Punjabਲੁਧਿਆਣਾ ਤੋਂ ਬਾਅਦ ਆਹ ਦੇਖੋ ਠੰਡ ‘ਚ ਕਮਰੇ ਅੰਦਰ ਵੜੇ ਪਰਿਵਾਰ ਨਾਲ ਕੀ ਹੋਇਆ!Htv PunjabiDecember 30, 2019 by Htv PunjabiDecember 30, 20190592 ਰਾਜਪੁਰਾ : ਲੰਬੇ ਸਮੇਂ ਤੋਂ ਯੂਪੀ ਦਾ ਮੁਹੰਮਦ ਅਫ਼ਰੀਦੀ ਨਾਮ ਦਾ ਇੱਕ ਕੱਪੜਾ ਵਪਾਰੀ ਇੱਥੋਂ ਦੇ ਸ਼ਾਮ ਨਗਰ ਇਲਾਕੇ ਵਿੱਚ ਜਾਮਾ ਮਸਜਿਦ ਦੇ ਪਿੱਛੇ ਕਿਰਾਏ
Punjabਆਹ ਦੇਖੋ ਜਲੰਧਰ ‘ਚ ਕਿਵੇਂ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਵਾਲੇ ਦੇਖੇ ਹੀ ਰਹਿ ਗਏ!Htv PunjabiDecember 30, 2019 by Htv PunjabiDecember 30, 20190495 ਜਲੰਧਰ : ਫਿਲੌਰ ਵਿੱਚ ਕੁਝ ਗੁੰਡਿਆਂ ਨੇ ਪੁਲਿਸ ਦੇ ਸਾਹਮਣੇ ਸ਼ਰੇਆਮ ਗੁੰਡਾਗਰਦੀ ਕੀਤੀ।ਉਨ੍ਹਾਂ ਨੇ ਪੀਸੀਆਰ ਕਰਮਚਾਰੀਆਂ ਦੇ ਸਾਹਮਣੇ ਵਪਾਰੀ ਜ਼ਰਨੈਲ ਸਿੰਘ ਅਤੇ ਲੱਕੜ ਮੰਡੀ ਦੇ
Punjabਕੈਪਟਨ ਤੋਂ ਬਾਅਦ ਲੁਧਿਆਣਾ ਦੀ ਆਈਏਐਸ ‘ਤੇ ਆਈਪੀਐਸ ਦੀ ਅਧਿਕਾਰੀਆਂ ਦੀ ਜੋੜੀ ਦੇ ਕੁੱਤਿਆਂ ਦਾ ਪਿਆ ਰੋਲਾHtv PunjabiDecember 30, 2019 by Htv PunjabiDecember 30, 20190421 ਲੁਧਿਆਣਾ : ਲੰਘੀ ਜੁਲਾਈ ਦੇ ਅਖੀਰਲੇ ਹਫ਼ਤੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਲੈਬਰਾਡੋਰ ਕੁੱਤੇ ਡਸਟੀ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ
Punjabਇੱਕ ਉਲਟੀ ਕਾਰਨ ਦੇਖੋ ਇਸ ਬੰਦੇ ਨੂੰ ਕਿਵੇਂ ਗਵਾਉਣੀ ਪਈ ਆਪਣੀ ਕਾਰ, ਹੁਣ ਮਾਰਦੈ ਮੱਥੇ ‘ਤੇ ਹੱਥ!Htv PunjabiDecember 30, 2019 by Htv PunjabiDecember 30, 20190465 ਲੁਧਿਆਣਾ : ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਨੌਜਵਾਨ ਡਕੈਤੀ ਅਤੇ ਚੋਰੀ ਵਰਗੀਆਂ ਵਾਰਦਾਤਾਂ ਕਰਨ ਲੱਗ ਪਏ ਹਨ l ਅਜਿਹਾ ਹੀ ਇੱਕ ਮਾਮਲਾ
Punjabਆਹ ਸ਼ਰਾਬੀ ਨੇ ਦੇਖੋ ਭਰਾ ਨਾਲ ਈ ਕਿਹੜਾ ਪੁੱਠਾ ਕੰਮ ਕਰਤਾ! ਚੀਕਾਂ ਮਾਰਦਾ ਭੱਜਿਆ ਪੁਲਿਸ ਵੱਲ!Htv PunjabiDecember 30, 2019 by Htv PunjabiDecember 30, 20190518 ਜਲੰਧਰ : ਇੱਥੋਂ ਦੇ ਮਾਈ ਹੀਰਾ ਗੇਟ ਇਲਾਕੇ ਦੀ ਪਿੱਪਲ ਵਾਲੀ ਗਲੀ ਵਿੱਚ ਇੱਕ ਚਚੇਰੇ ਭਾਈ ਨੇ ਆਪਣੇ ਭਰਾ ਦੇ ਘਰ ਨੂੰ ਹੀ ਅੱਗ ਲਾ
Punjabਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!Htv PunjabiDecember 30, 2019 by Htv PunjabiDecember 30, 20190501 ਬਟਾਲਾ : ਜਿੱਥੇ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਚੀਮਾ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਗੁਰੂ ਨਾਨਕ ਦੇਵ ਜੀ ਦੀ ਫ਼ੋਟੋ ਤੇ ਭੱਦੀ
Pakistan Punjabਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਭਾਰਤੀ ਕੀਰਤਨੀ ਜਥਿਆਂ ਵਲੋਂ ਕੀਤਾ ਜਾਂਦਾ ਸੀ ਕੀਰਤਨ, ਪਾਕਿਸਤਾਨ ਸਰਕਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਗੁੱਸੇ ਚ ਕਰਤਾ ਆਹ ਕੰਮ!Htv PunjabiDecember 30, 2019 by Htv PunjabiDecember 30, 20190943 ਕਰਤਾਰਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਕਰਤਾਰਪੁਰ ਸਹਿਬ ਵਿੱਚ ਕੀਰਤਨ ਕਰਨ ਦੇ ਲਈ ਭੇਜੇ ਜਾਣ ਵਾਲੇ ਰਾਗੀ ਸਿੰਘਾਂ ਦੇ ਜੱਥੇ ਦੇ
Punjabਮੰਤਰੀਆਂ, ਪੁਲਿਸ ਵਾਲਿਆਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ‘ਚ ਜੇਲ੍ਹ ਦਾ ਖਾਣਾ ਖਾਣ ਦੀ ਲੱਗੀ ਦੌੜ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ!Htv PunjabiDecember 30, 2019 by Htv PunjabiDecember 30, 20190534 ਚੰਡੀਗੜ੍ਹ : ਸ਼ਨੀ ਦੇ ਬੁਰੇ ਪ੍ਰਭਾਵ ਤੋਂ ਬਚਣ ਦੇ ਲਈ ਸ਼ਹਿਰ ਵਿੱਚ ਰਹਿਣ ਵਾਲੇ ਮੰਤਰੀ, ਆਈਏਐਸ,ਆਈਪੀਐਸ ਅਤੇ ਹੋਰ ਅਧਿਕਾਰੀ ਵੀ ਬੁੜੈਲ ਸਥਿਤ ਮਾਡਲ ਜੇਲ ਦਾ
Punjabਮਜੀਠੀਆ ਤੇ ਚੀਮਾ ਨੇ ਰੰਧਾਵਾ ਖਿਲਾਫ ਛੇੜ ਲਿਆ ਨਵਾਂ ਮੁੱਦਾ, ਫਿਰ ਕਹਿੰਦੇ ਅਸਤੀਫਾ ਦੇਵੇ ਰੰਧਾਵਾ, ਦਿਓ ਪਰਚਾ ਉਸਦੇ ਖਿਲਾਫ!Htv PunjabiDecember 30, 2019 by Htv PunjabiDecember 30, 20190487 ਲੁਧਿਆਣਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ੋਟੇ ‘ਤੇ ਕਥਿਤ ਇਤਰਾਸਜ਼ਯੋਗ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਬਕਾ
Punjabਆ ਗੁਰਸਿੱਖ ਨਾਲ ਪੁਲਿਸ ਨੇ ਲੈ ਲਿਆ ਪੰਗਾ, ਫੇਰ ਦੇਖੋ ਅੱਗੇ ਕਿਵੇਂ ਹੋ ਗਈ ਦੈਂਗੜ ਦੈਂਗੜHtv PunjabiDecember 29, 2019 by Htv PunjabiDecember 29, 20190547 ਬਾਘਾਪੁਰਾਣਾ : ਇੱਥੋਂ ਦੇ ਪਿੰਡ ਲੰਘੇ ਆਣਾ ਕਲਾਂ ਦੇ ਇੱਕ ਗੁਰਸਿੱਖ ਪਰਿਵਾਰ ਦੇ ਘਰ ਪੁਲਿਸ ਨੂੰ ਨਜਾਇਜ਼ ਸ਼ਰਾਬ ਦੀ ਤਲਾਸ਼ ਵਿੱਚ ਰੇਡ ਮਾਰਨਾ.ਉਸ ਵੇਲੇ ਭਾਰੀ