Htv Punjabi
Punjab Video

ਲੁਟੇਰੇ ਫ਼ਿਲਮੀ ਸਟਾਈਲ ਵਿੱਚ ਫੈਕਟਰੀ ਮਾਲਕ ਤੋਂ 9 ਲੱਖ ਲੁੱਟ ਕੇ ਫਰਾਰ; ਦੇਖੋ ਵੀਡੀਓ

ਮਾਮਲਾ ਹੈ ਪੰਜਾਬ ਦੇ ਸਨਅਤੀ ਸ਼ਹਿਰ ਤੇ ਆਰਥਿਕ ਰਾਜਧਾਨੀ ਲੁਧਿਆਣਾ ਦੀ | ਚੀਮਾ ਚੌਂਕ ਦੇ ਨੇੜੇ ਆਰਕੇ ਰੋਡ ਤੇ ਸ਼ਿਵ ਹੌਜ਼ਰੀ ਫੈਕਟਰੀ ਨਾਂ ਦੀ ਇੱਕ ਫੈਕਟਰੀ ਹੈ | ਜਿੱਥੇ ਰੋਜਾਨਾ ਫੈਕਟਰੀ ਮਾਲਕ ਤਕਰੀਬਨ ਸਾਢੇ ਅੱਠ ਵਜੇ ਫੈਕਟਰੀ ਪਹੁੰਚ ਜਾਂਦਾ ਸੀ | ਓਸੇ ਹੀ ਫੈਕਟਰੀ ਮਾਲਕ ਅੱਜ ਸਵੇਰੇ ਆਪਣੀ ਕਾਰ ਵਿਚ ਫੈਕਟਰੀ ਪਹੁੰਚਦਾ ਹੈ | ਡ੍ਰਾਈਵਰ ਕਾਰ ਅੰਦਰ ਹੀ ਬੈਠਾ ਰਹਿੰਦਾ ਹੈ ਇੱਕ ਮੁਲਾਜਮ ਕਾਰ ‘ਚੋਂ ਜਰੂਰੀ ਸਮਾਨ ਲੈ ਕੇ ਫੈਕਟਰੀ ਅੰਦਰ ਚਲਾ ਜਾਂਦਾ ਹੈ ਤੇ ਫਿਰ ਫੈਕਟਰੀ ਮਾਲਕ ਜਿਵੇਂ ਹੀ ਆਪਣਾ ਬ੍ਰੀਫਕੇਸ ਫੜ ਕੇ ਫੈਕਟਰੀ ਦੇ ਗੇਟ ਅੰਦਰ ਵੜਣ ਲੱਗਦਾ ਹੈ ਇਸ ਨਾਲ ਅਜਿਹੀ ਵਾਰਦਾਤ ਹੋ ਜਾਂਦੀ ਹੈ ਕਿ ਇਹ ਓਥੇ ਹੀ ਬੇਹੋਸ਼ ਹੋ ਡਿੱਗ ਜਾਂਦਾ ਹੈ |

Related posts

SDM ਦਫ਼ਤਰ ਦੇ ਬਾਹਰ 7 ਜੂਨ ਤੋਂ ਮਰਨ ਵਰਤ ‘ਤੇ ਬੈਠੇ ਹਨ ਗੰਨਾ ਕਿਸਾਨ

htvteam

ਗੁਪਤ ਕਮਰੇ ‘ਚ ਜਵਾਨ ਔਰਤਾਂ ਨਾਲ ਹੁੰਦਾ ਸੀ ਨਾਜਾਇਜ਼ ਕੰਮ

htvteam

ਐਵੇਂ ਦਾ ਪੁੱਤ ਰੱਬ ਕਿਸੇ ਨੂੰ ਨਾ ਦੇਵੇ

htvteam