Htv Punjabi
Punjab Video

ਪਪਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਸੁਣੋ ਪਰਿਵਾਰ ਦੇ ਵੱਡੇ ਖੁਲਾਸੇ, ਅਜਨਾਲਾ ਕਾਂਡ ਤੋਂ ਕਿਥੇ ਰਹਿੰਦਾ ਸੀ ਪਪਲਪ੍ਰੀਤ

ਲੰਘੇ ਦਿਨੀਂ ਜਿਥੇ ਪੁਲਸ ਨੇ ਫਰਾਰ ਪਪਲਪ੍ਰੀਤ ਨੂੰ ਬੜੀ ਮਿਹਨਤ ਨਾਲ ਕਾਬੂ ਕੀਤਾ ਉਥੇ ਹੀ ਉਸ ਤੋਂ ਬਾਅਦ ਉਨਾਂ ਦੇ ਪਰਿਵਾਰ ਦਾ ਵੱਡਾ ਬਿਆਨ ਸਾਹਮਣੇ ਆਇਆ, ਉਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਪਪਲਪ੍ਰੀਤ ਬਾਰੇ ਕੁਝ ਗੱਲਾਂ ਦੱਸੀਆਂ ਨੇ ਜਿਸ ਚ ਕਿਹਾ ਗਿਆ ਕਿ ਜਿਸ ਦਿਨ ਤੋਂ ਅਜਨਾਲਾ ਕਾਂਡ ਹੋਇਆ ਸੀ ਉਸ ਦਿਨ ਤੋਂ ਪਪਲਪ੍ਰੀਤ ਕਦੇ ਘਰ ਨਹੀਂ ਆਇਆ, ਤੇ ਉਸ ਦੀ ਮਾਂ ਦਾ ਕਹਿਣਾ ਕਿ ਉਸਦੇੇ ਪੁੱਤ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹ ਹਮੇਸ਼ਾ ਚੰਗੇ ਕੰਮ ਹੀ ਕਰਦਾ ਸੀ, ਪਿੰਡ ਦਾ ਪੰਚਾਇਤ ਮੈਂਬਰ ਸੀ ਤੇ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਕੰਮ ਕਰਦਾ ਸੀ, ਆਓ ਸੁਣਦੇਹਾਂ ਹੋਰ ਕੀਕੀ ਕਹਿਣਾ ਉਸਦੇ ਪਰਿਵਾਰ ਦਾ,,,

ਆਪਰੇਸ਼ਨ ਅੰਮ੍ਰਿਤਪਾਲ ਚ ਜਿਥੇ ਪੁਲਿਸ ਨੇ ਵੱਡੀਆਂ ਵੱਡੀਆਂ ਗ੍ਰਿਫ਼ਤਾਰੀਆਂ ਕੀਤੀ ਸੀ ਉਥੇ ਹੀ ਪਪਲਪ੍ਰੀਤ ਤੇ ਅੰਮ੍ਰਿਤਪਾਲ ਫਰਾਰ ਸਨ ਜਿਨਾਂ ਨੂੰ ਲੱਭਣ ਲਈ ਪੁਲਿਸ ਨੇ ਪੂਰੀ ਵਾਹ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਕਾਫੀ ਮਿਹਨਤ ਤੋਂ ਬਾਅਦ ਪਪਲਪ੍ਰੀਤ ਦਾ ਹਿਰਾਸਤ ਚ ਲੈ ਲਿਆ ਪਰ ਅੰਮ੍ਰਿਤਪਾਲ ਅਜੇ ਵੀ ਫਰਾਰ ਐ ਜਿਸ ਨੂੰ ਫੜ੍ਹਣ ਲਈ ਪੁਲਿਸ ਵਲੋਂ ਲਗਾਤਾਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਨੇ।ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੁਰਾਣੇ ਸਕੂਟਰ ‘ਤੇ ਘੁੰਮਣ ਵਾਲੇ MLA ਦੀ ਸਪੋਰਟਸ ਕਾਰ

htvteam

ਸਿੱਧੂ ਦਾ ਖੁਲਾਸਾ, ਕਾਂਗਰਸੀ ਵਿਧਾਇਕ ਨਸ਼ਾ ਫੈਲਾਉਣ ਵਿੱਚ ਲੱਗੇ ਹੋਏ ਨੇ, ਸਾਰੇ ਹੈਰਾਨ!

Htv Punjabi

ਆਹ ਦੇਖਲੋ ਤਿੰਨ ਧੀਆਂ ਦੇ ਪਿਓ ਦੀ ਆਸ਼ਕੀ

htvteam

Leave a Comment