Htv Punjabi
Punjab Video

ਪੁਲਿਸ ਦੇ ਅੱਥਰੂ ਗੈਸਾਂ ਦਾ ਦੇਖੋ ਕਿਸਾਨਾਂ ਨੇ ਪਰਾਲੀ ਨਾਲ ਕਿਵੇਂ ਦਿੱਤਾ ਜਵਾਬ

ਖਨੌਰੀ ਬਾਰਡਰ ਤੋਂ ਇੱਕ ਹੋਰ ਤਾਜ਼ੀਆਂ ਤਸਵੀਰਾਂ ਸਾਹਮਣੇ ਆਈਆਂ ਤਸਵੀਰਾਂ,, ਜਿੱਥੇ ਕਿਸਾਨਾਂ ਨੇ ਹਰਿਆਣਾ ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਚੱਕਰਾਂ ਦੇ ਵਿੱਚ ਪਾ ਦਿੱਤਾ ਜਦੋਂ ਉਨਾਂ ਨੇ ਅਥਰੂ ਵਾਲੇ ਗੈਸ ਦਾ ਜਵਾਬ ਦੇਣ ਦੇ ਵਾਸਤੇ ਸੌਖਾ ਹੱਲ ਲੱਭ ਲਿਆ,, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਹਰਿਆਣਾ ਪ੍ਰਸ਼ਾਸਨ ਨੂੰ ਜਵਾਬ ਦਿੱਤਾ ਜਾ ਰਿਹਾ,, ਖੇਤਾਂ ਦੇ ਵਿੱਚ ਕਿਸਾਨ ਭੱਜਦੇ ਨਜ਼ਰ ਆ ਰਹੇ ਨੇ ਪਰਾਲੀ ਦੀਆਂ ਗੱਠਾਂ ਚੱਕਦੇ ਨਜ਼ਰ ਆ ਰਹੇ ਨੇ ਆਓ ਮਾਰ ਲੈਦੇ ਆਂ ਨਜ਼ਰ,,,,,,

ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਵੱਲੋਂ ਸ਼ਕਤੀ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਉਸ ਦੇ ਮੱਦੇ ਨਜ਼ਰ ਸਾਡੇ ਵੱਲੋਂ ਪਰਾਲੀ ਦਾ ਧੂਆਂ ਕਰਕੇ ਉਧਰ ਨੂੰ ਕੀਤਾ ਜਾ ਰਿਹਾ,,,,,,,,,,

ਸੋ ਦੱਸ ਦਈਏ ਇਹ ਹੈ ਕਿ ਕਿਸਾਨਾਂ ਦੇ ਇਸ ਐਕਸ਼ਨ ਤੋਂ ਬਾਅਦ ਪੁਲਿਸ ਨੇ ਖੇਤਾਂ ਦੇ ਵਿੱਚ ਆ ਕੇ ਕਿਸਾਨਾਂ ਤੇ ਸ਼ਕਤੀ ਬਲ ਦਾ ਪ੍ਰਯੋਗ ਕੀਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੀਨ ‘ਚ ਹੁਣੇ ਹੁਣੇ ਹੋਇਆ ਇੱਕ ਬੇਹੱਦ ਵੱਡਾ ਧਮਾਕਾ; ਜਾਨਣ ਲਈ ਦੇਖੋ ਇਹ ਵੀਡੀਓ

htvteam

ਲਓ ਜੀ ! ਬੰਬੇ ਛੱਡ ਅੰਮ੍ਰਿਤਸਰ ਆ ਗਿਆ ਕਪਿਲ ਸ਼ਰਮਾ

htvteam

ਆਹ ਦੇਖੋ ਜਵਾਨ ਕੁੜੀ ਨਾਲ ਮੁੰਡੇ ਨੇ ਕੀ ਕੀਤਾ

htvteam

Leave a Comment