Punjabਦੁਕਾਨਦਾਰ ਤੋਂ ਮੰਗੀ ਨਕਦੀ, ਅਸਫਲ ਹੋਣ ‘ਤੇ ਕਾਰ ਸਵਾਰਾਂ ਨੇ ਕੀਤੇ ਫਾਇਰHtv PunjabiJanuary 22, 2020 by Htv PunjabiJanuary 22, 20200439 ਸਰਹਿੰਦ : ਨਵੇਂ ਫਲਾਈਓਵਰ ਦੇ ਕੋਲ ਸੋਮਵਾਰ ਬਾਤ ਕਰਿਆਨਾ ਦੀ ਦੁਕਾਨ ‘ਤੇ ਤਿੰਨ ਅਣਪਛਾਤੇ ਕਾਰ ਸਵਾਰਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ l ਅਸਫਲ ਹੁੰਦੇ ਦੇਖ
Punjabਪ੍ਰੇਮੀ ਜ਼ਬਰਦਸਤੀ ਵਿਆਹੁਤਾ ਨੂੰ ਨਾਲ ਲੈ ਕੇ ਜਾ ਰਿਹਾ ਸੀ, ਰਸਤੇ ਵਿੱਚ ਕਾਰ ਪਲਟਣ ਨਾਲ ਔਰਤ ਦੀ ਮੌਤHtv PunjabiJanuary 22, 2020 by Htv PunjabiJanuary 22, 202001334 ਫਾਜ਼ਿਲਕਾ : ਇੱਥੋਂ ਦੇ ਪਿੰਡ ਪਾਲੀਵਾਲਾ ਵਿੱਚ ਵਿਆਹੁਤਾ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਲੈ ਜਾ ਰਹੇ ਵਿਅਕਤੀ ਦਾ ਪਿੱਛਾ ਕਰ ਰਹੇ ਔਰਤ ਦੇ ਪਰਿਵਾਰਕਿ ਮੈਂਬਰਾਂ
Punjabਡੋਪ ਟੈਸਟ ਦੀ ਰਿਪੋਰਟ ਸਿੱਧੇ ਨਹੀਂ ਦੇਣਗੇ ਹਸਪਤਾਲ, ਹੁਣ ਮਿਲੇਗੀ ਡੀਸੀ ਆਫਿਸ ਤੋਂHtv PunjabiJanuary 22, 2020January 22, 2020 by Htv PunjabiJanuary 22, 2020January 22, 20200418 ਫਿਰੋਜ਼ਪੁਰ : ਸੀਨੀਅਰ ਮੈਡੀਕਲ ਅਫਸਰ ਦੀ ਹਿਦਾਇਤਾਂ ਦੇ ਅਨੁਸਾਰ ਹੁਣ ਕਿਸੀ ਨੂੰ ਵੀ ਡੋਪ ਟੈਸਟ ਦੀ ਰਿਪੋਰਟ ਨਹੀਂ ਦਿੱਤੀ ਜਾਵੇਗੀ l ਇਹ ਨਿਰਦੇਸ਼ ਮੰਗਲਵਾਰ ਤੋਂ
Punjabਸਰਕਾਰੀ ਟੀਚਰ ਨੇ ਛੁੱਟੀ ਲੈ ਦੋਸਤ ਦੇ ਮੁੰਡੇ ਦੀ ਜਗ੍ਹਾ ਦਿੱਤਾ ਟੈਟ ਦਾ ਪੇਪਰHtv PunjabiJanuary 22, 2020 by Htv PunjabiJanuary 22, 20200447 ਮੁਕਤਸਰ : ਕਿਸੇ ਹੋਰ ਦੀ ਜਗ੍ਹਾ ਟੈਟ ਪੇਪਰ ਦੇਣ ਦੇ ਇਲਜ਼ਾਮ ਵਿੱਚ ਪੁਲਿਸ ਨੇ ਸਰਕਾਰੀ ਅਧਿਆਪਕ ‘ਤੇ ਕੇਸ ਦਰਜ ਕੀਤਾ ਹੈ l ਪਿੰਡ ਉਦੇਕਰਨ ਦੇ
Punjabਟੀਏਡੀਏ ਨਾ ਮਿਲਣ ‘ਤੇ ਐਸਡੀਓ ਨੇ ਚਲਾਈ ਗੋਲੀHtv PunjabiJanuary 22, 2020 by Htv PunjabiJanuary 22, 20200444 ਸੰਗਰੂਰ : ਡੀਸੀ ਕੰਪਲੈਕਸ ਤੋਂ 100 ਮੀਟਰ ਦੀ ਦੂਰੀ ‘ਤੇ ਸਥਿਤ ਵਾਅਰ ਸਪਲਾਈ ਅਤੇ ਸੀਵਰੇਜ ਬੋਰਡ ਵਿੱਚ ਬਰਨਾਲਾ ਦੇ ਐਸਡੀਓ ਹਰਸ਼ਰਣ ਸਿੰਘ ਨੇ 10 ਹਜ਼ਾਰ
