Punjabਕਿਸਾਨ ਆਤਮਹੱਤਿਆਵਾਂ ਮਗਰੋਂ ਚੱਲਿਆ ਸ਼ਹਿਰੀ ਆਤਮਹੱਤਿਆਵਾਂ ਦਾਂ ਦੌਰ, ਇੱਕ ਹੋਰ ਨੌਜਵਾਨ ਨੇ ਲਿਆ ਫਾਹਾHtv PunjabiApril 20, 2020 by Htv PunjabiApril 20, 20200360 ਫਿਰੋਜ਼ਪੁਰ : ਫਿਰੋਜ਼ਪੁਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਨੌਜਵਾਨ ਨੇ ਫਾਂਸੀ ਲਾ ਕੇ ਆਤਮਹੱਤਿਆ ਕਰ ਲਈ।ਦੱਸ ਦਈਏ ਕਿ ਉਹ ਪਿਛਲੇ ਕਰੀਬ 6 ਮਹੀਨੇ ਤੋਂ ਦੋਸਤ
Punjabਢੱਠੇ ਖੂਹ ‘ਚ ਜਾਏ ਕੋਰੋਨਾ : ਆਹ ਪ੍ਰੇਮੀ ਜੋੜੇ ਦਾ ਹਾਲ ਦੇਖੋ ਘਰੋਂ ਭੱਜ ਕੇ ਕਰਾ ਲਿਆ ਵਿਆਹ, ਪਰਿਵਾਰ ਤੇ ਪੁਲਿਸ ਵਾਲਿਆਂ ਨੂੰ ਪਈਆਂ ਭਾਜੜਾਂHtv PunjabiApril 20, 2020 by Htv PunjabiApril 20, 20200419 ਫਤੇਹਾਬਾਦ : ਲਾਕਡਾਊਨ ਦੇ ਦੌਰਾਨ ਪੰਜਾਬ ਦੀ ਇੱਕ ਕੁੜੀ ਨੇ ਘਰ ਤੋਂ ਭੱਜ ਕੇ ਹਰਿਆਣਾਂ ਦੇ ਫਤੇਹਾਬਾਦ ਜਿ਼ਲ੍ਹੇ ਵਿੱਚ ਇੱਕ ਨੌਜਵਾਨ ਦੇ ਨਾਲ ਲਵਮੈਰਿਜ ਕਰ
Punjabਕਰਫਿਊ ਤੇ ਲਾਕਡਾਊਨ ਦਾ ਅਸਰ : 72 ਸਾਲਾ ਬਜ਼ੁਰਗ ਨੂੰ 36 ਕਿਲੋਮੀਟਰ ਸਾਈਕਲ ਚਲਾ ਕੇ ਜਾਣਾ ਪਿਆ ਦਵਾਈ ਲੈਣHtv PunjabiApril 20, 2020 by Htv PunjabiApril 20, 20200351 ਫਾਜਿ਼ਲਕਾ : ਪੰਜਾਬ ਵਿੱਚ ਕਰਫਿਊ ਦੇ ਕਾਰਨ ਬੱਸਾਂ ਅਤੇ ਟਰੇਨਾਂ ਦੀ ਆਵਾਜਾਈ ਬੰਦ ਹੈ।ਅਜਿਹੇ ਵਿੱਚ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਫਾਜਿ਼ਲਕਾ
Uncategorizedਕੋਰੋਨਾ : ਅਮਰੀਕਾ ਨੇ ਦਿੱਤੀ ਚੀਨ ਨੂੰ ਨਤੀਜੇ ਭੁਗਤਣ ਦੀ ਧਮਕੀ, ਇੱਕ ਇੱਕ ਅਮਰੀਕੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ : ਟਰੰਪHtv PunjabiApril 20, 2020 by Htv PunjabiApril 20, 20200335 ਵਾਸਿ਼ੰਗਟਨ : ਜਿੱਥੇ ਇੱਕ ਪਾਸੇ ਦੁਨੀਆਂ ਦੇ ਲਗਭਗ ਸਾਰੇ ਹੀ ਦੇਸ਼ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਕਾਰਨ ਆਰਥਿਕ ਮੰਦੀ, ਭੁੱਖਮਰੀ ਤੇ ਬਰਬਾਦੀ ਦੀ ਬਾਹ ਤੇ
Pakistan Punjabਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਹਨ੍ਹੇਰੀ ਨਾਲ ਡਿੱਗਣ ਦਾ ਸੱਚ ਆਇਆ ਸਾਹਮਣੇ, ਗਿਆਨੀ ਗੋਬਿੰਦ ਸਿੰਘ ਨੇ ਖੋਲ੍ਹੀ ਪੋਲ੍ਹHtv PunjabiApril 20, 2020 by Htv PunjabiApril 20, 20200470 ਕਰਤਾਰਪੁਰ ਸਾਹਿਬ : ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਜਿਸ ਦਿਨ ਤੋਂ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਮੁਖੀ ਜਰਨਲ
