Htv Punjabi
Punjab Video

ਲਓ ਜੀ ਪੰਜਾਬ ‘ਚ ਆਹ ਕੁਝ ਹੋਣਾ ਬਾਕੀ ਸੀ

ਤਸਵੀਰਾਂ ਅੰਮ੍ਰਿਤਸਰ ਦੇ ਕਚਿਹਰੀ ਚੌਂਕ ਦੀਆਂ ਨੇ ਜਿੱਥੇ ਸਮੂਹਿਕ ਵਕੀਲਾਂ ਵਲੋਂ ਕੁਰਸੀਆਂ ਢਾਕੇ ਚੱਕਾ ਜਾਮ ਕਰ ਦਿੱਤਾ ਗਿਆ,,,,ਦੱਸ ਦੀਏ ਕਿ ਪੁਲਿਸ ਵਲੋਂ ਵਕੀਲਾਂ ਦੇ ਚਲਾਣ ਕੱਟੇ ਜਾ ਰਹੇ ਨੇ ਜਿਸਦੇ ਵਿਰੁੱਧ ਚ ਵਕੀਲਾਂ ਵਲੋਂ ਧਰਨਾ ਲਗਾਇਆ ਗਇਆ,,,,,ਏਸ ਦੌਰਾਨ ਇਕ ਗੱਡੀ ਚੋਂ ਆਮ ਆਧਮੀ ਪਾਰਟੀ ਦੇ ਬੇਨਰ ਅਤੇ ਹੂਟਰ ਅਤੇ ਇਕ ਵੋਕੀ ਟੋਕੀ ਵੀ ਮਿਲੀ ਐ,,,ਤਸਵੀਰਾਂ ਚ ਗੱਡੀ ਦੀ ਤਲਾਸ਼ੀ ਦੌਰਾਨ ਇਹ ਸਮਾਂਨ ਗੱਡੀ ਚੋਂ ਮਿਲਿਆ ਹੈ ਦੱਸਿਆ ਜਾ ਰਿਹਾ ਗੱਡੀ ਦਾ ਚਾਲਕ ਫਰਾਰ ਹੋ ਗਿਆ ਅਤੇ ਉਸਦੇ ਇਕ ਸਾਥੀ ਨੂੰ ਕਾਬੂ ਕਰ ਲਿਆ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਦੀਪ ਸੈਣੀ ਹੋਰਾਂ ਨੇ ਕਿਹਾ ਕੀ ਵਕੀਲਾਂ ਦੇ ਚਲਾਣ ਕੱਟ ਕੇ ਵਕੀਲਾਂ ਦੀ ਬੇਇਜਤੀ ਕੀਤੀ ਜਾ ਰਹੀ ਐ ,,,,,ਵਕੀਲਾਂ ਦਾ ਕਹਿੰਣਾ ਐ ਕਿ ਜਿਨਾ ਤੱਕ ਸਾਡੀ ਗੱਲ ਨਹੀਂ ਸੁਣੀ ਜਾਂਦੀ ਉਨਾਂ ਤੱਕ ਅਸੀ ਧਰਨੇ ਤੇ ਹੀ ਬੈਠੇ ਰਹਾਗੇ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੇਖੋ ਪੰਜਾਬ ‘ਚ ਹੁਣ ਕਿੱਥੇ ਤੇ ਕਿਓਂ ਚੱਲੀਆਂ ਤਾੜ ਤਾੜ ਗੋਲ਼ੀਆਂ

htvteam

NRI ਬੇਬੇ ਦੀ ਕੋਠੀ ਤੇ ਹੋਇਆ ਕਬਜ਼ਾ

htvteam

ਪੰਜਾਬ ‘ਚ ਯੂਨੀਵਰਸਿਟੀ ਤੇ ਕਾਲਜਾਂ ਦੇ ਫਾਈਨਲ ਇਮਤਿਹਾਨਾਂ ਬਾਰੇ ਹੋਇਆ ਵੱਡਾ ਖੁਲਾਸਾ, ਦੇਖੋ ਕਿਹੜੀ ਤਰੀਕ ਨੂੰ ਹੋ ਰਹੇ ਨੇ ਇਮਤਿਹਾਨ

Htv Punjabi

Leave a Comment