ਥਾਣੇਦਾਰ ਹੋਵੇ ਤਾਂ ਇਹੋ ਜਿਹਾ ਵਰਨਾ ਨਾ ਹੋਵੇ, ਐਨਆਰਆਈ ਪੰਜਾਬੀ ਦੀ, ਅੰਗਰੇਜ਼ੀ ਬੋਲਕੇ ਕਰਤੀ ਬੋਲਤੀ ਬੰਦ, ਫੇਰ ਅੰਗਰੇਜ਼ੀ ਘੋਟਦੇ ਪੰਜਾਬੀ ਨੂੰ ਜੋੜਨੇ ਪਏ ਹੱਥ !
ਫਰੀਦਕੋਟ (ਗੁਰਜੀਤ ਰੁਮਾਣਾ): ਤੁਸੀਂ ਹੁਣ ਤੱਕ ਕਰਫਿਊ ‘ਚ ਪੰਜਾਬ ਪੁਲਿਸ ਨੂੰ ਸੜਕਾਂ ‘ਤੇ ਘੁੰਮਣ ਵਾਲੇ ਲੋਕਾਂ ਦੇ ਪੁੜੇ ਸੇਕਦੀ ਅਤੇ ਉਨ੍ਹਾਂ ਦੀਆਂ ਡੰਡ ਬੈਠਕਾਂ ਲਗਾਵਾਉਂਦੇ
