Punjabਕੋਰੋਨਾ : ਅਮਰੀਕੀ ਸੰਸਦ ‘ਚ ਚੀਨ ਖਿਲਾਫ ਬਿੱਲ ਪੇਸ਼, ਪਾਸ ਹੋਣ ਤੇ ਪਵੇਗਾ ਨਵਾਂ ਪੰਗਾ ਦੁਨੀਆਂ ਦੀ ਨਿਗ੍ਹਾ ਮਾਮਲੇ ਤੇ ਟਿਕੀHtv PunjabiApril 18, 2020 by Htv PunjabiApril 18, 20200503 ਵਾਸਿ਼ੰਗਟਨ ; ਅਮਰੀਕੀ ਸੰਸਦ ‘ਚ ਇੰਨੀ ਦਿਨੀਂ ਚੀਨ ਉੱਤੇ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ ਲਾ ਕੇ ਕਾਫੀ ਹੰਗਾਮਾ ਹੋ ਰਿਹਾ ਹੈ।ਅਮਰੀਕੀ ਕਾਂਗਰਸ ਦੇ ਦੋ ਮੈਂਬਰਾਂ
Punjabਵਿਧਾਨਸਭਾ ‘ਚ ਵਜ਼ੀਰਾਬਾਦ ਦੀ ਜ਼ਮੀਨ ਬਾਰੇ ਕੀਤੇ ਗਏ ਦਾਅਵਿਆਂ ਵਿਰੁੱਧ ਖੜ੍ਹੇ ਹੋਏ ਪਿੰਡ ਵਾਸੀ, ਕਹਿੰਦੇ ਸਭ ਜ਼ਾਅਲੀ ਐHtv PunjabiApril 18, 2020 by Htv PunjabiApril 18, 20200664 ਫਤਿਹਗੜ੍ਹ ਸਾਹਿਬ : ਇੰਨੀ ਦਿਨੀਂ ਫਤਿਹਗੜ੍ਹ ਸਾਹਿਬ ਦਾ ਪਿੰਡ ਵਜ਼ੀਰਾਬਾਦ ਉੱਚ ਪੱਧਰ ਤੇ ਸੁਰਖੀਆਂ ‘ਚ ਹੈ।ਜਿੱਥੇ ਇਸ ਸੰਬੰਧੀ ਮੁੱਦਾ ਵਿਧਾਨ ਸਭਾ ਵਿੱਚ ਵੀ ਉੱਠ ਚੁੱਕਿਆ,
Punjabਕੋਰੋਨਾ ਦੇ ਸਾਈਡ ਇਫੈਕਟ : ਜਿਨ੍ਹਾਂ ਨੂੰ ਬੀਮਾਰੀ ਨਹੀਂ ਵੀ ਹੋਈ ਉਹ ਵੀ ਪਹੁੰਚਣ ਲੱਗੇ ਹਸਪਤਾਲਾਂ ‘ਚ, ਵੱਡੀ ਡਾਕਟਰਨੀ ਨੇ ਕੀਤੇ ਵੱਡੇ ਖੁਲਾਸੇHtv PunjabiApril 18, 2020 by Htv PunjabiApril 18, 20200510 ਮਲੇਰਕੋਟਲਾ : ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ ਭੈਅ ਕਾਰਨ ਪੂਰੀ ਦੁਨੀਆਂ ਵਿੱਚ ਤਾਲਾਬੰਦੀ ਹੈ ਤੇ ਲੋਕ ਆਪੋ ਆਪਣੇ ਘਰਾਂ ਵਿੱਚ ਬੰਦ ਹੋਣ ਲਈ ਮਜ਼ਬੂਰ ਹੋ
