Htv Punjabi
Uncategorized

ਟਿਕ-ਟਾਕ ਨੂੰ ਕੋਰਟ ਵੱਲੋਂ ਮਿਲੀ ਮਨਜੂਰੀ,, ਹੋਵੇਗਾ ਡਾਊਨਲੋਡ

ਚੀਨੀ ਵੀਡੀਓ ਸ਼ੇਅਰਿੰਗ ਐਪਲੀਕੇਸ਼ਨ ਟਿਕ-ਟਾਕ ਹਾਲੇ ਅਮਰੀਕਾ ‘ਚ ਬੈਨ ਨਹੀਂ ਹੋਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਕਮ ਜਾਰੀ ਹੋਣ ਦੇ ਬਾਅਦ ਕੰਪਨੀ ਨੇ ਅਦਾਲਤ ਦਾ ਰੁਖ ਕੀਤਾ ਸੀ, ਇਸ ਕੇਸ ਦੀ ਸੁਣਵਾਈ ‘ਚ ਐਤਵਾਰ ਨੁੰ ਇਕ ਫੇਡਰਲ ਅਦਾਲਤ ਨੇ ਬੈਨ ਦੇ ਹੁਕਮਾਂ ਨੂੰ ਰੋਕ ਦਿੱਤਾ ਹੈ। ਕੋਰਟ ਦਾ ਫੈਸਲਾ ਹੁਣ ਆਇਆ ਹੈ, ਜਦੋਂ ਚਾਰ ਘੰਟੇ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਵਲੋਂ ਦਿੱਤੇ ਗਏ ਹੁਕਮ ਲਾਗੂ ਹੋਣੇ ਸਨ।

ਅਮਰੀਕਾ ਨੇ ਡਾਟਾ ਸੁਰੱਖਿਆ ‘ਚ ਚਿੰਤਾਂ ਜਤਾਉਂਦੇ ਹੋਏ ਕਈ ਅਮਰੀਕੀ ਐਪਸ ‘ਚੇ ਬੈਨ ਦਾ ਵਿਚਾਰ ਕੀਤਾ ਸੀ। ਇਸ ਦੌਰਾਨ ਅਮਰੀਕਾ ਦੀ ਕਈ ਨਵੀ ਕੰਪਨੀਆਂ ਟਿਕ-ਟਾਕ ਨੂੰ ਖਰੀਦਣ ਦੇ ਵੱਲ ਕਦਮ ਚੁੱਕ ਰਹੀਆਂ ਸਨ ਜਿਸ ਨੂੰ ਸਰਕਾਰ ਵਲੋਂ ਮਨਜ਼ੂਰੀ ਦਿੱਤੀ ਗਈ ਸ਼ੀ ਪਰ ਇਸ ਗੱਲ ਤੋਂ ਬਾਅਦ ਹੀ ਡੋਨਾਲਡ ਟਰੰਪ ਨੇ ਟਿਕਟਾਕ ‘ਤੇ ਬੈਨ ਲਗਾ ਦਿੱਤਾ ਸ਼ੀ,, ਜਿਸਦੇ ਕਾਰਨ 28 ਸਤੰਬਰ ਨੂੰ ਇਸ ਐਪ ਨੂੰ ਅਮਰੀਕਾ ‘ਚ ਡਾਊਨਲੋਡ ਨਹੀਂ ਕੀਤਾ ਜਾਣਾ ਸੀ।

 

ਪਰ ਹੁਣ ਕੋਰਟ ਨੇ ਸਾਫ ਕੀਤਾ ਹੈ ਕਿ ਅਮਰੀਕਾ ‘ਚ ਟਿਕਟਾਕ ਡਾਊਨਲੋਡ ਵੀ ਰਹੇਗਾ ਅਤੇ ਪੁਰਾਣਾ ਟਿਕ-ਟਾਕ ਵੀ ਚਲਦਾ ਰਹੇਗਾ।

Related posts

ਬੰਦਾ ਕਰੋਨਾ ਨੂੰ ਹਰਾ ਕੇ ਪਹੁੰਚਿਆ ਘਰ, ਫਿਰ ਦੇਖੋ ਉਸਨੂੰ ਕਰੋਨਾ ਦਾ ਸ਼ੁਕਰੀਆ ਕਰਕੇ ਕਿਉਂ ਜਾਣਾ ਪਿਆ ਹੋਟਲ!

Htv Punjabi

ਸਰਦਰ ਸੋਨੀ ਦੀ ਮਿਊਜ਼ਿਕ ਐਲਬਮ ਅਧੂਰੇ ਖਵਾਬ ਨੇ ਸ਼ੋਸ਼ਲ ਮੀਡੀਆ ‘ਤੇ ਪਾਈ ਧਮਾਲ ਦੇਖੋ ਕੀਹਣੇ ਕੀਤੀ ਐ ਐਲਬਮ ‘ਚ ਅਦਾਕਾਰੀ

Htv Punjabi

ਇੱਕ ਘੰਟੇ ਵਿੱਚ ਇੰਨੀ ਵਾਰ ਛੂੰਹਦੇ ਹਨ ਲੋਕ ਆਪਣੇ ਚਿਹਰੇ ਨੂੰ, ਵਾਰੀ ਵਾਰੀ ਕਰਦੇ ਹਨ ਇਹ ਗਲਤੀਆਂ

Htv Punjabi