Htv Punjabi
Punjab Video

ਪ੍ਰਾਚੀਨ ਵੇਲੇ ਦੇ ਰੁੱਖ ਨੇ ਅਚਾਨਕ ਧਾਰਿਆ ਰਾਖ਼ਸ਼ ਦਾ ਭਿਆਨਕ ਰੂਪ

ਇਤਲਾਹ ਮਿਲਦੇ ਹੀ ਤੁਰੰਤ ਸਕੂਲ ਪਹੁੰਚੀ ਐਂਬੂਲੈਂਸ ਅਤੇ ਹਾਲਾਤ ਨੂੰ ਵੇਖਦੇ ਹੋਏ ਐਂਬੂਲੈਂਸ ਅੰਦਰ ਬੱਚਿਆਂ ਦਾ ਕੀਤਾ ਜਾ ਰਿਹਾ ਇਲਾਜ | ਇਥੇ ਇੱਕ ਕਾਨਵੈਂਟ ਸਕੂਲ ਅੰਦਰ ਜੋ ਕੌਤਕ ਹੋਇਆ ਹੈ ਉਸਨੂੰ ਦੇਖ ਦੇਖਣ ਵਾਲੇ ਦੇ ਹੋਸ਼ ਉੱਡ ਗਏ |  ਵੇਖਦੇ ਹੀ ਵੇਖਦੇ ਇੱਕ ਪ੍ਰਾਚੀਨ ਸਮੇਂ ਦੇ ਰੁੱਖ ਦੇ ਕਰਕੇ ਨੌਵੀਂ ਜਮਾਤ ‘ਚ ਪੜ੍ਹਨ ਵਾਲੀ ਇੱਕ ਬੱਚੀ ਦੀ ਜਾਨ ਚਲੀ ਗਈ ਅਤੇ 19 ਹੋਰ ਬੱਚਿਆਂ ਸਣੇ ਇੱਕ ਸਟਾਫ ਮੈਂਬਰ ਜ਼ਖਮੀ ਹੋ ਗਿਆ | ਜਿਨ੍ਹਾਂ ‘ਚ ਕਈ ਗੰਭੀਰ ਹਾਲਤ ‘ਚ ਨੇ | ਮਾਮਲਾ ਹੈ ਚੰਡੀਗੜ੍ਹ ਦਾ, ਜਿੱਥੇ ਸੈਕਟਰ 9 ਵਿਖੇ ਇੱਕ ਨਾਮੀ ਕਾਨਵੈਂਟ ਸਕੂਲ ‘ਚ ਅੱਧੀ ਛੁੱਟੀ ਵੇਲੇ ਬੱਚੇ ਇੱਕ ਬੇਹੱਦ ਪੁਰਾਣੇ ਪਿੱਪਲ ਦੇ ਰੁੱਖ ਹੇਠ ਬੈਠ ਰੋਟੀ ਖਾ ਰਹੇ ਸਨ ਕਿ ਅਚਾਨਕ ਖ਼ੌਫ਼ਨਾਕ ਹਾਦਸਾ ਵਾਪਰ ਗਿਆ |  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਜੇਲ੍ਹ ‘ਚੋਂ ਘਰਵਾਲੇ ਦਾ ਸੁਨੇਹਾ ਦੇਣ ਬਹਾਨੇ ਘਰ ਵੜੇ ਬਦਮਾਸ਼; ਜਨਾਨੀ ਨੇ ਪੁਲਿਸ ਅੱਗੇ ਦੱਸੀ ਸਾਰੀ ਕਹਾਣੀ

htvteam

ਕਿਸਾਨਾਂ ਨੇ ਪਾਏ ਟਰੈਕਟਰਾਂ ਦੇ ਬੈਕ ਗੇਅਰ…

htvteam

ਲਓ ਜੀ ਹੋ ਜਾਓ ਤਿਆਰ! ਨਵੇਂ ਸਾਲ ‘ਤੇ ਕੈਪਟਨ ਨੇ ਪੰਜਾਬੀਆਂ ਤੋਂ ਮੰਗ ਲਈ ਆਹ ਚੀਜ਼

Htv Punjabi