Punjabਪੱਕੇ ਮੁੱਖਮੰਤਰੀ ਨੇ ਪੰਜਾਬੀਆਂ ਲਈ ਜਾਰੀ ਕੀਤੀ ਨਵੀਂ ਚਿਤਾਵਨੀ, ਪੁਲਿਸ ਨੂੰ ਦਿੱਤੇ ਆਹ ਸਖ਼ਤ ਹੁਕਮHtv PunjabiApril 18, 2020 by Htv PunjabiApril 18, 20200596 ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਾਰਵਜਨਿਕ ਤੌਰ ਤੇ ਮਾਸਕ ਦੇ ਪ੍ਰਯੋਗ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ
Punjab Videoਕੰਬਾਇਨ ਵਾਲੇ ਨੇ ਦਿੱਤਾ ਜਵਾਬ, ਜੱਟ ਨੇ ਖੇਤਾਂ ‘ਚ ਬੁਲਾਇਆ ਹੈਲੀਕਾਪਟਰ ? ਦੇਖੋ ਅਸਲ ਸੱਚਾਈHtv PunjabiApril 17, 2020 by Htv PunjabiApril 17, 20200584 ਹੁਸ਼ਿਆਰਪੁਰ (ਸੱਤਪਾਲ ਰਤਨ) : “ਕਣਕ ਵੱਢਣ ਲਈ ਕੋਈ ਕੰਬਾਈਨ ਨਹੀਂ ਮਿਲ ਰਹੀ ਸੀ। ਮੈਂ ਇੰਡਿਅਨ ਏਅਰਫੋਰਸ ਨਾਲ ਗੱਲ ਕੀਤੀ। ਉਨ੍ਹਾਂ 30 ਕੁ ਮਿੰਟਾਂ ‘ਚ ਜੁਗਾੜ ਲਾ
Uncategorizedਆਹ ਦੇਖੋ ਕਿਵੇਂ ਸ਼ੁਰੂ ਹੋਈਆ ਸੀ ਕੋਰੋਨਾ ਦਾ ਸਿਆਪਾ, ਅਮਰੀਕੀ ਏਜੰਸੀ ਨੇ ਫੜ ਲਿਆ ਆਪਣਾ ਵਿਗਿਆਨੀ, ਡਾਲਰਾਂ ਦੇ ਲਾਲਚ ‘ਚ ਚੀਨ ਨਾਲ ਮਿਲਕੇ ਸ਼ੁਰੂ ਕੀਤੀ ਸੀ ਮੌਤ ਦੀ ਖੇਡ੍ਹ ? Htv PunjabiApril 17, 2020April 18, 2020 by Htv PunjabiApril 17, 2020April 18, 20200780 ਚੰਡੀਗੜ੍ਹ :- ਜਿਸ ਦਿਨ ਤੋਂ ਕਰੋਨਾ ਵਾਇਰਸ ਦਾ ਦੁਨੀਆਂ ਤੇ ਹਮਲਾ ਹੋਇਆ ਹੈ ਸਾਰਿਆਂ ਦੀ ਸ਼ੱਕ ਦੀ ਸੂਈ ਸਾਡੇ ਗੁਆਂਢੀ ਮੁਲਕ ਚੀਨ ਵੱਲ ਵਾਰ ਵਾਰ
Punjabਰਜਿੰਦਰਾ ਹਸਪਤਾਲ ਦੇ ਐਮਐਸ ਦਾ ਸਟਾਫ ਨਾਲ ਪਿਆ ਪੰਗਾ, ਕੋਰੋਨਾ ਮਹਾਂਮਾਰੀ ਦੌਰਾਨ ਮੁਲਾਜ਼ਮਾਂ ਨੇ ਕੀਤੀ ਹਾਏ ਹਾਏ ?Htv PunjabiApril 17, 2020 by Htv PunjabiApril 17, 20200477 ਪਟਿਆਲਾ : ਇੱਕ ਪਾਸੇ ਜਿੱਥੇ ਦੇਸ਼ ਅੰਦਰ ਲੋਕਾਂ ਤੇ ਕੋਰੋਨਾ ਮਹਾਂਮਾਰੀ ਦੀ ਮਾਰ ਪੈ ਰਹੀ ਹੈ ਪ੍ਰਸ਼ਾਸ਼ਨ ਅਤੇ ਸਰਕਾਰੀ ਮੁਲਾਜ਼ਮ ਆਪਣੀ ਜਾਨ ਤੇ ਖੇਡ ਕੇ
