉਨ੍ਹਾਂ ਨੇ ਕਿਹਾ ਕਿ
Punjabਵੱਡੇ ਢੀਂਡਸਾ ਦੇ ਦਾਅਵੇ, ਜਿੰਨੇ ਮੂੰਹ ਉੰਨੀਆਂ ਗੱਲ਼ਾਂ, ਸਾਰੀਆਂ ਨਜ਼ਰਾਂ ਪਰਮਿੰਦਰ ਢੀਂਡਸਾ ‘ਤੇHtv PunjabiDecember 23, 2019 by Htv PunjabiDecember 23, 20190449 ਚੰਡੀਗੜ੍ਹ ; ਪੰਜਾਬ ਵਿਧਾਨ ਸਭਾ ‘ਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਦਲ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਨੂੰ ਅਲਵਿਦਾ ਕਹਿ ਸਕਦੇ
Punjabਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ‘ਚ ਪਏਗਾ ਪੂਰਾ ਭੜਥੂ ? ਵਿਰੋਧੀ ਕਹਿੰਦੇ ਸੁਖਬੀਰ ਨੂੰ ਨਹੀਂ ਬਣਨ ਦਿਆਂਗੇ ਪ੍ਰਧਾਨHtv PunjabiDecember 13, 2019 by Htv PunjabiDecember 13, 20190569 ਚੰਡੀਗੜ੍ਹ (ਸਿਮਰਨਜੀਤ ਕੌਰ) : ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ 99 ਸਾਲਾ ਸਥਾਪਨਾ ਦਿਵਸ ਮੌਕੇ ਪਾਰਟੀ ਵੱਲੋਂ ਸੱਦੇ ਗਏ ਜਰਨਲ ਇਜਲਾਸ ਮੋਕੇ ਖੂਬ ਹੰਗਾਮਾ ਹੋਣ