ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਵੀ ਹੋਵੇਗਾ ਐਨਕਾਊਂਟਰ ? ਹਾਈ ਕੋਰਟ ‘ਚ ਪੈ ਗਿਆ ਰੌਲਾ, ਜੇਲ੍ਹ ‘ਚ ਪੁਲਿਸ ਵੱਲੋਂ ਐਨਕਾਊਂਟਰ ਦੀ ਬਣਾਈ ਸਾਜਿਸ਼ ਦਾ ਕੀਤਾ ਖੁਲਾਸਾ!
ਚੰਡੀਗੜ੍ਹ : ਹੈਦਰਾਬਾਦ ਵਿੱਚ ਹੋਏ ਬਲਾਤਕਾਰੀਆਂ ਦੇ ਐਨਕਾਊਂਟਰ ਤੋਂ ਬਾਅਦ ਹੁਣ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਗੈਂਗਸਟਰ ਮੁਲਜ਼ਮਾਂ ਅੰਦਰ ਵੀ ਪੁਲਿਸ ਰਾਹੀਂ ਐਨਕਾਊਂਟਰ ਕਰਨ ਦਾ