Punjabਕਰੋਨਾ ਪੀੜ੍ਹਤ ਮਿਲੇ ਪੁਸਤਕ ਵਿਕਰੇਤਾ ਤੋਂ ਕਿਤਾਬਾਂ ਕਾਪੀਆਂ ਲੈ ਕੇ ਗਏ ਮਾਪੇ ਤੁਰੰਤ ਸੂਚਨਾ ਦੇਣ ਤਾਂ ਕਿ ਬੱਚਿਆਂ ਦੀ ਹਿਫਾਜਤ ਹੋ ਸਕੇ- ਡੀਸੀHtv PunjabiApril 17, 2020 by Htv PunjabiApril 17, 20200477 ਪਟਿਆਲਾ : ਬੀਤੇ ਕੱਲ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਵਿੱਚ ਇੱਕ ਵਿਅਕਤੀ ਦੇ ਕਰੋਨਾ ਪੌਜਿਟਿਵ ਪਾਏ ਜਾਣ ਉਪਰੰਤ ਇਹ ਗੱਲ ਸਾਹਮਣੇ ਆਉਣ ਕਿ ਉਸ ਕੋਲੋਂ
Punjabਕੋਰੋਨਾ ਦੇ ਇਸ ਮਾਹੌਲ ‘ਚ ਹਿਜੜੇ ਨੇ ਚਾੜਿਆ ਨਵਾਂ ਚੰਨ, ਲੋਕਾਂ ਨੇ ਕੀਤੀ ਫੁੱਲਾਂ ਦੀ ਬਰਸਾਤ, ਮਨਪ੍ਰੀਤ ਬਾਦਲ ਦੀ ਟੀਮ ਨੇ ਕੀਤਾ ਸਨਮਾਨਿਤHtv PunjabiApril 17, 2020 by Htv PunjabiApril 17, 20200463 ਬਠਿੰਡਾ : ਆਪਣੇ ਇਲਾਕੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਮਾਹੌਲ ਵਿੱਚ ਸਹਾਇਤਾ ਮੁਹੱਈਆ ਕਰਾਉਦ ਲਈ ਬਠਿੰਡਾ ਦੇ ਜਿਸ ਸਲਮਾ ਮਹੰਤ ਨਾਮ ਦੀ
Punjabਸਵੇਰੇ ਸਵੇਰੇ ਗੁਰਸਿੱਖ ਬਾਬੇ ਦੀ ਪਈ ਪੁਲਸੀਆਂ ਨਾਲ ਟਾਈ, ਮਿਹਨਤੀ ਬਾਬੇ ਨਾਲ ਹੋਇਆ ਧੱਕਾ ਤਾਂ ਦੇਖੋ ਕੀ ਕੀਤਾHtv PunjabiApril 17, 2020 by Htv PunjabiApril 17, 20200764 ਬਠਿੰਡਾ : ਇੱਥੋਂ ਦੀ ਸਬਜੀ ਮੰਡੀ ਵਿੱਚ ਪਿੰਡ ਕਟਾਰ ਤੋਂ ਗੋਭੀ ਵੇਚਣ ਆਇਆ ਕਿਸਾਨ ਵਰਿੰਦਰ ਸਿੰਘ ਧਾਹਾਂ ਮਾਰ ਮਾਰ ਕੇ ਰੋਂਦਾ ਦਿਖਾਈ ਦਿੱਤਾ।ਵਰਿੰਦਰ ਸਿੰਘ ਦਾ