Punjabਆਹ ਜ਼ਰਾ ਪਛਾਣੋ ਪੰਜਾਬ ਦਾ ਕਿਹੜਾ ਮਸ਼ਹੂਰ ਲੀਡਰ ਐ, ਸੱਚ ਜਾਣਿਓ ਜੱਚ ਹੀ ਬੜਾ ਰਿਹੈ !Htv PunjabiApril 20, 2020April 20, 2020 by Htv PunjabiApril 20, 2020April 20, 20200402 ਬਠਿੰਡਾ : ਦੇਸ਼ ਭਰ ਵਿੱਚ ਲਾਕਡਾਊਨ ਤੇ ਕਰਫਿਊ ਕਾਰਨ ਲੋਕਾਂ ਦੇ ਰੁਜ਼ਗਾਰ ਬੰਦ ਹੋ ਚੁੱਕੇ ਨੇ ਤੇ ਇਸ ਦੌਰਾਨ ਜਿਨ੍ਹਾਂ ਨੇ ਤਾਂ ਚਾਰ ਪੈਸੇ ਇੱਕਠੇ
Punjabਗੁਰਦਸਪੁਰ ਦੇ ਪਿੰਡ ‘ਚ ਤਬਲੀਗੀਆਂ ਦੇ ਨਾਂ ਦਾ ਧਮਕੀ ਖਤ ਮਿਲਣ ਨਾਲ ਫੈਲੀ ਦਹਿਸ਼ਤ, ਕੋਰੋਨਾ ਦੀ ਧਮਕੀ ਦੇਖ ਪੁਲਿਸ ਹੋਈ ਚੌਕਸ Htv PunjabiApril 19, 2020April 20, 2020 by Htv PunjabiApril 19, 2020April 20, 20200384 ਗੁਰਦਸਪੁਰ (ਅਵਤਾਰ ਸਿੰਘ) ਇੱਕ ਪਾਸੇ ਜਿੱਥੇ ਜਿਲ੍ਹਾ ਪ੍ਰਸ਼ਾਸਨ ਅਤੇ ਆਮ ਲੋਕ ਕਰੋਨਾ ਦੀ ਮਹਾਂਮਾਰੀ ਦੇ ਸੰਕਟ ਨਾਲ ਜੂਝ ਰਿਹਾ ਹੈ ਓਧਰ ਕੁੱਝ ਕਥਿਤ ਸ਼ਰਾਰਤੀ ਅਤੇ
Punjab Videoਕਰੋਨਾ ਵਾਇਰਸ ਦੇ ਮਰੀਜ਼ਾਂ ਨੇ ਪਾਏ ਭੰਗੜੇ , ਮਨਾਈ ਖੁਸ਼ੀ, ਕਿਸੇ ਮਰੀਜ਼ ਨੇ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਲੀਕ, ਡਾ. ਹੈਰਾਨHtv PunjabiApril 19, 2020 by Htv PunjabiApril 19, 20200405 ਜਲੰਧਰ (ਦਵਿੰਦਰ ਕੁਮਾਰ):-ਜਲੰਧਰ ਦੇ ਸਿਵਲ ਹਸਪਤਾਲ ਅੰਦਰ ਬਣਾਏ ਗਏ ਕੋਰੋਨਾ ਵਾਰਡ ‘ਚ ਹਸਪਤਾਲ ਇਨ੍ਹੀ ਦਿਨੀ ਬੇਹੱਦ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲ ਰਿਹੈ। ਜਿਥੇ ‘ਤੇ ਬੈੱਡਾਂ
Punjabਪਿਉ-ਪੁੱਤਰ ਨੂੰ ਥਾਣੇ ‘ਚ ਨੰਗਾ ਕਰਨ ਦੇ ਮਾਮਲੇ ‘ਚ ਪੁਲਸ ਖਿਲਾਫ ਹਾਈਕੋਰਟ ‘ਚ ਪਾਈ ਜਾਏਗੀ ਪਟੀਸ਼ਨ : ਅਕਾਲੀ ਦਲHtv PunjabiApril 19, 2020 by Htv PunjabiApril 19, 20200419 ਫਤਹਿਗੜ੍ਹ ਸਾਹਿਬ : ਖੰਨਾ ਪੁਲਸ ਵਲੋਂ ਦਹੇੜੂ ਪਿੰਡ ਦੇ ਪਰਿਵਾਰ ‘ਤੇ ਕੀਤੇ ਢਾਏ ਗਏ ਕਥਿਤ ਤਸ਼ੱਦਦ ਖਿਲਾਫ ਸ਼ਿਰੋਮਣੀ ਅਕਾਲੀ ਦਲ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ
Punjabਕਰਫਿਊ ਦੌਰਾਨ ਸਿੱਧੂ ਖਿਲਾਫ ਪੈ ਗਿਆ ਰੌਲਾ, ਬੀਜੇਪੀ ਨੇ ਕੀਤੀ ਮਾਮਲਾ ਦਰਜ ਕਰਨ ਦੀ ਮੰਗ, ਦੇਖੋ ਕੀ ਹੋਇਆ ਸੀHtv PunjabiApril 19, 2020 by Htv PunjabiApril 19, 20200364 ਅੰਮ੍ਰਿਤਸਰ : ਇੰਝ ਜਾਪਦਾ ਹੈ ਜਿਵੇਂ ਕੋਰੋਨਾ ਦੇ ਇਸ ਦੌਰ ਦੌਰਾਨ ਵੀ ਸਿਆਸਤਦਾਨਾਂ ਦੀ ਨਜ਼ਰ ਹੋਰਨਾਂ ਸਾਰਿਆਂ ਨੂੰ ਛੱਡ ਕੇ ਸਿਰਫ ਨਵਜੋਤ ਸਿੰਘ ਸਿੱਧੂ ਤੇ