Htv Punjabi
Punjab Video

ਸਾਲੇ ਤੇ ਜੀਜੇ ਨੇ ਫਲੈਟ ‘ਚੋਂ ਆਸ਼ਕ ਨਾਲ ਫੜੀ 3 ਬੱਚਿਆਂ ਦੀ ਮਾਂ; ਦੇਖੋ ਵੀਡੀਓ

ਗੁਰਦਾਸਪੁਰ : – ਸ਼ਹਿਰ ਦੀ ਕਲੋਨੀ ਵਿੱਚ ਕਿਰਾਏ ਦੇ ਫ਼ਲੈਟ ‘ਚ ਰਹਿਣ ਵਾਲੀ ਇਸ ਜਵਾਨ ਔਰਤ ਦਾ ਆਪਣੇ ਘਰਵਾਲੇ ਨਾਲ ਕਲੇਸ਼ ਚੱਲ ਰਿਹਾ ਸੀ | ਜਿਸ ਕਰਕੇ ਇਹ ਆਪਣੇ ਘਰਵਾਲੇ ਤੋਂ ਵੱਖ ਹੋ ਕੇ ਰਹਿਣ ਲੱਗ ਗਈ | ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਔਰਤ ਦਾ ਸਕਾ ਭਰਾ ਵੀ ਇਸਦੇ ਘਰਵਾਲੇ ਦਾ ਹੀ ਸਾਥ ਦੇ ਰਿਹਾ ਹੈ | ਕਿਓਂਕਿ ਇਸ ਔਰਤ ਦੇ ਕਮਰੇ ‘ਚੋਂ ਉਹਨਾਂ ਇੱਕ ਨੌਜਵਾਨ ਨਾਲ ਜੋ ਸ਼ਰਮਨਾਕ ਸੀਨ ਦੇਖਣ ਦੇ ਦੋਸ਼ ਲਗਾਏ ਨੇ ਉਹਨਾਂ ਨੂੰ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ |

 

Related posts

ਆਹ ਦੇਖੋ ਮੁੰਡੇ ਆਪਣੇ ਪਿਉ ਦੀ ਉਮਰ ਦੇ ਬਜ਼ੁਰਗ ਨਾਲ ਕੀ ਕਰਗੇ ?

htvteam

ਦੇਖੋ ਕਿਹੜੇ ਬੰਦੇ ਦੀ ਰੈਲੀ ‘ਚੋਂ ਨਿੱਕਲਣ ਲੱਗੀਆਂ ਬੋਤਲਾਂ ਹੀ ਬੋਤਲਾਂ

htvteam

ਪਿਛਲੇ ਜਨਮ ਦਾ ਪਿਆਰ, ਤੋਤਾ ਬਣ ਆਇਆ ਕੁੜੀ ਦੇ ਘਰ

htvteam