ਤੁਸੀਂ ਕਦੇ 1000 ਰੁਪਏ ‘ਚ ਵਿਆਹ ਹੁੰਦਾ ਦੇਖਿਆ ? ਜੇ ਨਈਂ ਦੇਖਿਆ ਤਾਂ ਆਹ ਦੇਖ ਲਓ LIVE! ਇਸ ਸ਼ਹਿਰ ‘ਚ ਹੋਇਆ ਦੁਨੀਆਂ ਦਾ ਸਭ ਤੋਂ ਅਜੀਬ ਵਿਆਹ !
ਲੁਧਿਆਣਾ (ਸੁਰਿੰਦਰ ਸੋਨੀ) : – ਤਾਲਾਬੰਦੀ ‘ਚ ਜਦੋਂ ਹੋਟਲ, ਮੈਰਿਜ ਪੈਲੇਸ ਅਤੇ ਰੈਸਟੋਰੈਂਟ ਆਦਿ ਬੰਦ ਪਏ ਨੇ, ਕਾਰੋਬਾਰ ਬੰਦ ਹੋਣ ਕਰਨ ਲੋਕਾਂ ਦੀਆਂ ਜੇਬ੍ਹਾਂ ਖਾਲੀ ਹੋਈਆਂ ਪਈਆਂ
