Punjabਸੈਰ ਕਰਕੇ ਵਾਪਸ ਆ ਰਹੇ ਬਜ਼ੁਰਗ ਤੋਂ ਔਰਤ ਨੇ 2 ਅੰਗੂਠੀਆਂ ਅਤੇ ਚੈਨ ਖੋਹੀ, ਇਸ ਗੱਲ ਦਾ ਬਹਾਨਾ ਲਾ ਕੇ ਬਣਾਇਆ ਸ਼ਿਕਾਰHtv PunjabiJanuary 27, 2020 by Htv PunjabiJanuary 27, 20200363 ਜਲੰਧਰ : ਜਲੰਧਰ ਵਿੱਚ ਇੱਕ ਬਜ਼ੁਰਗ ਤੋਂ ਸੋਨੇ ਦੀ ਦੋ ਅੰਗੂਠੀਆਂ ਅਤੇ ਚੈਨ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ l ਪੁਲਿਸ ਨੇ
Punjabਹੋਲਸੇਲ ਦੀ ਦੁਕਾਨ ਵਿੱਚ ਵੜ ਕੇ ਕੀਤੀ 2 ਲੱਖ ਦੀ ਨਕਦੀ ਚੋਰੀ, ਬਿਜਲੀ ਦੀ ਤਾਰ ਦੇ ਸਹਾਰੇ ਉੱਤਰ ਕੇ ਭੱਜੇ ਚੋਰHtv PunjabiJanuary 27, 2020 by Htv PunjabiJanuary 27, 20200438 ਫਗਵਾੜਾ : ਫਗਵਾੜਾ ਵਿੱਚ ਐਤਵਾਰ ਰਾਤ ਹੋਲਸੇਲ ਦੀ ਇੱਕ ਦੁਕਾਨ ਵਿੱਚ ਵੜ ਕੇ ਚੋਰਾਂ ਨੇ 2 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ.ਵਾਰਦਾਤ ਨੂੰ ਵੱਡੇ
Punjabਕਾਮੇਡੀਅਨ ਭਾਰਤੀ ਸਿੰਘ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਜ਼ਬਰਦਸਤੀ ਕਾਰਵਾਈ ਕੀਤੇ ਜਾਣ ‘ਤੇ ਰੋਕHtv PunjabiJanuary 27, 2020 by Htv PunjabiJanuary 27, 20200400 ਚੰਡੀਗੜ੍ਹ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਕਲਾਕਾਰ ਭਾਰਤੀ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ l ਮਾਮਲੇ
Punjabਝਗੜਾ ਹੋਣ ‘ਤੇ ਖੁੱਲਿਆ ਭੇਦ, ਚਪੜਾਸੀ ਅਤੇ ਇਲੈਕਟ੍ਰੀਸ਼ੀਅਨ ਨੇ ਚੋਰੀ ਕੀਤਾ ਲੱਖਾਂ ਦਾ ਸਮਾਨHtv PunjabiJanuary 27, 2020 by Htv PunjabiJanuary 27, 20200624 ਲੁਧਿਆਣਾ : ਕਨਾਲ ਰੋਡ ਸਾਊਥ ਸਿਟੀ ਵਿੱਚ ਨਿਰਮਾਣਅਧੀਨ ਹੋਟਲ ਦੇ ਚਪੜਾਸੀ ਅਤੇ ਇਲੈਕਟ੍ਰੀਸ਼ੀਅਨ ਨੇ ਮਿਲ ਕੇ ਉੱਥੋਂ 5 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ
Punjabਮੰਡੀ ਗੋਬਿੰਦਗੜ ਦੀ ਫਰਨੇਸ ਇਕਾਈ ਵਿੱਚ ਧਮਾਕਾ, 6 ਮਜ਼ਦੂਰ ਝੁਲਸੇ, ਇੱਕ ਦੀ ਮੌਤHtv PunjabiJanuary 27, 2020 by Htv PunjabiJanuary 27, 20200493 ਫਤਿਹਗੜ੍ਹ ਸਾਹਿਬ : ਅਮਲੋਹ ਦੇ ਪਿੰਡ ਸਲਾਨੀ ਦੇ ਨਜ਼ਦੀਕ ਇੱਕ ਲੋਹਾ ਪਿਲਾਉਣ ਵਾਲੀ ਫਰਨੇਸ ਇਕਾਈ ਵਿੱਚ ਬੀਤੀ ਦੇਰ ਰਾਤ ਧਮਾਕਾ ਹੋਣ ਦੇ ਕਾਰਨ 6 ਮਜ਼ਦੂਰ
