Htv Punjabi
Punjab Video

ਅੱਧੀ ਰਾਤ ਔਰਤ ਸਕੇ ਪੁੱਤ ਅਤੇ ਭਤੀਜੇ ਨਾਲ ਰੰਗੇ ਹੱਥੀਂ ਕਾਬੂ; ਪੁਲਿਸ ਦੇ ਵੀ ਉੱਡੇ ਹੋਸ਼

ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦਾ, ਜਿੱਥੋਂ ਦੀ ਪੁਲਿਸ ਨੇ ਰਾਤ ਵੇਲੇ ਇਹਨਾਂ ਤਿੰਨਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ | ਅਸਲ ‘ਚ ਜਿਲ੍ਹਾ ਲੁਧਿਆਣਾ ਦੇ ਮਾਛੀਵਾੜਾ ਦੀ ਰਹਿਣ ਵਾਲੀ ਇਸ ਔਰਤ ਸ਼ਿੰਦਰ ਕੌਰ ਆਪਣੇ ਪੁੱਤ ਨਾਜਰ ਅਤੇ ਭਤੀਜੇ ਸੁਮੀਤ ਨਾਲ ਕਾਰ ‘ਚ ਮਾਛੀਵਾੜਾ ਤੋਂ ਅੰਮ੍ਰਿਤਸਰ ਪੁੱਠੇ ਕੰਮ ਨੂੰ ਅੰਜਾਮ ਦੇਣ ਗਈ ਸੀ | ਉਸਤੋਂ ਬਾਅਦ ਇਹਨਾਂ ਤਿੰਨੋ ਜਣਿਆਂ ਨੇ ਗੁਰਦਾਸਪੁਰ ਤੋਂ ਹੁੰਦੇ ਹੋਏ ਵਾਪਿਸ ਮਾਛੀਵਾੜੇ ਜਾਣਾ ਸੀ | ਰਾਹ ‘ਚ ਪੁਲਿਸ ਵੱਲੋਂ ਰਾਤ ਵੇਲੇ ਲਾਏ ਗਏ ਨਾਕੇ ਦੇ ਦੌਰਾਨ ਟਾਰਚ ਦੀ ਰੋਸ਼ਨੀ ਨਾਲ ਇਹਨਾਂ ਨੂੰ ਦੇਖ ਰੰਗੇ ਹੱਥੀਆਂ ਫੜਿਆ ਤਾਂ ਸੀਨ ਦੇਖ ਪੁਲਿਸ ਦੇ ਵੀ ਰੰਗ ਉੱਡ ਗਏ |

Related posts

ਪਿੰਡ ਦੇ ਮੁੰਡੇ ਕਿਵੇਂ ਕਰਵਾਏ ਦੁਨੀਆਂ ‘ਚ ਚਰਚੇ

htvteam

ਹਸਪਤਾਲ ਦੇ ਬਾਹਰ ਨੌਜਵਾਨਾਂ ਦੀ ਗੰਦੀ ਕਰਤੂਤ ਕੈਮਰੇ ‘ਚ ਰਿਕਾਰਡ

htvteam

ਆਹ ਦੇਖਲੋ ਮਾਨ ਦੀ ਛੱਡੀ ਹੋਈ ਪੁਲਿਸ ਐਵੇਂ ਚੱਕਦੀ ਹੈ ਬੰਦੇ

htvteam