Htv Punjabi
Punjab Video

ਪੰਜਾਬ ਦੀ ਇਸ ਕੁੜੀ ਦੇ ਹੋ ਰਹੇ ਦੁਨੀਆਂ ‘ਚ ਚਰਚੇ

ਬੇਹਿੰਮਤੇ ਨੇ ਜਿਹੜੇ, ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ,,,,ਇਹ ਮਸ਼ਹੂਰ ਸ਼ਾਇਰ ਦੇ ਬੋਲ ਇਸ ਸਮੇ ਏਸ ਹਸਨਪ੍ਰੀਤ ਕੌਰ ਦੀ ਨਾਂ ਦੀ ਧੀ ਕੁੜੀ ਤੇ ਬਿਲਕੁਲ ਸਹੀ ਢੁੱਕਦੇ ਨਜ਼ਰ ਆ ਰਹੇ ਨੇ,,,,ਜ਼ਿਲ੍ਹਾ ਸੰਗਰੂਰ ਦੇ ਹਲਕਾ ਦਿੜਬਾ ਅਧੀਨ ਪੈਂਦੇ ਪਿੰਡ ਮੁਨਸ਼ੀ ਵਾਲਾ ਦੀ ਰਹਿਣ ਵਾਲਾ ਦੀ ਹਸਪ੍ਰੀਤ ਕੌਰ ਕੁਝ ਅਜਿਹਾ ਹੀ ਕਰ ਦਿਖਾਇਆ ਐ,,,,ਗਿਆਰਵੀਂ ਕਲਾਸ ਦੀ ਵਿਦਿਆਰਥਣ ਹਸਨਪ੍ਰੀਤ ਕੌਰ ਨੇ ਇੰਟਰਨੈਸ਼ਨਲ ਟਾਇਕੈਡੋ ਗੇਮ ਖੇਡਕੇ ਬਰਾਊਜ਼ ਮੈਡਲ ਹਾਸਿਲ ਕੀਤਾ,,,,

ਜਿਕਰਯੋਗ ਐ ਕਿ ਇਸ ਤੋਂ ਪਹਿਲਾਂ ਵੀ ਹਸਨਪ੍ਰੀਤ ਨੇ 2 ਗੋਲਡ ਅਤੇ 2 ਬਰਾਉਂਜ ਮੈਡਲ ਜਿੱਤ ਪੰਜਾਬ ਦੀ ਝੋਲੀ ਪਾਏ ਨੇ,,,,,ਜਿੱਤ ਦੇ ਗੱਡਕੇ ਆਈ ਹਸਨਪ੍ਰੀਤ ਕੌਰ ਦਾ ਇਲਾਕਾ ਅਤੇ ਪਿੰਡ ਵਾਸੀਆਂ ਵਲੋਂ ਨਿਘਾ ਸਵਾਗਤ ਕੀਤਾ ਗਿਆ ਹਸਨਪ੍ਰੀਤ ਨੇ ਵੱਡੀਆਂ ਮੱਲਾਂ ਮਾਰ ਕੇ ਆਪਣੇ ਮਾਪਿਆਂ ਦਾ ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ,,,,

ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤਿਆਗ ਕੇ ਹਸਨਪ੍ਰੀਤ ਤੋਂ ਪ੍ਰੇਣਨਾ ਲੈਕੇ ਵਧਣਾ ਚਾਹਿਦਾ ਐ ਉਥੇ ਹੀ ਸਰਕਾਰ ਨੂੰ ਵੀ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਐ ਤਾਂ ਜੋ ਖਿਡਾਰੀ ਪ੍ਰੇਰਿਤ ਹੋਕੇ ਖੇਡ ਜਗਤ ਅੰਦਰ ਚੰਗਾ ਪ੍ਰਦਰਸਨ ਕਰ ਸਕਣ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੇਖੋ ਪੰਜਾਬੀ ਮੁੰਡੇ ਕਿਓਂ ਬਣੇ ਰੇਹੜੀ ਵਾਲੇ ਦੇ ਬਾਡੀ ਗਾਰਡ; ਦੇਖੋ ਵੀਡੀਓ

htvteam

ਫਰਿੱਜ ਤੇ ਮਹਿੰਗੇ ਮੋਬਾਈਲ ਫੋਨ ਨੇ ਕਰਵਾਤਾ ਵੱਡਾ ਕਾਂਡ, ਪਤਾ ਨਹੀਂ ਇਹ ਲੋਕ ਡਾਊਨ ਹੋਰ ਕੀ ਕੀ ਦਿਨ ਦਿਖਾਏਗਾ?

Htv Punjabi

ਮੱਝ ਦੇ ਭੁਲੇਖੇ ਮੁੰਡੇ ਬੁੱਢੇ ਸਾਂਢ ਨੂੰ ਪਾ ਬੈਠੇ ਹੱਥ; ਦੇਖੋ ਵੀਡੀਓ

htvteam

Leave a Comment