Punjabਵਾਹਨਾਂ ‘ਤੇ ਡੀਸੀ, ਮੇਅਰ, ਚੇਅਰਮੈਨ, ਵਿਧਾਇਕ, ਪ੍ਰੈੱਸ ਆਦਿ ਲਿਖਣ ‘ਤੇ ਹਾਈਕੋਰਟ ਦੀ ਰੋਕHtv PunjabiJanuary 27, 2020 by Htv PunjabiJanuary 27, 20200401 ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਇੱਕ ਮਹੱਤਵਪੂਰਨ ਹੁਕਮ ਵਿੱਚ ਸੜਕਾਂ ‘ਤੇ ਚੱਲ ਰਹੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਪਹਿਲ ਕੀਤੀ ਹੈ
Punjabਹਾਈਕੋਰਟ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਬੇਦਖਲੀ ਦੇ ਅਧਿਕਾਰ ਖੋਹੇ ਪੰਜਾਬ ਐਕਸ਼ਨ ਪਲੈਨ ‘ਤੇ ਸਵਾਲHtv PunjabiJanuary 27, 2020 by Htv PunjabiJanuary 27, 20200349 ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਬੇਦਖਲ ਕਰਨ ਦੇ ਅਧਿਕਾਰ ਨੂੰ ਖੋਹ ਲਿਆ ਹੈ l ਹਾਈਕੋਰਟ ਨੇ ਜ਼ਿਲ੍ਹਾ ਮੈਜਿਸਟਰੇਟ
Punjabਚੰਡੀਗੜ੍ਹ ਵਿੱਚ ਪ੍ਰਾਈਵੇਟ ਬੀਐਡ ਕਾਲਜ ਹੁਣ ਖੁਦ ਕਰ ਸਕਣਗੇ ਪ੍ਰਿੰਸੀਪਲ ਅਤੇ ਲੈਕਚਰਾਰ ਦੀ ਨਿਯੁਕਤੀHtv PunjabiJanuary 27, 2020 by Htv PunjabiJanuary 27, 20200558 ਚੰਡੀਗੜ੍ਹ : ਪੰਜਾਬ ਦੇ ਅਨ ਐਡਿਡ ਬੀਐਡ ਕਾਲਜਾਂ ਵਿੱਚ ਪ੍ਰਿੰਸੀਪਲ ਅਤੇ ਲੈਕਚਰਾਰ ਦੀ ਨਿਯੁਕਤੀ ਦੇ ਲਈ ਸੇਲੇਕਸ਼ਨ ਕਮੇਟੀ ਬਣਾਉਣ ਨਾਲ ਜੁੜੇ ਪੰਜਾਬ ਯੂਨੀਵਰਸਿਟੀ ਦੇ 2000
Punjabਹੌਂਸਲੇ ਨਾਲ ਉਗਾਈ ਕਾਮਯਾਬੀ ਦੀ ਫਸਲ, ਅੱਜ ਬਣ ਗਈ ਹੈ ਸਫਲ ਕਿਸਾਨ, ਮਿਲਿਆ ਕਿਸਾਨ ਐਵਾਰਡHtv PunjabiJanuary 27, 2020 by Htv PunjabiJanuary 27, 20200507 ਬਠਿੰਡਾ : ਪਿਤਾ ਅਤੇ ਤਿੰਨ ਭਾਈਆਂ ਦੀ ਮੌਤ ਤੋਂ ਬਾਅਦ ਵੀ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਜਗਤ ਸਿੰਘ ਵਾਲਾ ਦੀ ਹਰਜਿੰਦਰ ਕੌਰ
Punjabਵਿਆਹੁਤਾ ਪ੍ਰੇਮਿਕਾ ਨਾ ਝਗੜੇ ਤੋਂ ਬਾਅਦ ਨੌਜਵਾਨ ਨੇ ਜ਼ਹਿਰ ਖਾ ਕੇ ਕੀਤੀ ਆਤਮਹੱਤਿਆ, ਪ੍ਰੇਮਿਕਾ ਨੇ ਵੀ ਜ਼ਹਿਰ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀHtv PunjabiJanuary 27, 2020 by Htv PunjabiJanuary 27, 20200414 ਮੋਗਾ : ਇੱਥੋਂ ਦੇ ਕੋਟ ਈਸੇ ਖਾਂ ਕਸਬੇ ਵਿੱਚ ਨੋਜਾਨ ਨੇ ਐਤਵਾਰ ਨੂੰ ਜ਼ਹਿਰ ਖਾ ਕੇ ਆਤਮਹੱਤਿਆ ਕਰ ਲਈ l ਦੱਸਿਆ ਜਾ ਰਿਹਾ ਹੈ ਕਿ