Punjabਵਿਦੇਸ਼ ਜਾਣਾ ਹੈ ਤਾਂ ਕਰਨੇ ਪੈਣਗੇ ਇਹ ਰੂਲ ਫਾਲੋ, ਨਹੀਂ ਤਾਂ ਲੱਗ ਜਾਵੇਗੀ ਔਬਜੈਕਸ਼ਨHtv PunjabiJanuary 22, 2020 by Htv PunjabiJanuary 22, 20200737 ਲੁਧਿਆਣਾ : ਜੇਕਰ ਕੋਈ ਵੀ ਵਿਦੇਸ਼ ਜਾਣ ਦਾ ਇੱਛੁਕ ਹੈ ਤਾਂ ਟਰੈਫਿਕ ਰੂਲਜ਼ ਨੂੰ ਫਾਲੋ ਕਰਨਾ ਹੀ ਪੈਣਾ l ਜੇਕਰ ਕਿਤੇ ਗਲਤੀ ਨਾਲ ਵੀ ਨਿਯਮ
Punjabਜੀਕੇ ਨੇ ਸੀਏਏ ਸੰਬੰਧੀ ਅਕਾਲੀਆਂ ਦੀ ਸਬੂਤਾਂ ਸਮੇਤ ਖੋਲੀ ਪੋਲ, ਕਹਿੰਦਾ ਆਹ ਦੇਖੋ ਸੱਚHtv PunjabiJanuary 22, 2020 by Htv PunjabiJanuary 22, 20200647 ਨਵੀਂ ਦਿੱਲੀ (ਸੁਖਦੇਵਪਾਲ ਸਿੰਘ) : ਸਰਦਾਰ ਮਨਜੀਤ ਸਿੰਘ ਜੀਕੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਚੋਣਾਂ ਤੋਂ ਬਾਹਰ ਹੋਣ ‘ਤੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ
Punjabਚੇਅਰਮੈਨੀ ਦੀਆਂ ਨਿਯੁਕਤੀਆਂ : ਰਾਹੁਲ ਗਾਂਧੀ ‘ਤੇ ਪ੍ਰਨੀਤ ਕੌਰ ਦੇ ਨਜ਼ਦੀਕੀਆਂ ਨਾਲ ਹੋਇਆ ਆਹ ਕੰਮHtv PunjabiJanuary 22, 2020 by Htv PunjabiJanuary 22, 20200648 ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ); ਜ਼ਿਲਾ ਪ੍ਰੀਸ਼ਦ ਕਪੂਰਥਲਾ ਦੀ ਹੋਈ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਨੇ ਸਭ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ ਬੇਸ਼ੱਕ ਇਹ
Punjabਪੰਜਾਬ ਤੋਂ ਦਿੱਲੀ ਤੱਕ ਫੈਲਿਆ ਹੋਇਆ ਸੀ ਸੈਕਸ ਰੈਕੇਟ, ਇੰਝ ਹੋਇਆ ਪਰਦਾਫਾਸ਼Htv PunjabiJanuary 21, 2020 by Htv PunjabiJanuary 21, 20200586 ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਦੀ ਪੁਲਿਸ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਫੈਲੇ ਰੈਕਟ ਦਾ ਪਰਦਾਫਾਸ਼ ਕੀਤਾ ਹੈ l ਦੋ ਜਗ੍ਹਾਂ ‘ਤੇ ਚੱਲ
Punjabਬਈ ਮੰਨ ਗਏ ਮਲੇਰਕੋਟਲਾ ਦੇ ਇਸ ਡਾਕਟਰ ਨੂੰ ਜਿਨੂੰ ਕੈਂਸਰ ਰੋਗ ਠੀਕ ਕਰਨ ਲਈ ਐਡਾ ਵੱਡਾ ਸਨਮਾਨ ਦਿੱਤਾ ਗਿਐHtv PunjabiJanuary 21, 2020 by Htv PunjabiJanuary 21, 20200619 ਮਲੇਰਕੋਟਲਾ: ਵਿਸ਼ਵ ਪ੍ਰਸਿੱਧ ਹੋਮੋਪੈਥਿਕ ਡਾਕਟਰ ਸੱਯਦ ਤਨਵੀਰ ਹੁਸੈਨ ਨੂੰ ਮੱਧ ਪ੍ਰਦੇਸ਼ ਦੇ ਰੇਵਾ ਖੇਤਰ ਵਿੱਚ ਡਾਇਮੰਡ ਹੋਮਿਓ ਐਵਾਰਡ 2020 ਨਾਲ ਨਿਵਾਜਿਆ ਗਿਆ l ਟਰੀਪਲ ਐਮਡੀ